ਇਸਲਾਮ ਸ਼ਾਹ ਸੂਰੀ

ਇਸਲਾਮ ਸ਼ਾਹ ਸੂਰੀ ਸੂਰ ਖ਼ਾਨਦਾਨ ਦਾ ਦੂਸਰਾ ਰਾਜਾ ਸੀ। ਉਸਦਾ ਅਸਲੀ ਨਾਮ ਜਲਾਲ ਖਾਨ ਸੀ, ਅਤੇ ਉਹ ਸ਼ੇਰ ਸ਼ਾਹ ਸੂਰੀ ਦਾ ਪੁੱਤਰ ਸੀ। ਉਸਨੇ ਸੱਤ ਸਾਲ (1545–53) ਦਿੱਲੀ ਉੱਤੇ ਸ਼ਾਸਨ ਕੀਤਾ। ਇਸਲਾਮ ਸ਼ਾਹ ਸੂਰੀ ਦੇ ਬਾਰਾਂ ਸਾਲ ਦਾ ਪੁੱਤਰ ਫਿਰੋਜ ਸ਼ਾਹ ਸੂਰੀ ਉਸਦਾ ਵਾਰਿਸ ਸੀ। ਪਰ ਗੱਦੀ ਉੱਤੇ ਬੈਠਣ ਤੋਂ ਕੁੱਝ ਦਿਨ ਬਾਅਦ ਸ਼ੇਰ ਸ਼ਾਹ ਦੇ ਭਤੀਜੇ ਮੁਹੰਮਦ ਮੁਬਰੀਜ਼ ਦੁਆਰਾ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਅਤੇ ਮੁਬਰੀਜ਼ ਨੇ ਮੁਹੰਮਦ ਸ਼ਾਹ ਆਦਿਲ ਨਾਂਅ ਰੱਖ ਕੇ ਰਾਜ ਕੀਤਾ।

ਇਸਲਾਮ ਸ਼ਾਹ ਸੂਰੀ
ਇਸਲਾਮ ਸ਼ਾਹ ਸੂਰੀ
ਇਸਲਾਮ ਸ਼ਾਹ ਦਾ ਸਿੱਕਾ
ਸੂਰੀ ਸਲਤਨਤ ਦਾ ਸੁਲਤਾਨ
ਸ਼ਾਸਨ ਕਾਲ26 ਮਈ 1545 – 22 ਨਵੰਬਰ 1554
ਤਾਜਪੋਸ਼ੀ26 ਮਈ 1545
ਪੂਰਵ-ਅਧਿਕਾਰੀਸ਼ੇਰ ਸ਼ਾਹ ਸੂਰੀ
ਵਾਰਸਫ਼ਿਰੋਜ਼ ਸ਼ਾਹ ਸੂਰੀ
ਮੌਤ22 ਨਵੰਬਰ 1554
ਔਲਾਦਇਸਲਾਮ ਸ਼ਾਹ ਸੂਰੀ
ਘਰਾਣਾਸੂਰ ਖ਼ਾਨਦਾਨ
ਰਾਜਵੰਸ਼ਸੂਰ ਖ਼ਾਨਦਾਨ
ਪਿਤਾਸ਼ੇਰ ਸ਼ਾਹ ਸੂਰੀ
ਧਰਮਇਸਲਾਮ

ਹਵਾਲੇ

Tags:

ਦਿੱਲੀਸ਼ੇਰ ਸ਼ਾਹ ਸੂਰੀਸੂਰੀ ਸਾਮਰਾਜ

🔥 Trending searches on Wiki ਪੰਜਾਬੀ:

ਮਮਿਤਾ ਬੈਜੂਭਾਰਤ ਵਿੱਚ ਪੰਚਾਇਤੀ ਰਾਜਗੁਰਦੁਆਰਾ ਫ਼ਤਹਿਗੜ੍ਹ ਸਾਹਿਬਸੁਖਜੀਤ (ਕਹਾਣੀਕਾਰ)ਕਾਰਕਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਦਮਦਮੀ ਟਕਸਾਲਭਾਰਤ ਵਿੱਚ ਬੁਨਿਆਦੀ ਅਧਿਕਾਰਸਫ਼ਰਨਾਮੇ ਦਾ ਇਤਿਹਾਸਨਿਰਮਲਾ ਸੰਪਰਦਾਇਦਲ ਖ਼ਾਲਸਾਨਿੱਜਵਾਚਕ ਪੜਨਾਂਵਸਾਮਾਜਕ ਮੀਡੀਆਅਕਾਸ਼ਖ਼ਾਲਸਾ ਮਹਿਮਾਭਗਤ ਪੂਰਨ ਸਿੰਘਹਿਮਾਲਿਆਭੌਤਿਕ ਵਿਗਿਆਨਪਾਣੀ ਦੀ ਸੰਭਾਲਬਾਬਾ ਫ਼ਰੀਦਨਵਤੇਜ ਭਾਰਤੀਸੋਹਣੀ ਮਹੀਂਵਾਲਕੋਟਾਤਰਨ ਤਾਰਨ ਸਾਹਿਬਪੰਜਾਬੀ ਤਿਓਹਾਰਮੰਜੀ (ਸਿੱਖ ਧਰਮ)ਤੁਰਕੀ ਕੌਫੀਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਲੋਕ ਕਾਵਿਅਰਜਨ ਢਿੱਲੋਂਬੁੱਲ੍ਹੇ ਸ਼ਾਹਪ੍ਰੇਮ ਪ੍ਰਕਾਸ਼ਜਾਵਾ (ਪ੍ਰੋਗਰਾਮਿੰਗ ਭਾਸ਼ਾ)ਨਵਤੇਜ ਸਿੰਘ ਪ੍ਰੀਤਲੜੀਸੋਹਿੰਦਰ ਸਿੰਘ ਵਣਜਾਰਾ ਬੇਦੀਸੰਗਰੂਰਦਰਿਆਭੂਮੀਅਕਾਲੀ ਫੂਲਾ ਸਿੰਘਸ਼ਿਵ ਕੁਮਾਰ ਬਟਾਲਵੀਆਯੁਰਵੇਦਕੀਰਤਪੁਰ ਸਾਹਿਬਪੋਸਤਸੂਰਜਪੁਆਧੀ ਉਪਭਾਸ਼ਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਜਮਰੌਦ ਦੀ ਲੜਾਈਏਡਜ਼ਗੂਰੂ ਨਾਨਕ ਦੀ ਪਹਿਲੀ ਉਦਾਸੀਗੁੱਲੀ ਡੰਡਾਵਰਨਮਾਲਾਹੀਰ ਰਾਂਝਾਅਮਰਿੰਦਰ ਸਿੰਘ ਰਾਜਾ ਵੜਿੰਗਹੜ੍ਹਬਾਬਾ ਦੀਪ ਸਿੰਘਇਪਸੀਤਾ ਰਾਏ ਚਕਰਵਰਤੀਪੈਰਸ ਅਮਨ ਕਾਨਫਰੰਸ 1919ਮੱਸਾ ਰੰਘੜਹੋਲਾ ਮਹੱਲਾਗੁਰਦੁਆਰਾ ਅੜੀਸਰ ਸਾਹਿਬਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਅਲੰਕਾਰ ਸੰਪਰਦਾਇਸਿਹਤ ਸੰਭਾਲਸ਼ੁਭਮਨ ਗਿੱਲਜਨ ਬ੍ਰੇਯ੍ਦੇਲ ਸਟੇਡੀਅਮਪਾਲੀ ਭੁਪਿੰਦਰ ਸਿੰਘਭੰਗੜਾ (ਨਾਚ)ਸਾਕਾ ਨਨਕਾਣਾ ਸਾਹਿਬਰਸ (ਕਾਵਿ ਸ਼ਾਸਤਰ)ਸਮਾਰਟਫ਼ੋਨਕੇਂਦਰੀ ਸੈਕੰਡਰੀ ਸਿੱਖਿਆ ਬੋਰਡਹਾੜੀ ਦੀ ਫ਼ਸਲਭਾਈ ਵੀਰ ਸਿੰਘਅਜੀਤ ਕੌਰਫਾਸ਼ੀਵਾਦ🡆 More