ਸੇਂਟ ਪੀਟਰਸਬਰਗ

ਸੇਂਟ ਪੀਟਰਸਬਰਗ (ਰੂਸੀ: Санкт-Петербург) ਰੂਸ ਦਾ ਇੱਕ ਸ਼ਹਿਰ ਅਤੇ ਸੰਘੀ ਮਜ਼ਮੂਨ ਹੈ ਜੋ ਬਾਲਟਿਕ ਸਾਗਰ ਵਿਚਲੀ ਫ਼ਿਨਲੈਂਡ ਦੀ ਖਾੜੀ ਦੇ ਸਿਰੇ ਉੱਤੇ ਨੇਵਾ ਦਰਿਆ ਕੰਢੇ ਸਥਿਤ ਹੈ। 1914 ਵਿੱਚ ਇਸ ਦਾ ਨਾਂ ਬਦਲ ਕੇ ਪੇਤਰੋਗ੍ਰਾਦ(ਰੂਸੀ: Петроград), 1924 ਵਿੱਚ ਲੇਨਿਨਗ੍ਰਾਦ (ਰੂਸੀ: Ленинград) ਅਤੇ 1991 ਵਿੱਚ ਮੁੜ ਸੇਂਟ ਪੀਟਰਸਬਰਗ ਕਰ ਦਿੱਤਾ ਗਿਆ ਸੀ।

ਸੇਂਟ ਪੀਟਰਸਬਰਗ
Санкт-Петербург (ਰੂਸੀ)
—  ਸੰਘੀ ਸ਼ਹਿਰ  —
ਸੇਂਟ ਪੀਟਰਸਬਰਗ
{{{image_caption}}}
ਸਿਖਰ ਖੱਬਿਓਂ ਘੜੀ ਦੇ ਰੁਖ ਨਾਲ: ਸ਼ਹਿਰ ਉੱਤੇ ਉੱਚਾ ਉੱਠਦਾ ਸੇਂਟ ਇਸਾਕ ਦਾ ਗਿਰਜਾ, ਜ਼ੈਆਚੀ ਟਾਪੂ ਉੱਤੇ ਪੀਟਰ ਅਤੇ ਪਾਲ ਗੜ੍ਹੀ, ਸਿਕੰਦਰ ਥੰਮ੍ਹ ਨਾਲ਼ ਸ਼ਾਹੀ-ਮਹੱਲ ਚੌਂਕ, ਪੀਟਰਗਾਫ਼, ਨੈਵਸਕੀ ਪ੍ਰਾਸਪੈਕਟ ਅਤੇ ਸਰਦ ਸ਼ਾਹੀ ਮਹੱਲ
ਸੇਂਟ ਪੀਟਰਸਬਰਗ
ਝੰਡਾ
ਸੇਂਟ ਪੀਟਰਸਬਰਗ
ਕੁੱਲ-ਚਿੰਨ੍ਹ
ਸੇਂਟ ਪੀਟਰਸਬਰਗ
ਦਿਸ਼ਾ-ਰੇਖਾਵਾਂ: 59°57′N 30°18′E / 59.950°N 30.300°E / 59.950; 30.300
ਰਾਜਨੀਤਕ ਅਹੁਦਾ
ਦੇਸ਼ ਰੂਸ
ਸੰਘੀ ਜ਼ਿਲ੍ਹਾ ਉੱਤਰ-ਪੱਛਮੀ
ਆਰਥਕ ਖੇਤਰ ਉੱਤਰ-ਪੱਛਮੀ
ਸਥਾਪਤ 27 ਮਈ 1703
ਸੰਘੀ ਸ਼ਹਿਰ Day 27 ਮਈ
ਸਰਕਾਰ (ਮਾਰਚ 2010 ਤੱਕ)
 - ਰਾਜਪਾਲ ਜਾਰਜੀ ਪੋਲਤਾਵਚੇਂਕੋ
 - ਵਿਧਾਨ ਸਭਾ ਵਿਧਾਨ ਸਭਾ
ਅੰਕੜੇ
ਖੇਤਰਫਲ (੨੦੦੨ ਮਰਦਮਸ਼ੁਮਾਰੀ ਤੱਕ)
 - ਕੁੱਲ {{{ਖੇਤਰਫਲ_ਕਿਮੀ੨}}} ਕਿ.ਮੀ. 
ਖੇਤਰਫਲ ਦਰਜਾ {{{ਖੇਤਰਫਲ_ਕਿਮੀ੨_ਦਰਜਾ}}}
ਅਬਾਦੀ (੨੦੧੦ ਮਰਦਮਸ਼ੁਮਾਰੀ)
 - ਕੁੱਲ
 - ਦਰਜਾ {{{ਅਬਾਦੀ_੨੦੧੦ਮਰਦਮਸ਼ੁਮਾਰੀ_ਦਰਜਾ}}}
 - ਅਬਾਦੀ ਘਣਤਾ {{{ਅਬਾਦੀ_ਘਣਤਾ}}}
 - ਸ਼ਹਿਰੀ {{{ਸ਼ਹਿਰੀ_ਅਬਾਦੀ_੨੦੧੦ਮਰਦਮਸ਼ੁਮਾਰੀ}}}
 - ਪੇਂਡੂ {{{ਪੇਂਡੂ_ਅਬਾਦੀ_੨੦੧੦ਮਰਦਮਸ਼ੁਮਾਰੀ}}}
ਸਮਾਂ ਜੋਨ
ISO ੩੧੬੬-੨ RU-SPE
ਲਸੰਸ ਪਲੇਟਾਂ 78, 98, 178
ਅਧਿਕਾਰਕ ਭਾਸ਼ਾਵਾਂ ਰੂਸੀ

ਰੂਸੀ ਸਾਹਿਤ, ਗ਼ੈਰ-ਰਸਮੀ ਦਸਤਾਵੇਜ਼ਾਂ ਅਤੇ ਵਾਰਤਾਲਾਪ ਵਿੱਚ "ਸੇਂਟ" (Санкт-) ਨੂੰ ਛੱਡ ਦਿੱਤਾ ਜਾਂਦਾ ਹੈ ਜਿਸ ਨਾਲ ਸਿਰਫ਼ ਪੀਟਰਸਬਰਗ (Петербург, Peterburg) ਬਚਦਾ ਹੈ। ਆਮ ਗੱਲਬਾਤ ਵਿੱਚ ਰੂਸੀ ਲੋਕ "-ਬਰਗ" (-бург) ਵੀ ਨਜ਼ਰ-ਅੰਦਾਜ਼ ਕਰ ਦਿੰਦੇ ਹਨ ਅਤੇ ਸਿਰਫ਼ ਪੀਟਰ (Питер) ਹੀ ਬੋਲਦੇ ਹਨ।

ਇਸ ਦੀ ਸਥਾਪਨਾ ਜਾਰ ਪੀਟਰ ਮਹਾਨ ਨੇ 27 ਮਈ 1703 ਨੂੰ ਕੀਤੀ। 1713-1728 1728 ਅਤੇ 1732-1918 ਤੱਕ ਇਹ ਰੂਸ ਦੀ ਸ਼ਾਹੀ ਰਾਜਧਾਨੀ ਸੀ। 1918 ਵਿੱਚ ਕੇਂਦਰੀ ਸੰਸਥਾਵਾਂ ਨੂੰ ਇੱਥੋਂ (ਉਦੋਂ ਦੇ ਪੇਤਰੋਗ੍ਰਾਦ) ਮਾਸਕੋ ਵਿੱਚ ਤਬਦੀਲ ਕਰ ਦਿੱਤਾ ਗਿਆ। ਇਹ ਮਾਸਕੋ ਤੋਂ ਬਾਅਦ ਰੂਸ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2012 ਦੀ ਸਤੰਬਰ ਵਿੱਚ ਅਬਾਦੀ 50 ਲੱਖ ਪਹੁੰਚ ਗਈ ਸੀ। ਇਹ ਇੱਕ ਪ੍ਰਮੁੱਖ ਯੂਰਪੀ ਸੱਭਿਆਚਾਰਕ ਕੇਂਦਰ ਹੈ ਅਤੇ ਬਾਲਟਿਕ ਸਾਗਰ ਉੱਤੇ ਇੱਕ ਮੁੱਖ ਰੂਸੀ ਬੰਦਰਗਾਹ ਵੀ।

ਇਸਨੂੰ ਰੂਸ ਦਾ ਸਭ ਤੋਂ ਪੱਛਮਵਾਦੀ ਸ਼ਹਿਰ ਕਿਹਾ ਜਾਂਦਾ ਹੈ। ਇਹ 10 ਲੱਖ ਤੋਂ ਵੱਧ ਅਬਾਦੀ ਵਾਲਾ ਦੁਨੀਆ ਦਾ ਸਭ ਤੋਂ ਉੱਤਰੀ ਸ਼ਹਿਰ ਹੈ। ਇੱਥੇ ਦ ਹਰਮੀਟੇਜ ਨਾਮਕ ਇੱਕ ਅਜਾਇਬਘਰ ਵੀ ਹੈ ਜੋ ਦੁਨੀਆ ਦੇ ਸਭ ਤੋਂ ਵੱਡੇ ਕਲਾ-ਅਜਾਇਬਘਰਾਂ ਵਿੱਚੋਂ ਇੱਕ ਹੈ। ਬਹੁਤ ਸਾਰੇ ਵਿਦੇਸ਼ੀ ਕਾਂਸਲਖ਼ਾਨੇ, ਅੰਤਰਰਾਸ਼ਟਰੀ ਕੰਪਨੀਆਂ, ਬੈਂਕ ਅਤੇ ਹੋਰ ਵਣਜਾਂ ਇੱਥੇ ਸਥਿਤ ਹਨ।

ਹਵਾਲੇ

Tags:

191419241991ਫ਼ਿਨਲੈਂਡਰੂਸਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਪੰਜਾਬੀ ਟ੍ਰਿਬਿਊਨਹਿੰਦੁਸਤਾਨ ਟਾਈਮਸਮਲੇਰੀਆਪੁਰਖਵਾਚਕ ਪੜਨਾਂਵਲੁਧਿਆਣਾਰਣਜੀਤ ਸਿੰਘਪ੍ਰਯੋਗਸ਼ੀਲ ਪੰਜਾਬੀ ਕਵਿਤਾਪੰਜਾਬੀ ਨਾਵਲ ਦੀ ਇਤਿਹਾਸਕਾਰੀਖੇਤੀਬਾੜੀਗੁਣਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਇਤਿਹਾਸਜਾਪੁ ਸਾਹਿਬਅੱਕਭਾਰਤਕੁਦਰਤਹੇਮਕੁੰਟ ਸਾਹਿਬਕੈਥੋਲਿਕ ਗਿਰਜਾਘਰਆਯੁਰਵੇਦਗੁਰਦੁਆਰਾ ਕੂਹਣੀ ਸਾਹਿਬਗੰਨਾਗਿੱਦੜ ਸਿੰਗੀਆਨੰਦਪੁਰ ਸਾਹਿਬਅਨੰਦ ਸਾਹਿਬਪੰਜਾਬ ਦਾ ਇਤਿਹਾਸਗੁਰਦਿਆਲ ਸਿੰਘਧਾਤਲਾਲ ਚੰਦ ਯਮਲਾ ਜੱਟਮੋਬਾਈਲ ਫ਼ੋਨਪੋਪਮਹਾਰਾਜਾ ਭੁਪਿੰਦਰ ਸਿੰਘਧਰਮਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਗੁਰੂ ਹਰਿਰਾਇਸੰਯੁਕਤ ਰਾਸ਼ਟਰਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਪੂਰਨ ਭਗਤਜਨ ਬ੍ਰੇਯ੍ਦੇਲ ਸਟੇਡੀਅਮਜ਼ਕਰੀਆ ਖ਼ਾਨਜਨਤਕ ਛੁੱਟੀਮਨੁੱਖੀ ਦਿਮਾਗਸੰਯੁਕਤ ਰਾਜਵਰਨਮਾਲਾਪੰਜਾਬੀ ਭਾਸ਼ਾਨਿਰਮਲਾ ਸੰਪਰਦਾਇਪੰਜਾਬੀ ਸਭਿਆਚਾਰ ਪਛਾਣ ਚਿੰਨ੍ਹਪਾਣੀਪੰਜਾਬੀ ਸੂਫ਼ੀ ਕਵੀਛਪਾਰ ਦਾ ਮੇਲਾਮੌੜਾਂਵੈਦਿਕ ਕਾਲਕਾਵਿ ਸ਼ਾਸਤਰਸੁਖਜੀਤ (ਕਹਾਣੀਕਾਰ)ਅੰਨ੍ਹੇ ਘੋੜੇ ਦਾ ਦਾਨਪ੍ਰੋਗਰਾਮਿੰਗ ਭਾਸ਼ਾਸਿੱਖ ਧਰਮਘੋੜਾਨਾਟਕ (ਥੀਏਟਰ)ਸਿੱਖਿਆਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਬਾਈਬਲਫਿਲੀਪੀਨਜ਼ਭਾਰਤੀ ਰਾਸ਼ਟਰੀ ਕਾਂਗਰਸਸਰਬੱਤ ਦਾ ਭਲਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਗੁਰੂ ਅਰਜਨਸਮਾਜਵਾਦਵਾਕਨਿਸ਼ਾਨ ਸਾਹਿਬਡਾ. ਹਰਸ਼ਿੰਦਰ ਕੌਰਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਤੂੰ ਮੱਘਦਾ ਰਹੀਂ ਵੇ ਸੂਰਜਾ🡆 More