ਅਰਜਨ ਢਿੱਲੋਂ

ਅਰਜਨ ਢਿੱਲੋਂ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ । ਉਸਨੇ ਆਪਣੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ ਇੱਕ ਗੀਤਕਾਰ ਵਜੋਂ ਕੀਤੀ । ਦਿਲਜੀਤ ਦੋਸਾਂਝ, ਰਣਜੀਤ ਬਾਵਾ, ਨਿਮਰਤ ਖਹਿਰਾ, ਗੁਰਨਾਮ ਭੁੱਲਰ ਸਮੇਤ ਕਈ ਪੰਜਾਬੀ ਕਲਾਕਾਰ ਅਰਜਨ ਦੇ ਲਿਖੇ ਗੀਤ ਗਾ ਚੁੱਕੇ ਹਨ । ਅਰਜਨ ਨੇ ਆਪਣੇ ਕਲਾਕਾਰੀ ਸਫ਼ਰ ਦੀ ਸ਼ੁਰੂਆਤ 2018 ਵਿੱਚ ਅਫ਼ਸਰ ਮੂਵੀ ਲਈ ਇਸ਼ਕ ਜਾ ਹੋ ਗਿਆ ਗੀਤ ਗਾਕੇ ਕੀਤੀ ।

ਅਰਜਨ ਢਿੱਲੋਂ
ਜਨਮ (1994-12-14) ਦਸੰਬਰ 14, 1994 (ਉਮਰ 29)
ਭਦੌੜ, ਪੰਜਾਬ, ਭਾਰਤ
ਵੰਨਗੀ(ਆਂ)ਪੰਜਾਬੀ ਲੋਕ
ਕਿੱਤਾਗਾਇਕ , ਗੀਤਕਾਰ
ਸਾਜ਼ਵੋਕਲ
ਸਾਲ ਸਰਗਰਮ2017-ਹੁਣ ਤੱਕ
ਲੇਬਲਬਰਾਊਨ ਸਟੂਡੀਓਜ਼

ਅਰਜਨ ਨੇ ਗੀਤਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਨਿਮਰਤ ਖਹਿਰਾ ਲਈ "ਸੂਟ" ਗੀਤ ਲਿਖ ਕੇ ਕੀਤੀ, ਜੋ ਕਿ ਅਕਤੂਬਰ 2017 ਵਿੱਚ ਰਿਲੀਜ਼ ਕੀਤਾ ਗਿਆ ਸੀ । ਇਸਦੇ ਬਾਅਦ ਨਿਮਰਤ ਖਹਿਰਾ ਨੇ ਅਰਜਨ ਦੇ ਲਿਖੇ ਕਈ ਗੀਤ ਗਾਏ, ਜਿਸ ਵਿੱਚ "ਟੌਹਰ", "ਰਾਣੀਹਾਰ" ਅਤੇ "ਲਹਿੰਗਾ" ਗੀਤ ਸ਼ਾਮਿਲ ਹਨ । 2018 ਵਿੱਚ ਅਰਜਨ ਨੇ ਅਫ਼ਸਰ ਮੂਵੀ ਲਈ 4 ਗੀਤ ਲਿਖੇ, ਜੋ ਕਿ ਰਣਜੀਤ ਬਾਵਾ, ਨਿਮਰਤ ਖਹਿਰਾ, ਗੁਰਨਾਮ ਭੁੱਲਰ ਦੁਆਰਾ ਗਾਏ ਗਏ ਸਨ । ਉਸਨੇ ਅਫ਼ਸਰ ਮੂਵੀ ਵਿੱਚ "ਇਸ਼ਕ ਜਾ ਹੋ ਗਿਆ" ਗੀਤ ਗਾਕੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ । ਅਰਜਨ ਨੇ ਆਪਣਾ ਪਹਿਲਾ ਸਿੰਗਲ ਟਰੈਕ "ਸ਼ੇਰਾ ਸਾਂਭ ਲੈ" ਜੂਨ 2019 ਵਿੱਚ ਰਿਲੀਜ਼ ਕੀਤਾ । ਅਕਤੂਬਰ 2020 ਵਿੱਚ ਰਿਲੀਜ਼ ਕੀਤੇ ਗੀਤ "ਬਾਈ ਬਾਈ" ਨੇ ਅਰਜਨ ਨੂੰ ਨਵੀਂ ਪਹਿਚਾਣ ਦਿੱਤੀ । ਅਰਜਨ ਨੇ ਆਪਣੀ ਪਹਿਲੀ ਈ.ਪੀ. "ਦ ਫਿਊਚਰ" ਨਵੰਬਰ 2020 ਅਤੇ ਪਹਿਲੀ ਸਟੂਡੀਓ ਐਲਬਮ "ਅਵਾਰਾ" ਨਵੰਬਰ 2021 ਵਿੱਚ ਰਿਲੀਜ਼ ਕੀਤੀ ।

ਹਵਾਲੇ

Tags:

ਗਾਇਕਗੀਤਕਾਰਗੁਰਨਾਮ ਭੁੱਲਰਦਿਲਜੀਤ ਦੋਸਾਂਝਨਿਮਰਤ ਖਹਿਰਾਪੰਜਾਬੀ ਲੋਕਰਣਜੀਤ ਬਾਵਾ

🔥 Trending searches on Wiki ਪੰਜਾਬੀ:

ਅੰਤਰਰਾਸ਼ਟਰੀ ਮਜ਼ਦੂਰ ਦਿਵਸਸੁਸ਼ਮਿਤਾ ਸੇਨਸਫ਼ਰਨਾਮੇ ਦਾ ਇਤਿਹਾਸਗੁਰਦੁਆਰਾ ਫ਼ਤਹਿਗੜ੍ਹ ਸਾਹਿਬਵਾਹਿਗੁਰੂਸੰਯੁਕਤ ਰਾਸ਼ਟਰਇਪਸੀਤਾ ਰਾਏ ਚਕਰਵਰਤੀਤਕਸ਼ਿਲਾਧੁਨੀ ਵਿਗਿਆਨਪੰਚਕਰਮਸੱਭਿਆਚਾਰ ਅਤੇ ਸਾਹਿਤਮੰਜੀ ਪ੍ਰਥਾਵੀਡੀਓਮੱਕੀ ਦੀ ਰੋਟੀਵਿਸ਼ਵ ਸਿਹਤ ਦਿਵਸਮਹਿਮੂਦ ਗਜ਼ਨਵੀਤਮਾਕੂਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਭੰਗੜਾ (ਨਾਚ)ਨਾਰੀਵਾਦਗੁਰੂ ਗਰੰਥ ਸਾਹਿਬ ਦੇ ਲੇਖਕਸੁਭਾਸ਼ ਚੰਦਰ ਬੋਸਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਭਾਰਤ ਦਾ ਝੰਡਾਵੇਦਸਰੀਰਕ ਕਸਰਤਬੈਂਕਹਿੰਦੂ ਧਰਮਬਾਬਾ ਵਜੀਦਹੰਸ ਰਾਜ ਹੰਸਸੋਹਿੰਦਰ ਸਿੰਘ ਵਣਜਾਰਾ ਬੇਦੀਦੁਰਗਾ ਪੂਜਾਮੁਲਤਾਨ ਦੀ ਲੜਾਈਭਾਰਤ ਵਿੱਚ ਜੰਗਲਾਂ ਦੀ ਕਟਾਈਵੋਟ ਦਾ ਹੱਕਮਹਾਰਾਸ਼ਟਰਨਿਕੋਟੀਨਸ੍ਰੀ ਚੰਦਸੰਤ ਸਿੰਘ ਸੇਖੋਂਮਲੇਰੀਆਮੁਗ਼ਲ ਸਲਤਨਤਸੁਰਿੰਦਰ ਕੌਰਪਵਨ ਕੁਮਾਰ ਟੀਨੂੰਸੰਸਮਰਣਆਨੰਦਪੁਰ ਸਾਹਿਬਧਰਤੀਦੰਦਕੁਲਦੀਪ ਮਾਣਕਟਾਹਲੀਜਿੰਮੀ ਸ਼ੇਰਗਿੱਲਛਾਛੀਲਿਪੀਭਗਤ ਧੰਨਾ ਜੀਡਾ. ਦੀਵਾਨ ਸਿੰਘਪੈਰਸ ਅਮਨ ਕਾਨਫਰੰਸ 1919ਪੰਜਾਬੀ ਖੋਜ ਦਾ ਇਤਿਹਾਸਭਾਰਤ ਦੀ ਸੰਸਦਗੁਰਮਤਿ ਕਾਵਿ ਦਾ ਇਤਿਹਾਸਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਜਾਬੀ ਰੀਤੀ ਰਿਵਾਜਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਮਾਨਸਿਕ ਸਿਹਤਤਖ਼ਤ ਸ੍ਰੀ ਹਜ਼ੂਰ ਸਾਹਿਬਕਾਲੀਦਾਸਕੂੰਜਇੰਦਰਾ ਗਾਂਧੀਡਰੱਗਜਿਹਾਦਅਕਾਲੀ ਫੂਲਾ ਸਿੰਘਚੰਦਰਮਾਇੰਟਰਨੈੱਟਮਜ਼੍ਹਬੀ ਸਿੱਖਗੂਰੂ ਨਾਨਕ ਦੀ ਪਹਿਲੀ ਉਦਾਸੀਐਵਰੈਸਟ ਪਹਾੜ🡆 More