ਐਕਸ ਕਿਰਨ

ਐਕਸ ਕਿਰਨ (ਜਾਂ ਐਕਸ ਰੇ) ਇੱਕ ਪ੍ਰਕਾਰ ਦੀ ਬਿਜਲ-ਚੁੰਬਕੀ ਵਿਕਿਰਨ ਹੈ, ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈ.ਮੀ.

ਲਾਭ

ਐਕਸ-ਕਿਰਨਾਂ ਨਾਲ ਸਰੀਰ ਵਿੱਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ। ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ।

ਉਤਪਾਦਨ

ਐਕਸ ਕਿਰਨਾਂ ਬਿਜਲਈ ਤੌਰ ਤੇ ਨਿਰਪੱਖ ਹੁੰਦੀਆਂ ਹਨ ਅਤੇ ਇਲੈੱਕਟ੍ਰਿਕ ਜਾਂ ਚੁੰਬਕੀ ਖੇਤਰ ਦੁਆਰਾ ਪ੍ਰਭਾਵਿਤ ਨਹੀਂ ਹੁੰਦੀਆਂ। ਇਹ ਬਹੁਤ ਪ੍ਰਭਾਵਸ਼ਾਲੀ ਅਤੇ ਅਦਿੱਖ ਹੁੰਦੀਆਂ ਹਨ। ਉਹ ਲੱਕੜ, ਮਾਸ, ਇਬੋਨਾਈਟ ਆਦਿ ਵਿਚੋਂ ਲੰਘ ਸਕਦੀਆਂ ਹਨ, ਪਰ ਇਹ ਮਨੁੱਖੀ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ। ਜਦੋਂ ਇੱਕ ਤੇਜ਼ ਰਫਤਾਰ ਇਲੈਕਟ੍ਰੌਨ ਕਿਸੇ ਐਟਮ ਤੇ ਸਟਰਾਇਕ ਕਰਦਾ ਹੈ(ਟਕਰੇਗਾ), ਤਾਂ ਉਹ ਉਸ ਦੇ ਨਿਊਕਲੀਅਸ ਕਾਰਨ ਇੱਕ ਆਕਰਸ਼ਕ ਸ਼ਕਤੀ ਦਾ ਅਨੁਭਵ ਕਰਦਾ ਹੈ। ਇਸ ਘਟਨਾ ਦੇ ਬਾਅਦ ਉਹ ਇਲੈੱਕਟ੍ਰੌਨ ਆਪਣੇ ਰਸਤੇ ਤੋਂ ਭਟਕ ਜਾਵੇਗਾ। ਜਿੰਨੀ ਜਿਆਦਾ ਟੱਕਰ ਹੋਵੇਗੀ, ਉਨ੍ਹਾਂ ਜਿਆਦਾ ਇਲੈੱਕਟ੍ਰੌਨ ਆਪਣੇ ਰਸਤੇ ਤੋਂ ਭਟਕੇਗਾ। ਇਸ ਟੱਕਰ ਦੇ ਕਾਰਨ, ਇਲੈਕਟ੍ਰੌਨ ਆਪਣੀ ਕੁਝ ਗਤੀਆਤਮਕ ਊਰਜਾ ਗੁਆ ਬੈਠਦਾ ਹੈ, ਜੋ ਐਕਸਰੇ ਫੋਟੋਨ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਅਤੇ ਹੁਣ ਐਕਸ ਕਿਰਨਾਂ ਦਾ ਉਤਪਾਦਨ ਇਸ ਸਿਧਾਂਤ 'ਤੇ ਅਧਾਰਤ ਹੈ, ਕਿ ਜਦੋਂ ਵੀ ਇੱਕ ਤੇਜ਼ ਰਫਤਾਰ ਇਲੈਕਟ੍ਰਾਨ ਹੋਰ ਤੇਜ਼ ਹੁੰਦਾ ਹੈ ਜਾਂ ਡੀ-ਐਕਸਰਲੇਟ ਹੋ ਜਾਂਦਾ ਹੈ, ਤਦ ਇਹ ਜ਼ਿਆਦਾਤਰ ਐਕਸ ਕਿਰਨਾਂ ਦੇ ਰੂਪ ਵਿੱਚ ਇਲੈਕਟ੍ਰੋਮੈਗਨੈਟਿਕ ਊਰਜਾ(ਬਿਜਲਚੁੰਬਕੀ ਊਰਜਾ) ਨੂੰ ਫੈਲਾਉਂਦਾ ਹੈ।

ਖੋਜੀ

ਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ ਵਿਲਹਮ ਰੋਂਟਜਨ ਨੇ 1895 ਵਿੱਚ ਲੱਭਿਆ।

ਐਕਸ ਕਿਰਨ 
ਵਿਲਹਮ ਰੋਂਟਜਨ
ਰੋਸ਼ਨੀ ਦੀ ਤੁਲਨਾ
ਨਾਮ ਤਰੰਗ ਲੰਬਾਈ ਆਵਿਰਤੀ(Hz) ਫੋਟੋਨ ਊਰਜਾ (eV)
ਗਾਮਾ ਕਿਰਨ 0.01 nm ਤੋਂ ਘੱਟ 30 EHz ਤੋਂ ਜ਼ਿਆਦਾ 124 keV – 300+ GeV
ਐਕਸ ਕਿਰਨ 0.01 nm – 10 nm 30 EHz – 30 PHz 124 eV  – 124 keV
ਅਲਟਰਾਵਾਈਲਟ ਕਿਰਨਾਂ 10 nm – 380 nm 30 PHz – 790 THz 3.3 eV – 124 eV
ਦ੍ਰਿਸ਼ ਪ੍ਰਕਾਸ਼ 380 nm–700 nm 790 THz – 430 THz 1.7 eV – 3.3 eV
ਇਨਫਰਾਰੈੱਡ ਕਿਰਨਾਂ 700 nm – 1 mm 430 THz – 300 GHz 1.24 meV – 1.7 eV
ਮਾਈਕਰੋਵੇਵ ਕਿਰਨਾਂ 1 ਮਿਮੀ – 1 ਮੀਟਰ 300 GHz – 300 MHz 1.24 µeV – 1.24 meV
ਰੇਡੀਓ ਕਿਰਨਾਂ 1 ਮਿਮੀ – 100,000 ਕਿਲੋਮੀਟਰ 300 GHz – 3 Hz 12.4 feV – 1.24 meV

ਹਵਾਲੇ

Tags:

ਐਕਸ ਕਿਰਨ ਲਾਭਐਕਸ ਕਿਰਨ ਉਤਪਾਦਨਐਕਸ ਕਿਰਨ ਖੋਜੀਐਕਸ ਕਿਰਨ ਹਵਾਲੇਐਕਸ ਕਿਰਨਨੈਨੋਮੀਟਰ

🔥 Trending searches on Wiki ਪੰਜਾਬੀ:

ਦਲੀਪ ਕੌਰ ਟਿਵਾਣਾਰਾਜਪਾਲ (ਭਾਰਤ)ਅਲਗੋਜ਼ੇਪੰਜਾਬੀ ਲੋਕ ਕਲਾਵਾਂਪ੍ਰਹਿਲਾਦਗੁਰੂ ਹਰਿਕ੍ਰਿਸ਼ਨਡਰੱਗਚੰਡੀਗੜ੍ਹਲੋਕ ਮੇਲੇਪ੍ਰੋਫ਼ੈਸਰ ਮੋਹਨ ਸਿੰਘਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀਨਾਟਕ (ਥੀਏਟਰ)ਬਲਵੰਤ ਗਾਰਗੀਸਿੱਖ ਧਰਮ ਦਾ ਇਤਿਹਾਸਸੋਵੀਅਤ ਯੂਨੀਅਨਹਰੀ ਸਿੰਘ ਨਲੂਆਹਿਮਾਨੀ ਸ਼ਿਵਪੁਰੀਮੀਂਹਯੂਨਾਨਆਲਮੀ ਤਪਸ਼ਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਚੜ੍ਹਦੀ ਕਲਾਇੰਦਰਾ ਗਾਂਧੀਮਾਈ ਭਾਗੋਸੀ.ਐਸ.ਐਸਚੈਟਜੀਪੀਟੀਰੋਗਮਾਝਾਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਜਹਾਂਗੀਰਸੁਜਾਨ ਸਿੰਘਜਾਪੁ ਸਾਹਿਬਅਕਾਲੀ ਹਨੂਮਾਨ ਸਿੰਘਕੇ (ਅੰਗਰੇਜ਼ੀ ਅੱਖਰ)ਅੰਬਦਿਲਸ਼ਾਦ ਅਖ਼ਤਰਆਰੀਆ ਸਮਾਜਸ਼੍ਰੋਮਣੀ ਅਕਾਲੀ ਦਲਵਿਸਥਾਪਨ ਕਿਰਿਆਵਾਂਰਾਜ (ਰਾਜ ਪ੍ਰਬੰਧ)ਗੁਰਮੀਤ ਸਿੰਘ ਖੁੱਡੀਆਂਭਾਰਤ ਦਾ ਆਜ਼ਾਦੀ ਸੰਗਰਾਮਆਰਥਿਕ ਵਿਕਾਸਭੁਚਾਲਸਾਉਣੀ ਦੀ ਫ਼ਸਲਆਸਾ ਦੀ ਵਾਰਪ੍ਰਯੋਗਵਾਦੀ ਪ੍ਰਵਿਰਤੀਸਿੱਖ ਲੁਬਾਣਾਰੇਤੀਮਨਮੋਹਨ ਸਿੰਘਝੋਨਾਕੜ੍ਹੀ ਪੱਤੇ ਦਾ ਰੁੱਖਰੋਸ਼ਨੀ ਮੇਲਾਨਵੀਂ ਦਿੱਲੀਪੰਜਾਬੀ ਲੋਕ ਖੇਡਾਂਏਡਜ਼ਜਾਤਮਦਰ ਟਰੇਸਾਅਜਮੇਰ ਸਿੰਘ ਔਲਖਸਰੀਰ ਦੀਆਂ ਇੰਦਰੀਆਂਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਸਮਾਜਪੜਨਾਂਵਬਵਾਸੀਰਸਪਾਈਵੇਅਰਮਾਂਜਨਮਸਾਖੀ ਪਰੰਪਰਾਕੈਲੀਫ਼ੋਰਨੀਆਸਫ਼ਰਨਾਮਾਢੱਡਰਾਗ ਸੋਰਠਿਆਸਟਰੀਆਮੇਰਾ ਦਾਗ਼ਿਸਤਾਨਪੰਜਾਬੀ ਨਾਵਲ ਦਾ ਇਤਿਹਾਸਜਸਵੰਤ ਦੀਦਗੁਰੂ ਗਰੰਥ ਸਾਹਿਬ ਦੇ ਲੇਖਕਅੱਜ ਆਖਾਂ ਵਾਰਿਸ ਸ਼ਾਹ ਨੂੰ🡆 More