ਇਆਨ ਸਮਰਹਾਲਡਰ

ਇਆਨ ਜੋਸਫ਼ ਸਮਰਹਾਲਡਰ  (ਜਨਮ 8 ਦਸੰਬਰ, 1978) ਇੱਕ ਅਮਰੀਕੀ ਅਭਿਨੇਤਾ, ਮਾਡਲ ਅਤੇ ਨਿਰਦੇਸ਼ਕ ਹੈ। ਉਸਨੂੰ ਟੀ.ਵੀ ਡਰਾਮਾ ਲੋਸਟ ਵਿੱਚ ਬੂਨ ਕਾਰਲਾਇਲ ਅਤੇ ਦ ਵੈਮਪਾਇਰ ਡਾਇਰੀਜ ਵਿੱਚ ਡੈਮਨ ਸੇਲਵਾਟੋਰ ਵਜੋਂ ਜਾਣਿਆ ਜਾਂਦਾ ਹੈ।

ਇਆਨ ਸਮਰਹਾਲਡਰ
ਇਆਨ ਸਮਰਹਾਲਡਰ
2013 ਵਿੱਚ ਸਮਰਹਾਲਡਰ
ਜਨਮ
ਇਆਨ ਜੋਸਫ਼ ਸਮਰਹਾਲਡਰ

(1978-12-08) ਦਸੰਬਰ 8, 1978 (ਉਮਰ 45)
ਕੋਵਿੰਗਟਨ, ਲੂਸੀਆਨਾ, ਯੂ.ਐੱਸ.
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ1997–ਹੁਣ
ਜੀਵਨ ਸਾਥੀ
(ਵਿ. 2015)
ਬੱਚੇ1

ਮੁੱਢਲਾ ਜੀਵਨ

ਇਆਨ ਸਮਰਹਾਲਡਰ 
2015 ਵਿੱਚ ਸਮਰਹਾਲਡਰ, ਵਿਜ਼ਾਰਡ ਵਰਲਡ ਸੰਮੇਲਨ, ਫਰਵਰੀ 2015।

ਸਮਰਹਾਲਡਰ ਦਾ ਜਨਮ ਕੋਵਿੰਗਟਨ, ਲੂਸੀਆਨਾ ਵਿੱਚ ਹੋਇਆ ਅਤੇ ਉਥੇ ਹੀ ਉਹ ਵੱਡਾ ਹੋਇਆ ਹੈ। ਉਸਦੀ ਮਾਂ ਏਡਨਾ ਇੱਕ ਮਸਾਜ ਥਿਰੈਪਿਸਟ ਹੈ ਤੇ ਪਿਤਾ ਰੋਬਰਟ ਸਮਰਹਾਲਡਰ ਇੱਕ ਬਿਲਡਿੰਗ ਠੇਕੇਦਾਰ ਹੈ। ਉਹ ਆਪਣੇ ਦੋ ਭੈਣ ਭਰਾ ਵਿਚੋਂ ਵਿਚਕਾਰਲਾ ਹੈ, ਉਸਦਾ ਵੱਡਾ ਭਰਾ ਰੋਬਰਟ ਅਤੇ ਛੋਟੀ ਭੈਣ ਰੋਬਨ ਹੈ। ਉਸ ਨੇ ਆਪਣੀ ਸਕੂਲੀ ਪੜ੍ਹਾਈ ਮੈਂਡਵਿਲੇ ਹਾਈ ਸਕੂਲ , ਲੂਸੀਆਨਾ ਵਿਚੋਂ ਕੀਤੀ। ਉਸ ਨੇ ਆਪਣਾ ਮਾਡਲਿੰਗ ਕੈਰੀਅਰ 10-13 ਸਾਲ ਦੀ ਉਮਰ ਵਿੱਚ ਸ਼ੁਰੂ ਕੀਤਾ ਅਤੇ 17 ਸਾਲ ਦੀ ਉਮਰ ਵਿੱਚ ਉਸਨੇ ਐਕਟਿੰਗ ਲਾਇਨ 'ਚ ਜਾਣ ਦਾ ਫੈਸਲਾ ਕੀਤਾ।

ਕੈਰੀਅਰ

2000 ਦੀਆਂ ਗਰਮੀਆਂ ਵਿਚ, ਸੋਮਰਹਲਡਰ ਨੇ ਥੋੜ੍ਹੇ ਸਮੇਂ ਦੀ ਡਬਲਯੂ.ਬੀ. ਸੀਰੀਜ਼ ਯੰਗ ਅਮਰੀਕਨਜ਼ ਵਿੱਚ ਕੰਮ ਕੀਤਾ, ਜੋ ਡਾਅਸਨਜ਼ ਕਰੀਕ ਨੇ ਬਣਾਈ ਸੀ। ਇਸ ਵਿੱਚ ਉਸਨੇ ਇੱਕ ਸ਼ਾਨਦਾਰ ਬੋਰਡਿੰਗ ਸਕੂਲ ਦੇ ਡੀਨ ਦੇ ਪੁੱਤਰ ਹੈਮਿਲਟਨ ਫਲੇਮਿੰਗ ਦੀ ਭੂਮਿਕਾ ਨਿਭਾਈ। 2002 ਵਿਚ, ਸੋਮਰਹਲਡਰ ਨੇ ਰੈਗਰ ਏਵਰੀ ਦੇ ਬ੍ਰੇਟ ਈਸਟਨ ਐਲਿਸ ਦੇ ਨਾਵਲ, ਦ ਰੁਲਜ਼ ਆਫ਼ ਐਟਰੇਕਸ਼ਨ, ਜੇਮਜ਼ ਵੈਨ ਡੇਰ ਬੀਕ, ਸ਼ੈਨਿਨ ਸੋਸਾਮੋਨ ਅਤੇ ਜੈਸਿਕਾ ਬੀਏਲ ਵਿੱਚ ਦੁਲਿੰਗੀ ਪਾਲ ਡੈਨਟਨ ਦੀ ਭੂਮਿਕਾ ਨਿਭਾਈ ਸੀ।

ਨਿੱਜੀ ਜ਼ਿੰਦਗੀ

ਸਮਰਹਾਲਡਰ ਨੇ ਦ ਵੈਮਪਾਇਰ ਡਾਇਰੀਜ਼ ਦੀ ਸਹਿ-ਅਦਾਕਾਰਾ ਨੀਨਾ ਦੋਬਰੋਵ ਨੂੰ 2010 ਤੋਂ 2013 ਤੱਕ ਡੇਟ ਕੀਤਾ। ਅੱਧ-2014 ਵਿੱਚ ਜਾ ਕੇ ਉਸਨੇ ਅਦਾਕਾਰਾ ਨਿੱਕੀ ਰੀਡ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਰ ਉਹਨਾਂ ਨੇ ਫਰਵਰੀ 2015 ਵਿਚ ਕੁੜਮਾਈ ਅਤੇ  26 ਅਪ੍ਰੈਲ, 2015 ਵਿੱਚ ਮੈਲਬੂ, ਕੈਲੀਫੋਰਨੀਆ ਵਿਆਹ ਹੋਣ ਬਾਰੇ ਸੱਪਸ਼ਟ ਕਰ ਦਿੱਤਾ। 2 ਮਈ, 2017 ਨੂੰ ਜੋੜੇ ਨੇ ਇੱਕ ਬੱਚੇ ਲਈ ਉਡੀਕ ਦਾ ਐਲਾਨ ਕਰ ਦਿੱਤਾ ਸੀ। 25 ਜੁਲਾਈ, 2017ਨੂੰ ਉਹਨਾਂ ਦੇ ਘਰ ਇੱਕ ਬੱਚੀ ਨੇ ਜਨਮ ਲਿਆ।

ਫ਼ਿਲਮੋਗ੍ਰਾਫੀ

ਫ਼ਿਲਮ

ਸਾਲ ਸਿਰਲੇਖ ਭੂਮਿਕਾ ਸੂਚਨਾ
1998 ਸੇਲਿਬ੍ਰਿਟੀ ਅਸਪਸ਼ਟ
2001 ਲਾਇਫ਼ ਐਜ ਏ ਹਾਊਸ ਜੋਸ਼
2002 ਚੇਂਜਿੰਗ ਹਰਟਸ ਜੇਸਨ ਕੇਲੀ
2002 ਦ ਰੂਲਜ ਆਫ਼  ਏਟਰੇਕਸ਼ਨ ਪੌਲੁਸ ਡੈਨਟਨ
2004 ਇਨ ਏਨੀਮੀ ਹੈਂਡਸ ਯੂ. ਐਸ. ਐਸ. ਸਵੋਰਡਫਿਸ਼ ਡੈਨੀ ਮਿੱਲਰ
2004 ਦ ਓਲਡ ਮੈਂਨ ਐਂਡ  ਸਟੂਡੀਓ ਮੈਟ ਲਘੂ ਫ਼ਿਲਮ
2006 ਨੈਸ਼ਨਲ ਲੈਮਪੂਜ ਟੀ. ਵੀ.: ਮੂਵੀ ਅਸਪਸ਼ਟ
2006 ਪਲਸ ਡੇਕਸਟਰ ਮੈਕਰਥੀ
2006 ਦ ਸੈਨਸੇਸ਼ਨ ਆਫ਼ ਸਾਇਟ ਡ੍ਰਿਫਟਰ
2008 ਦ ਲੋਸਟ ਸਮਾਰੀਟਨ ਵਿਲੀਅਮ ਆਰਕਰ
2009  ਵੇਕ ਟਾਇਲਰ
2009 ਦ ਟੂਰਨਾਮੈਂਟ ਮੀਲ ਸਲੇਡ
2010 ਹਾਓ ਟੂ ਮੇਕ ਲਵ ਟੂ ਏ ਵੀਮਨ ਡੇਨੀਅਲ ਮੇਲਟਜਰ
2013 ਕੱਟ ਓਨ ਟੇਪ ਅਧਿਕਾਰੀ ਲੇਵਿਸ
2013 ਟਾਈਮ ਫਰੇਮਡ ਏਜੰਟ ਬਲੇਕ ਲਘੂ ਫ਼ਿਲਮ
2014 ਦ ਅਨੋਮਲੇ ਹਰਕਿਨ ਲਘਮ

ਹਵਾਲੇ

Tags:

ਇਆਨ ਸਮਰਹਾਲਡਰ ਮੁੱਢਲਾ ਜੀਵਨਇਆਨ ਸਮਰਹਾਲਡਰ ਕੈਰੀਅਰਇਆਨ ਸਮਰਹਾਲਡਰ ਨਿੱਜੀ ਜ਼ਿੰਦਗੀਇਆਨ ਸਮਰਹਾਲਡਰ ਫ਼ਿਲਮੋਗ੍ਰਾਫੀਇਆਨ ਸਮਰਹਾਲਡਰ ਹਵਾਲੇਇਆਨ ਸਮਰਹਾਲਡਰ

🔥 Trending searches on Wiki ਪੰਜਾਬੀ:

ਬੜੂ ਸਾਹਿਬਪਹਿਲੀ ਸੰਸਾਰ ਜੰਗਧੁਨੀ ਵਿਗਿਆਨਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਮੀਰਾਂਡਾ (ਉਪਗ੍ਰਹਿ)ਕੇਸ ਸ਼ਿੰਗਾਰਭਾਰਤ ਦਾ ਸੰਵਿਧਾਨਪੰਜਾਬ ਦੀਆਂ ਵਿਰਾਸਤੀ ਖੇਡਾਂ1989ਭਾਰਤ ਸਰਕਾਰਰੇਖਾ ਚਿੱਤਰਗੁਰੂ ਗ੍ਰੰਥ ਸਾਹਿਬਵਿਸਾਖੀਬਾਲਟੀਮੌਰ ਰੇਵਨਜ਼ਰਣਜੀਤ ਸਿੰਘ ਕੁੱਕੀ ਗਿੱਲਆਟਾਦੁੱਧਮਾਰਕਸਵਾਦਮਾਲਵਾ (ਪੰਜਾਬ)ਸੁਖਵੰਤ ਕੌਰ ਮਾਨਪੰਜ ਕਕਾਰਬੰਦਾ ਸਿੰਘ ਬਹਾਦਰਬਕਲਾਵਾਗੁਰਦੁਆਰਾ ਅੜੀਸਰ ਸਾਹਿਬਗ਼ੁਲਾਮ ਰਸੂਲ ਆਲਮਪੁਰੀਸਿੱਖ ਸਾਮਰਾਜਪੰਜਾਬੀ ਸਵੈ ਜੀਵਨੀਬਵਾਸੀਰਯੌਂ ਪਿਆਜੇਪੰਜਾਬ ਵਿਧਾਨ ਸਭਾ ਚੋਣਾਂ 1997ਸਮੁਦਰਗੁਪਤਪੀਰੀਅਡ (ਮਿਆਦੀ ਪਹਾੜਾ)ਸਮਾਜਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਲੂਣ ਸੱਤਿਆਗ੍ਰਹਿਕੀਰਤਪੁਰ ਸਾਹਿਬਨਾਟੋ ਦੇ ਮੈਂਬਰ ਦੇਸ਼ਪੰਜਾਬੀ ਟੋਟਮ ਪ੍ਰਬੰਧਭਾਸ਼ਾ ਵਿਗਿਆਨਗੁਰੂ ਤੇਗ ਬਹਾਦਰਪੰਜਾਬੀ ਬੁਝਾਰਤਾਂ292ਸੰਰਚਨਾਵਾਦਜੋਤਿਸ਼ਬਾਬਾ ਫ਼ਰੀਦਭਾਸ਼ਾ ਵਿਗਿਆਨ ਦਾ ਇਤਿਹਾਸਵਸੀਲੀ ਕੈਂਡਿੰਸਕੀਭਾਰਤ ਦੀ ਸੰਵਿਧਾਨ ਸਭਾਏਡਜ਼ਪੀਲੂਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਜਪੁਜੀ ਸਾਹਿਬਮਲਾਵੀਹਵਾ ਪ੍ਰਦੂਸ਼ਣਛਪਾਰ ਦਾ ਮੇਲਾਮੇਰਾ ਪਿੰਡ (ਕਿਤਾਬ)ਮਲਵਈਭਾਰਤ ਵਿਚ ਖੇਤੀਬਾੜੀਮਾਨਸਿਕ ਸਿਹਤਰਾਜਾ ਸਾਹਿਬ ਸਿੰਘਗੁਰਦੁਆਰਾਪੰਜਾਬ (ਭਾਰਤ) ਦੀ ਜਨਸੰਖਿਆਮੀਰਾ ਬਾਈਬਿਧੀ ਚੰਦਗੁਰਦੁਆਰਾ ਬੰਗਲਾ ਸਾਹਿਬਚਮਕੌਰ ਦੀ ਲੜਾਈਪੰਜਾਬ ਵਿੱਚ ਕਬੱਡੀਅੰਮ੍ਰਿਤਾ ਪ੍ਰੀਤਮਚਮਾਰਦਸਮ ਗ੍ਰੰਥਭਾਰਤਸਵਰ🡆 More