ਬੰਗਾਲੀ ਅੱਖਰ ক ਸਿੱਧਮ ਤੋਂ ਆਇਆ ਹੈ, ਅਤੇ ਇਸਦੇ ਉੱਪਰ ਵੀ ਉਵੇਂ ਹੀ ਲੇਟਵੀਂ ਲਕੀਰ ਹੈ। ਪਰ ਇਸ ਦੀ ਸ਼ਕਲ ਆਪਣੇ ਦੇਵਨਗਰੀ ਹਮਰੁਤਬਾ, क ਨਾਲੋਂ ਘੱਟ ਰੇਖਕੀ ਹੈ। ਬੰਗਾਲੀ ਵਿਅੰਜਨ ਅੱਖਰਾਂ ਦਾ ਅੰਤਰਨਹਿਤ ਸਵਰ /ɔ/ ਹੈ, ਇਸ ਲਈ ক ਦਾ ਲਿਪੀਆਂਤਰ ਬਹੁਤ ਵਾਰ ਕਾ ਦੀ ਥਾਂ ਕੋ ਹੁੰਦਾ ਹੈ। ਇਸ ਵਿੱਚ ਓ ਦਾ ਸਵਰ ਚਿੰਨ੍ਹ ਓਕਾਰ ਜੋੜ ਦਿੱਤਾ ਜਾਵੇ, কো, ਨੂੰ /ko/ ਪੜ੍ਹਿਆ ਜਾਂਦਾ ਹੈ।
This article uses material from the Wikipedia ਪੰਜਾਬੀ article ক (ਬੰਗਾਲੀ ਅੱਖਰ), which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.