ਜਾਵੇਦ ਸ਼ੇਖ

ਜਾਵੇਦ ਸ਼ੇਖ ਇੱਕ ਪਾਕਿਸਤਾਨੀ ਅਦਾਕਾਰ, ਨਿਰਦੇਸ਼ਕ ਅਤੇ ਫਿਲਮ-ਨਿਰਮਾਤਾ ਹੈ ਅਤੇ ਉਸਨੇ ਲੌਲੀਵੁੱਡ, ਬੌਲੀਵੁੱਡ ਅਤੇ ਪੌਲੀਵੁੱਡ ਵਿੱਚ ਕਈ ਵਰ੍ਹਿਆਂ ਤੱਕ ਕੰਮ ਕੀਤਾ ਹੈ।.

ਜਾਵੇਦ ਸ਼ੇਖ (ਉਰਦੂ: جاوید شیخ‎) (ਜਨਮ: 8 ਅਕਤੂਬਰ 1954) ਇੱਕ ਪਾਕਿਸਤਾਨੀ ਅਦਾਕਾਰ, ਨਿਰਦੇਸ਼ਕ ਅਤੇ ਫਿਲਮ-ਨਿਰਮਾਤਾ ਹੈ ਅਤੇ ਉਸਨੇ ਲੌਲੀਵੁੱਡ, ਬੌਲੀਵੁੱਡ ਅਤੇ ਪੌਲੀਵੁੱਡ ਵਿੱਚ ਕਈ ਵਰ੍ਹਿਆਂ ਤੱਕ ਕੰਮ ਕੀਤਾ ਹੈ।[1]

Javed Sheikh
جاوید شیخ
ਜਨਮ
Sheikh Javed Iqbal

(1954-10-08) 8 ਅਕਤੂਬਰ 1954 (ਉਮਰ 68)
Rawalpindi, Punjab, Pakistan
ਰਾਸ਼ਟਰੀਅਤਾPakistani
ਪੇਸ਼ਾRadio actor, tv actor, film actor, producer, director
ਸਰਗਰਮੀ ਦੇ ਸਾਲ1964–present
ਜੀਵਨ ਸਾਥੀZinat Mangi
ਬੱਚੇShehzad Sheikh
Mariam Sheikh
Momal Sheikh
ਮਾਤਾ-ਪਿਤਾShiekh Ramatullah

ਕੈਰੀਅਰ

ਉਸਦਾ ਜਨਮ ਰਾਵਲਪਿੰਡੀ ਦੇ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਜੋ ਪਾਕਿਸਤਾਨ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ। ਜਾਵੇਦ ਸ਼ੇਖ ਨੇ ਆਪਣੇ ਲੌਲੀਵੁੱਡ ਕੈਰੀਅਰ ਦੀ ਸ਼ੁਰੂਆਤ ਧਮਾਕਾ ਤੋਂ ਕੀਤੀ ਸੀ ਜੋ 14 ਦਿਸੰਬਰ 1974 ਨੂੰ ਆਈ ਸੀ।[2]

ਫਿਲਮੋਗ੍ਰਾਫੀ

ਨਿਰਦੇਸ਼ਿਤ ਕੀਤੇ ਡਰਾਮੇ

 • . ukabon ka neshaman
 • Kahin Pyar Na Ho Jaye
 • Dhamaka(1975)
 • Jeeva (1995)
 • Mushkil (1995)
 • Chief Saab (1996)
 • Yes Boss (1997)
 • Yeh Dil Aap Ka Huwa (2002)
 • Khulay Aasman Ke Neechay (2008)

ਫਿਲਮ ਅਦਾਕਾਰ ਵਜੋਂ

YearFilmRole
1991Kalay ChorRepoter as Javed
1992Daku RaajDsp
1993Zamana
2000Mujhe Chand ChahiyeTayyab razi
2002Yeh Dil Aap Ka HuwaJamal
2005DusDan's boss (scenes deleted)
2005ShikharSrinath Vardhan
2006Jaan-E-MannPiya's father
2007ApneRoy
2007Namastey LondonPervez Khan
2007Om Shanti OmRajesh Kapoor
2007Mein Ek Din Laut Kay Aaoon GaKhan
2008My Name is Anthony GonsalvesInspector Khan
2008JannatAbu Ibrahim (Don)
2008Money Hai Toh Honey HaiPrakash Arora
2008YuvvraajYogendra Yuvvraaj Singh
2009Road to Sangam
2010Hum Tum Aur GhostGehna's Father
2010KajraareTariq Anwar
2011Love Mein GhumHaroon
2011Bhai Logjaam Bhai
2013Main Hoon Shahid AfridiAsif Qureshi
2014Honour Killing
2014SultanatSikander Khan
2014Na Maloom AfraadShakeel
2015Bin RoyeSaba and Saman's father
2015Wrong No.Haji Abba
2015Karachi se LahoreTiwana
2015Jawani Phir Nahi AniMehboob Khan
2015Halla GullaGolden Bhai (DON)
2015JohnHamza
2015Z.E.R.OMahaan Singh
2015TamashaVed's father
2016Driven
TBASaya e Khuda e Zuljalal
2016Ek Nai Shakira
2016Sawaal 700 Crore Ka[3][4][5]

ਅਦਾਕਾਰ ਵਜੋਂ ਕੀਤੇ ਡਰਾਮੇ

 • Ankahi
 • Tere Mere Beech
 • Two in One PTV
 • Kesi Yeh Agan PTV
 • Insan aur Aadmi
 • Shama...
 • Aagahi
 • Panah
 • Mata e Jaan
 • Fifty Fifty
 • Parchahiyaan
 • Azar Ki Ayegi Baraat
 • Bol Meri Machlee
 • Dolly ki Ayegi Baraat
 • Takkay ki Ayegi Baraat
 • Pagal Pan
 • Thori Si Mohabbat
 • Kitni Girhain Baqi Hain
 • Ishq Gumshuda
 • Kuch Dil Ne Kaha
 • Annie Ki Ayegi Baraat
 • Band Baje ga
 • Zindagi Gulzar Hai 4
 • Meri Behan Maya
 • Na Kaho Tum Mere Nahi
 • Nanhi
 • Rasm
 • Billo Bablu aur Bhaiyya
 • Kabhi Kabhi (2013 TV series)
 • Dhol Bajnay Lagga
 • Meray Khuda
 • Guzarish
 • De Ijazat Jo Tu

Awards and nominations

YearAwardNominated WorkCategoryResult
2015Lux Style AwardsNa Maloom AfraadBest Film Actor

ਹੋਰ ਵੇਖੋ

 • List of Lollywood actors

ਹਵਾਲੇ

 1. "Javed Sheikh". Internet Movie Database. Retrieved 10 November 2006.
 2. "Javed Sheikh's filmography". Pakistan Film Magazine. Archived from the original on 6 ਫ਼ਰਵਰੀ 2007. Retrieved 10 November 2006. {{cite web}}: Unknown parameter |dead-url= ignored (help)
 3. https://www.facebook.com/ssdkthefilm/
 4. http://tribune.com.pk/story/945284/ghulam-mohiuddin-and-his-film-funda/
 5. http://www.hipinpakistan.com/news/1146957

This article uses material from the Wikipedia ਪੰਜਾਬੀ article ਜਾਵੇਦ ਸ਼ੇਖ, which is released under the Creative Commons Attribution-ShareAlike 3.0 license ("CC BY-SA 3.0"); additional terms may apply. (view authors). ਇਹ ਸਮੱਗਰੀ CC BY-SA 3.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
#Wikipedia® is a registered trademark of the Wiki Foundation, Inc. Wiki (DUHOCTRUNGQUOC.VN) is an independent company and has no affiliation with Wiki Foundation.

🔥 Trending searches on Wiki ਪੰਜਾਬੀ:

ਮੁੱਖ ਸਫ਼ਾਪੰਜਾਬੀ ਸੱਭਿਆਚਾਰਗੁਰੂ ਨਾਨਕਭਾਈ ਵੀਰ ਸਿੰਘਪੰਜਾਬ ਦੇ ਲੋਕ-ਨਾਚਜਰਨੈਲ ਸਿੰਘ ਭਿੰਡਰਾਂਵਾਲੇਪੰਜਾਬੀ ਲੋਕ ਖੇਡਾਂਪੰਜਾਬ ਦੇ ਮੇਲੇ ਅਤੇ ਤਿਓੁਹਾਰਛਪਾਰ ਦਾ ਮੇਲਾਭਗਤ ਸਿੰਘਪੰਜਾਬ, ਭਾਰਤਪੰਜਾਬ ਦੇ ਤਿਓਹਾਰਪੰਜਾਬੀ ਭਾਸ਼ਾਪੰਜਾਬੀ ਰੀਤੀ ਰਿਵਾਜਪੰਜਾਬੀ ਕੱਪੜੇਪੰਜਾਬ ਦੇ ਮੇੇਲੇਗੁਰੂ ਹਰਿਗੋਬਿੰਦਪੰਜਾਬ ਦੀਆਂ ਵਿਰਾਸਤੀ ਖੇਡਾਂਹੇਮਕੁੰਟ ਸਾਹਿਬਵਿਕੀਪ੍ਰੋਜੈਕਟ ਫਿਲਮਰੈਪ ਗਾਇਕੀਸ਼ਿਵ ਕੁਮਾਰ ਬਟਾਲਵੀਰਹੱਸਵਾਦਹਵਾਈ ਜਹਾਜ਼ਪਹਾੜਉੱਤਰੀ ਅਫ਼ਰੀਕਾਜਵਾਰਸੰਤ ਅਗਸਤੀਨਸਾਕਾ ਨੀਲਾ ਤਾਰਾਰੂਸੀ ਰੂਬਲਦਸਤਾਵੇਜ਼ਵਹਿਮ ਭਰਮਫਰੈਂਕਨਸਟਾਇਨਪੰਜਾਬ ਦਾ ਇਤਿਹਾਸਗੁਰੂ ਗ੍ਰੰਥ ਸਾਹਿਬਹਰਿਮੰਦਰ ਸਾਹਿਬਭੰਗੜਾ (ਨਾਚ)ਗੁਰੂ ਅਮਰਦਾਸਪੰਜਾਬੀ ਭੋਜਨ ਸਭਿਆਚਾਰਵਿਆਹ ਦੀਆਂ ਰਸਮਾਂਸੁਰਜੀਤ ਪਾਤਰਗੁਰੂ ਗੋਬਿੰਦ ਸਿੰਘਅੰਮ੍ਰਿਤਾ ਪ੍ਰੀਤਮਗੁਰੂ ਅਰਜਨਗੁੱਲੀ ਡੰਡਾਪੰਜਾਬੀ ਲੋਕ ਬੋਲੀਆਂਪ੍ਰਦੂਸ਼ਣਬਾਬਾ ਫਰੀਦਗੁਰਮੁਖੀ ਲਿਪੀਸ਼ਬਦਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਭਾਰਤਕਲਪਨਾ ਚਾਵਲਾਗਿੱਧਾਸੂਚਨਾ ਤਕਨਾਲੋਜੀਰਣਜੀਤ ਸਿੰਘਧਨੀ ਰਾਮ ਚਾਤ੍ਰਿਕਮਾਈਕਲ ਪਰਹਾਮਖੇਤੀਬਾੜੀਪੰਜਾਬੀ ਤਿਓਹਾਰਸਭਿਆਚਾਰ ਅਤੇ ਪੰਜਾਬੀ ਸਭਿਆਚਾਰਹੋਲਾ ਮਹੱਲਾਵਿਸਾਖੀਅੰਮ੍ਰਿਤਸਰਪਾਣੀ ਦੀ ਸੰਭਾਲਏ.ਪੀ.ਜੇ ਅਬਦੁਲ ਕਲਾਮਪੰਜਾਬੀ ਭਾਸ਼ਾ ਦੇ ਕਵੀਆਂ ਦੀ ਸੂਚੀਭਾਰਤ ਦਾ ਸੰਵਿਧਾਨਕਿੱਕਲੀਸਿੱਖੀਹਾੜੀ ਦੀ ਫ਼ਸਲਅਕਾਲ ਤਖ਼ਤਓਡੀਸ਼ਾਅਲੋਪ ਹੋ ਰਿਹਾ ਪੰਜਾਬੀ ਵਿਰਸਾਵੱਡਾ ਘੱਲੂਘਾਰਾਗੁਰੂ ਅੰਗਦ🡆 More