ਆਇਰਿਸ਼ ਲੋਕ ਆਇਰਲੈਂਡ ਵਿੱਚ ਰਹਿਣ ਵਾਲੇ ਜਾਂ ਇਸ ਜਗ੍ਹਾ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਹੈ। ਪੁਰਾਤੱਤਵੀ ਖੋਜ ਦੇ ਅਨੁਸਾਰ ਆਇਰਲੈਂਡ ਵਿੱਚ ਲਗਭਗ 9000 ਸਾਲ ਤੋਂ ਲੋਕ ਰਹਿੰਦੇ ਹਨ।
ਅਹਿਮ ਅਬਾਦੀ ਵਾਲੇ ਖੇਤਰ | |
---|---|
ਫਰਮਾ:Country data Republic of Ireland Northern Ireland | |
ਸੰਯੁਕਤ ਰਾਜ | 40,000,000+ |
Great Britain | 14,000,000 |
ਆਸਟਰੇਲੀਆ | 7,000,000 |
ਕੈਨੇਡਾ | 4,544,870 |
ਅਰਜਨਟੀਨਾ | 1,000,000 |
ਭਾਸ਼ਾਵਾਂ | |
ਆਇਰਿਸ਼ ਭਾਸ਼ਾ, ਅੰਗਰੇਜ਼ੀ (Hiberno-English dialect), Ulster Scots, Shelta | |
ਧਰਮ | |
Mainly Christianity (majority Roman Catholicism; minority Protestantism, especially Presbyterianism, Anglicanism, Methodism) see also: Religion in Ireland | |
ਸਬੰਧਿਤ ਨਸਲੀ ਗਰੁੱਪ | |
Anglo-Irish, Bretons, Cornish, English, Icelanders, Manx, Norse, Scots, Ulster Scots, Welsh Other Northern European ethnic groups | |
* Around 800,000 Irish born people reside in Britain, with around 14,000,000 people claiming Irish ancestry. |
ਆਇਰਲੈਂਡ ਦੇ ਜਨਸੰਖਿਆ ਲਗਭਗ 63 ਲੱਖ ਹੈ। ਮੰਨਿਆ ਜਾਂਦਾ ਹੈ ਸੰਸਾਰ ਵਿੱਚ 5 ਤੋਂ 8 ਕਰੋੜ ਲੋਕਾਂ ਦੇ ਪੂਰਵਜ ਆਇਰਿਸ਼ ਹਨ। ਆਇਰਿਸ਼ ਮੂਲ ਦੇ ਲੋਕ ਜ਼ਿਆਦਾਤਰ ਅੰਗਰੇਜ਼ੀ ਬੋਲਨ ਵਾਲੇ ਦੇਸ਼ਾਂ ਵਿੱਚ ਪਾਏ ਜਾਂਦੇ ਹਨ ਜਿਵੇਂ; ਕਨੇਡਾ, ਅਮਰੀਕਾ, ਆਸਟਰੇਲੀਆ, ਬ੍ਰਿਟੇਨ, ਅਰਜਨਟੀਨਾ, ਮੈਕਸੀਕੋ ਆਦਿ। ਆਇਰਿਸ਼ ਮੂਲ ਦੇ ਲੋਕ ਅਮਰੀਕਾ ਵਿੱਚ ਸਭ ਤੋਂ ਜ਼ਿਆਦਾ ਹਨ ਜਦ ਕਿ ਆਸਟਰੇਲੀਆ ਦੀ ਆਬਾਦੀ ਵਿੱਚ ਆਇਰਿਸ਼ ਲੋਕਾਂ ਦੀ ਪ੍ਰਤੀਸ਼ਤ ਮਾਤਰਾ ਹੋਰ ਸਾਰੇ ਦੇਸ਼ਾਂ ਨਾਲੋਂ ਵੱਧ ਹੈ।
This article uses material from the Wikipedia ਪੰਜਾਬੀ article ਆਇਰਿਸ਼ ਲੋਕ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.