ਅਉਧ ਜਾਂ ਔਧ (ਅਉਧੀ, ਹਿੰਦੀ: अवध/ਅਵਧ, Urdu: اودھ pronunciation (ਮਦਦ·ਫ਼ਾਈਲ)) ਭਾਰਤ ਦੇ ਅਜੋਕੇ ਉੱਤਰ ਪ੍ਰਦੇਸ਼ ਰਾਜ ਵਿੱਚਲਾ ਇੱਕ ਇਲਾਕਾ ਹੈ ਜਿਹਨੂੰ ਅਜ਼ਾਦੀ ਤੋਂ ਪਹਿਲਾਂ ਆਗਰਾ ਅਤੇ ਅਉਧ ਦੇ ਇੱਕਜੁਟ ਸੂਬੇ ਨਾਂ ਨਾਲ਼ ਜਾਣਿਆ ਜਾਂਦਾ ਸੀ। ਇਹਦੀ ਸਥਾਪਨਾ 1722 ਈਸਵੀ ਵਿੱਚ ਰਾਜਧਾਨੀ ਫ਼ੈਜ਼ਾਬਾਦ ਅਤੇ ਪਹਿਲੇ ਨਵਾਬ ਸਾਦਤ ਅਲੀ ਖ਼ਾਨ ਵਜੋਂ ਹੋਈ ਸੀ। ਅਉਧ ਦੀ ਰਵਾਇਤੀ ਰਾਜਧਾਨੀ ਪਹਿਲਾਂ ਫ਼ੈਜ਼ਾਬਾਦ ਹੁੰਦੀ ਸੀ ਪਰ ਮਗਰੋਂ ਲਖਨਊ ਵਿੱਚ ਤਬਦੀਲ ਕਰ ਦਿੱਤੀ ਗਈ ਸੀ ਜੋ ਹੁਣ ਯੂਪੀ ਦੀ ਰਾਜਧਾਨੀ ਹੈ।
ਉੱਤਰ ਭਾਰਤ ਦਾ ਇਤਿਹਾਸਕ ਇਲਾਕਾ ਅਉਧ अवध اودھ | |
ਟਿਕਾਣਾ | ਉੱਤਰ ਪ੍ਰਦੇਸ਼ |
ਰਾਜ ਦੀ ਸਥਾਪਨਾ: | 1722 ਈਸਵੀ |
ਬੋਲੀ | ਅਉਧੀ, ਹਿੰਦੁਸਤਾਨੀ, ਹਿੰਦੀ, ਫ਼ਾਰਸੀ, ਉਰਦੂ |
ਘਰਾਣੇ | ਨਵਾਬ (1722–1858) |
ਅਤੀਤੀ ਰਾਜਧਾਨੀਆਂ | ਫ਼ੈਜ਼ਾਬਾਦਾ (ਪੁਰਾਣੀ), ਲਖਨਊ (ਨਵੀਂ) |
ਡਿਵੀਜ਼ਨਾਂ | ਲਖਨਊ ਡਿਵੀਜ਼ਨ, ਫ਼ੈਜ਼ਾਬਾਦ ਡਿਵੀਜ਼ਨ, ਦੇਵੀਪਤਨ ਡਿਵੀਜ਼ਨ, ਕਾਨਪੁਰ ਡਿਵੀਜ਼ਨ, ਅਲਾਹਾਬਾਦ ਡਿਵੀਜ਼ਨ |
ਅਉਧ/ਔਧ अवध, اودھ | |||
---|---|---|---|
ਇਲਾਕਾ | |||
ਦੇਸ਼ | ਭਾਰਤ | ||
ਰਾਜ | ਉੱਤਰ ਪ੍ਰਦੇਸ਼ | ||
Seat | ਫ਼ੈਜ਼ਾਬਾਦ (ਪੁਰਾਣੀ), ਲਖਨਊ (ਨਵੀਂ) |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਅਵਧ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.