ਇਬੀਸਾ

ਇਬੀਸਾ ਭੂ-ਮੱਧ ਸਾਗਰ ਵਿੱਚ ਸਥਿਤ ਇੱਕ ਟਾਪੂ ਹੈ। ਇਹ ਪੂਰਬੀ ਸਪੇਨ ਵਿੱਚ ਵਾਲੇਂਸੀਆ ਸ਼ਹਿਰ ਤੋਂ 79 ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਇਹ ਬਾਲੇਆਰਿਕ ਟਾਪੂਆਂ ਦਾ ਤੀਜਾ ਸਭ ਤੋਂ ਵੱਡਾ ਟਾਪੂ ਹੈ।

ਇਬੀਸਾ
ਭੂਗੋਲ
ਟਿਕਾਣਾਬਾਲੇਆਰਿਕ ਸਮੂੰਦਰ
ਗੁਣਕ38°59′N 1°26′E / 38.98°N 1.43°E / 38.98; 1.43
ਬਹੀਰਾਬਾਲੇਆਰਿਕ ਟਾਪੂ, ਪਿਤੀਉਸਿਕ ਟਾਪੂs
ਪ੍ਰਸ਼ਾਸਨ
ਫਰਮਾ:Country data ਸਪੇਨ
ਜਨ-ਅੰਕੜੇ
ਜਨਸੰਖਿਆ132,637
ਇਬੀਸਾ
UNESCO World Heritage Site
ਇਬੀਸਾ
View of the port from the ramparts
Criteriaਮਿਸ਼੍ਰਿਤ: ii, iii, iv, ix, x
Reference417
Inscription1999 (23rd Session)

ਇਬੀਸਾ ਦੇ ਇਬੀਸਾ ਕਸਬੇ ਵਿੱਚ ਹਰ ਸਾਲ ਹਜ਼ਾਰਾਂ ਸੈਲਾਨੀ ਆਉਂਦੇ ਹਨ। 1999 ਵਿੱਚ ਇਸਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ।

ਨਾਮ

ਇਸ ਟਾਪੂ ਦਾ ਮੂਲ ਨਾਮ ਕਾਤਾਲਾਨ ਭਾਸ਼ਾ ਦਾ Eivissa ਹੈ ਅਤੇ ਸਪੇਨੀ ਵਿੱਚ ਇਸਨੂੰ "Ibiza" ਲਿਖਿਆ ਜਾਂਦਾ ਹੈ।

ਇਤਿਹਾਸ

654 ਈਸਵੀ ਪੂਰਵ ਵਿੱਚ ਫੋਨੇਸ਼ੀਆਈ ਲੋਕਾਂ ਨੇ ਬਾਲੇਆਰਿਕ ਟਾਪੂਆਂ ਉੱਤੇ ਇੱਕ ਬੰਦਰਗਾਹ ਲਭ ਲਈ ਜਿਸ ਨੂੰ ਇਬੋਸਿਮ ਕਿਹਾ ਜਾਣ ਲੱਗਿਆ, ਮਿਸਰ ਦੇ ਸੰਗੀਤ ਅਤੇ ਨ੍ਰਿਤ ਦੇ ਦੇਵਤਾ ਦੇ ਨਾਮ ਅਨੁਸਾਰ।

ਵਾਤਾਵਰਨ

ਇਸ ਟਾਪੂ ਦਾ ਵਾਤਾਵਰਨ ਜ਼ਿਆਦਾਤਰ ਠੰਡਾ ਰਹਿੰਦਾ ਹੈ। ਤਾਪਮਾਨ 30 °C ਤੋਂ ਉੱਤੇ ਕਦੇ ਕਦੇ ਹੀ ਜਾਂਦਾ ਹੈ ਨਹੀਂ ਤਾਂ ਇਹ 20 °C ਦੇ ਆਸ ਪਾਸ ਰਹਿੰਦਾ ਹੈ।

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਉੱਚ ਤਾਪਮਾਨ °C (°F) 15.5
(59.9)
16.0
(60.8)
17.2
(63)
19.0
(66.2)
22.2
(72)
26.1
(79)
29.3
(84.7)
30.0
(86)
27.6
(81.7)
23.4
(74.1)
19.3
(66.7)
16.7
(62.1)
21.9
(71.4)
ਰੋਜ਼ਾਨਾ ਔਸਤ °C (°F) 11.8
(53.2)
12.2
(54)
13.2
(55.8)
15.0
(59)
18.2
(64.8)
22.0
(71.6)
25.0
(77)
25.9
(78.6)
23.6
(74.5)
19.6
(67.3)
15.6
(60.1)
13.1
(55.6)
17.9
(64.2)
ਔਸਤਨ ਹੇਠਲਾ ਤਾਪਮਾਨ °C (°F) 8.1
(46.6)
8.4
(47.1)
9.3
(48.7)
10.9
(51.6)
14.2
(57.6)
17.8
(64)
20.7
(69.3)
21.8
(71.2)
19.5
(67.1)
15.9
(60.6)
12.0
(53.6)
9.6
(49.3)
14.0
(57.2)
ਬਰਸਾਤ mm (ਇੰਚ) 38
(1.5)
33
(1.3)
36
(1.42)
33
(1.3)
26
(1.02)
14
(0.55)
6
(0.24)
19
(0.75)
48
(1.89)
69
(2.72)
51
(2.01)
54
(2.13)
439
(17.28)
ਔਸਤ. ਵਰਖਾ ਦਿਨ (≥ 1mm) 5 5 4 4 3 2 1 2 4 6 5 5 46
ਔਸਤ ਮਹੀਨਾਵਾਰ ਧੁੱਪ ਦੇ ਘੰਟੇ 161 167 207 243 277 297 335 302 237 198 164 148 2,732
Source: Agencia Estatal de Meteorología

ਗੈਲਰੀ

ਬਾਹਰੀ ਸਰੋਤ

Tags:

ਇਬੀਸਾ ਨਾਮਇਬੀਸਾ ਇਤਿਹਾਸਇਬੀਸਾ ਵਾਤਾਵਰਨਇਬੀਸਾ ਗੈਲਰੀਇਬੀਸਾ ਬਾਹਰੀ ਸਰੋਤਇਬੀਸਾਭੂ-ਮੱਧ ਸਾਗਰ

🔥 Trending searches on Wiki ਪੰਜਾਬੀ:

ਕੁਲਵੰਤ ਸਿੰਘ ਵਿਰਕਵੈੱਬ ਬਰਾਊਜ਼ਰਗੁਰਦੁਆਰਾ ਅੜੀਸਰ ਸਾਹਿਬਰੱਬ ਦੀ ਖੁੱਤੀਅਕਸ਼ਰਾ ਸਿੰਘਨਿਰੰਤਰਤਾ (ਸਿਧਾਂਤ)ਵਾਰਿਸ ਸ਼ਾਹਕੰਪਿਊਟਰ ਵਾੱਮਇੰਟਰਨੈੱਟ ਆਰਕਾਈਵਨਰਿੰਦਰ ਸਿੰਘ ਕਪੂਰਯੂਰੀ ਗਗਾਰਿਨਝਾਂਡੇ (ਲੁਧਿਆਣਾ ਪੱਛਮੀ)1925ਆਧੁਨਿਕ ਪੰਜਾਬੀ ਸਾਹਿਤਪੰਜਾਬੀ ਧੁਨੀਵਿਉਂਤਖ਼ਾਲਸਾ ਏਡਗਰਾਮ ਦਿਉਤੇਗਣਿਤਿਕ ਸਥਿਰਾਂਕ ਅਤੇ ਫੰਕਸ਼ਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਗੁਰੂ ਨਾਨਕਹਵਾਲਾ ਲੋੜੀਂਦਾਪਾਣੀਪਤ ਦੀ ਪਹਿਲੀ ਲੜਾਈਦਿੱਲੀ ਸਲਤਨਤਮਨਮੋਹਨ ਸਿੰਘਬਾਬਰਵਰਿਆਮ ਸਿੰਘ ਸੰਧੂਉੱਤਰਆਧੁਨਿਕਤਾਵਾਦਸਹਰ ਅੰਸਾਰੀਜੀਵਨੀਕਹਾਵਤਾਂਪ੍ਰਦੂਸ਼ਣਰੁੱਖਰੋਮਾਂਸਵਾਦੀ ਪੰਜਾਬੀ ਕਵਿਤਾਸਿੱਖ ਖਾਲਸਾ ਫੌਜਮਾਰੀ ਐਂਤੂਆਨੈਤਗੁਰੂ ਗੋਬਿੰਦ ਸਿੰਘ ਮਾਰਗਗਿਆਨਕੁਦਰਤੀ ਤਬਾਹੀਮੁਗ਼ਲ ਸਲਤਨਤਅਰਸਤੂ ਦਾ ਅਨੁਕਰਨ ਸਿਧਾਂਤਅਬਰਕਲਿੰਗ ਸਮਾਨਤਾਪੰਜਾਬੀ ਕਲੰਡਰਭੀਸ਼ਮ ਸਾਹਨੀਵਾਲੀਬਾਲਓਮ ਪ੍ਰਕਾਸ਼ ਗਾਸੋਭਾਰਤੀ ਉਪਮਹਾਂਦੀਪਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨਪਿੱਪਲਮਲਵਈਭਾਰਤ ਦਾ ਝੰਡਾਵਿਆਕਰਨਿਕ ਸ਼੍ਰੇਣੀਗ਼ਜ਼ਲਰੂਸੀ ਰੂਪਵਾਦਚੰਡੀ ਦੀ ਵਾਰਰਾਗ ਭੈਰਵੀਓਡ ਟੂ ਅ ਨਾਈਟਿੰਗਲਵਿਸ਼ਵਕੋਸ਼ਰੰਗ-ਮੰਚਸ਼੍ਰੋਮਣੀ ਅਕਾਲੀ ਦਲਦੋਆਬਾਇੰਗਲੈਂਡਸਮਾਜਕ ਪਰਿਵਰਤਨਮੁੱਖ ਸਫ਼ਾਛੋਟੇ ਸਾਹਿਬਜ਼ਾਦੇ ਸਾਕਾਔਰਤਕੈਥੀਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨਭਗਵੰਤ ਮਾਨਪੰਜਾਬੀ ਤਿਓਹਾਰਪੰਜਾਬ ਦੀ ਲੋਕਧਾਰਾ🡆 More