ਓਜ਼ੈਨ ਇਓਨੈਸਕੋ (ਜਨਮ ਔਜ਼ਨ ਇਓਨੈਸਕੋ, ਰੋਮਾਨੀਆਈ: ; 26 ਨਵੰਬਰ 1909 – 28 ਮਾਰਚ 1994) ਇੱਕ ਰੋਮਾਨੀਅਨ ਨਾਟਕਕਾਰ ਸੀ ਜਿਸਨੇ ਬਹੁਤੀ ਰਚਨਾ ਫ਼ਰਾਂਸੀਸੀ ਵਿੱਚ ਕੀਤੀ।
ਓਜ਼ੈਨ ਇਓਨੈਸਕੋ | |
---|---|
ਜਨਮ | ਓਜ਼ੈਨ ਇਓਨੈਸਕੋ 26 ਨਵੰਬਰ 1909 ਸਲਾਟਿਨਾ, ਰੋਮਾਨੀਆ |
ਮੌਤ | 28 ਮਾਰਚ 1994 ਪੈਰਿਸ, ਫ਼ਰਾਂਸ | (ਉਮਰ 84)
ਕਿੱਤਾ | ਨਾਟਕਕਾਰ |
ਰਾਸ਼ਟਰੀਅਤਾ | ਰੋਮਾਨੀਅਨ, ਫ਼ਰਾਂਸੀਸੀ |
ਕਾਲ | (1931–1994) |
ਸ਼ੈਲੀ | ਥੀਏਟਰ |
ਸਾਹਿਤਕ ਲਹਿਰ | Avant-Garde, Theatre of the Absurd |
ਇਓਨੈਸਕੋ ਦੇ ਮਕਬੂਲ ਡਰਾਮਿਆਂ ਵਿੱਚ ਆਧੁਨਿਕ ਸਭਿਅਤਾ ਅਤੇ ਸਮਾਜ ਦੇ, ਅਤੇ ਵਿਅਕਤੀ ਦੇ ਨਿਘਾਰ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਕਾਇਨਾਤ ਵਿੱਚ ਵਿਅਕਤੀ ਬੇਬਸ ਹੈ ਅਤੇ ਇਸ ਦਾ ਵਜੂਦ ਅਰਥਹੀਣ ਹੈ। ਇਸੇ ਮਾਯੂਸੀ ਅਤੇ ਅਰਥਹੀਣਤਾ ਨੇ ਉਸ ਦੇ ਡਰਾਮਿਆਂ ਨੂੰ "ਅਬਸਰਡ" ਵਿੱਚ ਤਬਦੀਲ ਕਰ ਦਿੱਤਾ ਹੈ ਅਤੇ ਉਸ ਦਾ ਨਾਮ "ਅਬਸਰਡ ਥੀਏਟਰ" ਦੇ ਬਾਨੀਆਂ ਵਿੱਚ ਸ਼ਾਮਲ ਹੋ ਜਾਂਦਾ ਹੈ।
|
|
This article uses material from the Wikipedia ਪੰਜਾਬੀ article ਓਜ਼ੈਨ ਇਓਨੈਸਕੋ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.