ਅਲਾਇੰਜ ਅਰੀਨਾ, ਇਸ ਨੂੰ ਮਿਊਨਿਖ, ਜਰਮਨੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਫੁੱਟਬਾਲ ਕਲੱਬ ਬੇਯਰ੍ਨ ਮਿਊਨਿਖ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 75,024 (ਲੀਗ ਮੈਚ) ਅਤੇ 69,344 (ਅੰਤਰਰਾਸ਼ਟਰੀ ਮੈਚ) ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਅਲਾਇੰਜ ਅਰੀਨਾ | |
---|---|
ਟਿਕਾਣਾ | ਮਿਊਨਿਖ, ਜਰਮਨੀ |
ਗੁਣਕ | 48°13′7.59″N 11°37′29.11″E / 48.2187750°N 11.6247528°E |
ਉਸਾਰੀ ਦੀ ਸ਼ੁਰੂਆਤ | 21 ਅਕਤੂਬਰ 2002 |
ਖੋਲ੍ਹਿਆ ਗਿਆ | 30 ਮਈ 2005 |
ਮਾਲਕ | ਅਲਾਇੰਜ ਅਰੀਨਾ GmbH |
ਚਾਲਕ | ਅਲਾਇੰਜ ਅਰੀਨਾ GmbH |
ਤਲ | ਘਾਹ |
ਉਸਾਰੀ ਦਾ ਖ਼ਰਚਾ | € 34,00,00,000 |
ਸਮਰੱਥਾ | 75,024 (ਲੀਗ ਮੈਚ) 69,344 (ਅੰਤਰਰਾਸ਼ਟਰੀ ਮੈਚ) |
ਵੀ.ਆਈ.ਪੀ. ਸੂਟ | 106 |
ਮਾਪ | 105 × 68 ਮੀਟਰ |
ਵੈੱਬਸਾਈਟ | ਦਫ਼ਤਰੀ ਵੈੱਬਸਾਈਟ |
ਕਿਰਾਏਦਾਰ | |
ਫੁੱਟਬਾਲ ਕਲੱਬ ਬੇਯਰ੍ਨ ਮਿਊਨਿਖ |
This article uses material from the Wikipedia ਪੰਜਾਬੀ article ਆਲੀਆਂਸ ਆਰੇਨਾ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.