ਮੁਹੰਮਦ ਬਿਨ ਕਾਸਿਮ

ਮੁਹੰਮਦ ਬਿਨ ਕਾਸਿਮ (ਅਰਬੀ: ur) ਇਸਲਾਮ ਦੇ ਸ਼ੁਰੂਆਤੀ ਕਾਲ ਵਿੱਚ ਉਮਇਅਦ ਖਿਲਾਫ਼ਤ ਦਾ ਇੱਕ ਅਰਬ ਸਿਪਹਸਾਲਾਰ ਸੀ।ਇਹ ਪਹਿਲਾ ਮੁਸਲਿਮ ਵਿਅਕਤੀ ਸੀ ਜਿਸ ਨੇ ਭਾਰਤ ਤੇ ਹਮਲਾ ਕੀਤਾ

ਮੁਹੰਮਦ ਬਿਨ ਕਾਸਿਮ
ਮੁਹੰਮਦ ਬਿਨ ਕਾਸਿਮ
ਮੁਹੰਮਦ ਬਿਨ ਕਾਸਿਮ ਆਪਣੇ ਫ਼ੌਜ਼ ਦੇ ਨਾਲ।
ਜਨਮc. 695
ਤੈਅਫ ਅਰਬੀਆ
ਮੌਤ715 (ਉਮਰ 19–20)
ਵਫ਼ਾਦਾਰੀਅਲ-ਹਜ਼ਾਜ਼ ਇਬਨ ਯੂਸਫ, ਉਮਇਅਦ ਦਾ ਗਵਰਨਰ
ਰੈਂਕਜਰਨਲ
ਲੜਾਈਆਂ/ਜੰਗਾਂਉਮਇਅਦ ਲਈ ਸਿੰਧ ਅਤੇ ਮੁਲਤਾਨ ਦੀ ਜਿੱਤ ਸਮੇਂ।
ਉਸਨੇ 17 ਸਾਲ ਦੀ ਉਮਰ ਵਿੱਚ ਭਾਰਤੀ ਉਪਮਹਾਦੀਪ ਦੇ ਪੱਛਮੀ ਇਲਾਕਿਆਂ ਉੱਤੇ ਹਮਲਾ ਬੋਲਿਆ ਅਤੇ ਸਿੰਧ ਦਰਿਆ ਦੇ ਨਾਲ ਲੱਗੇ ਸਿੰਧ ਅਤੇ ਪੰਜਾਬ ਦੇ ਖੇਤਰਾਂ ਉੱਤੇ ਕਬਜ਼ਾ ਕਰ ਲਿਆ। ਇਹ ਅਭਿਆਨ ਭਾਰਤੀ ਉਪ-ਮਹਾਦੀਪ ਵਿੱਚ ਆਉਣ ਵਾਲੇ ਮੁਸਲਮਾਨ ਰਾਜ ਦਾ ਇੱਕ ਬੁਨਿਆਦੀ ਘਟਨਾ-ਕ੍ਰਮ ਮੰਨਿਆ ਜਾਂਦਾ ਹੈ। 

ਆਰੰਭਕ ਜੀਵਨ

ਮੁਹੰਮਦ ਬਿਨ ਕਾਸਿਮ ਦਾ ਜਨਮ ਆਧੁਨਿਕ ਸਾਊਦੀ ਅਰਬ ਵਿੱਚ ਸਥਿਤ ਤਾਇਫ ਸ਼ਹਿਰ ਵਿੱਚ ਹੋਇਆ। ਉਹ ਉਸ ਇਲਾਕੇ ਦੇ ਅਲ-ਸਕੀਫ਼ (ਜਿਸ ਨੂੰ ਅਰਬੀ ਲਹਿਜੇ ਵਿੱਚ ਅਲ-ਥਕੀਫ਼ ਉੱਚਾਰਿਆ ਕਰਦੇ ਹਨ) ਕਬੀਲੇ ਦਾ ਮੈਂਬਰ ਸੀ। ਉਸ ਦੇ ਪਿਤਾ ਕਾਸਿਮ ਬਿਨ ਯੁਸੁਫ਼ ਦਾ ਛੇਤੀ ਹੀ ਦੇਹਾਂਤ ਹੋ ਗਿਆ ਅਤੇ ਉਸ ਦੇ ਤਾਇਆ ਹੱਜਾਜ ਬਿਨ ਯੁਸੁਫ਼ ਨੇ (ਜੋ ਉਮਇਅਦਾਂ ਲਈ ਇਰਾਕ ਦੇ ਰਾਜਪਾਲ ਸਨ) ਉਸਨੂੰ ਲੜਾਈ ਅਤੇ ਪ੍ਰਸ਼ਾਸਨ ਦੀਆਂ ਕਲਾਵਾਂ ਤੋਂ ਜਾਣੂ ਕਰਾਇਆ। ਉਸਨੇ ਹੱਜਾਜ ਦੀ ਧੀ (ਯਾਨੀ ਆਪਣੀ ਚਚੇਰੀ ਭੈਣ) ਜੁਬੈਦਾਹ ਨਾਲ ਵਿਆਹ ਕਰ ਲਿਆ ਅਤੇ ਫ਼ਿਰ ਉਸਨੂੰ ਸਿੰਧ ਉੱਤੇ ਮਕਰਾਨ ਤਟ ਦੇ ਰਸਤੇ ਤੋਂ ਹਮਲਾ ਕਰਨ ਲਈ ਰਵਾਨਾ ਕਰ ਦਿੱਤਾ।

ਜੰਗੀ ਮੁਹਿੰਮ

ਫੌਜੀ ਅਤੇ ਰਾਜਨੀਤਕ ਰਣਨੀਤੀ

ਪ੍ਰਸ਼ਾਸਨ

ਮੌਤ

ਵਿਰਾਸਤ ਅਤੇ ਪ੍ਰਾਪਤੀਆਂ

ਵਿਵਾਦ

ਹਵਾਲੇ

Tags:

ਮੁਹੰਮਦ ਬਿਨ ਕਾਸਿਮ ਆਰੰਭਕ ਜੀਵਨਮੁਹੰਮਦ ਬਿਨ ਕਾਸਿਮ ਜੰਗੀ ਮੁਹਿੰਮਮੁਹੰਮਦ ਬਿਨ ਕਾਸਿਮ ਫੌਜੀ ਅਤੇ ਰਾਜਨੀਤਕ ਰਣਨੀਤੀਮੁਹੰਮਦ ਬਿਨ ਕਾਸਿਮ ਪ੍ਰਸ਼ਾਸਨਮੁਹੰਮਦ ਬਿਨ ਕਾਸਿਮ ਮੌਤਮੁਹੰਮਦ ਬਿਨ ਕਾਸਿਮ ਵਿਰਾਸਤ ਅਤੇ ਪ੍ਰਾਪਤੀਆਂਮੁਹੰਮਦ ਬਿਨ ਕਾਸਿਮ ਵਿਵਾਦਮੁਹੰਮਦ ਬਿਨ ਕਾਸਿਮ ਹਵਾਲੇਮੁਹੰਮਦ ਬਿਨ ਕਾਸਿਮਅਰਬ ਲੋਕਅਰਬੀ ਭਾਸ਼ਾਇਸਲਾਮ

🔥 Trending searches on Wiki ਪੰਜਾਬੀ:

ਯੋਨੀਦਰਸ਼ਨ ਬੁੱਟਰਅਧਿਆਪਕ1910ਪੰਜਾਬੀ ਚਿੱਤਰਕਾਰੀਫੁੱਟਬਾਲਪੰਜਾਬੀ ਭਾਸ਼ਾਓਕਲੈਂਡ, ਕੈਲੀਫੋਰਨੀਆਫ਼ੇਸਬੁੱਕਤਖ਼ਤ ਸ੍ਰੀ ਕੇਸਗੜ੍ਹ ਸਾਹਿਬਪਹਿਲੀ ਐਂਗਲੋ-ਸਿੱਖ ਜੰਗਪਟਿਆਲਾਜਨੇਊ ਰੋਗਭਲਾਈਕੇਵਿਗਿਆਨ ਦਾ ਇਤਿਹਾਸ19 ਅਕਤੂਬਰਮੋਬਾਈਲ ਫ਼ੋਨਬਰਮੀ ਭਾਸ਼ਾਸਾਊਦੀ ਅਰਬਸੰਤੋਖ ਸਿੰਘ ਧੀਰਪੋਕੀਮੌਨ ਦੇ ਪਾਤਰਗੇਟਵੇ ਆਫ ਇੰਡਿਆਮੈਕਸੀਕੋ ਸ਼ਹਿਰਗੁਰੂ ਅਮਰਦਾਸਆਇਡਾਹੋਪੰਜਾਬੀ ਕੱਪੜੇਅਲਵਲ ਝੀਲਖੋ-ਖੋਸੋਹਿੰਦਰ ਸਿੰਘ ਵਣਜਾਰਾ ਬੇਦੀ28 ਮਾਰਚਅਲੰਕਾਰ (ਸਾਹਿਤ)8 ਅਗਸਤਗੁਰਮੁਖੀ ਲਿਪੀਘੋੜਾਜਗਜੀਤ ਸਿੰਘ ਡੱਲੇਵਾਲਪਾਣੀ ਦੀ ਸੰਭਾਲਜੀਵਨੀਖ਼ਬਰਾਂਯੁੱਧ ਸਮੇਂ ਲਿੰਗਕ ਹਿੰਸਾਫੇਜ਼ (ਟੋਪੀ)1912ਆਸਟਰੇਲੀਆਪੰਜਾਬ ਦੀ ਰਾਜਨੀਤੀਪੰਜਾਬ ਦੇ ਮੇਲੇ ਅਤੇ ਤਿਓੁਹਾਰਹਾਂਸੀਬੋਨੋਬੋਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਹਿਪ ਹੌਪ ਸੰਗੀਤਅੰਮ੍ਰਿਤਾ ਪ੍ਰੀਤਮਸ਼ਿੰਗਾਰ ਰਸਫਸਲ ਪੈਦਾਵਾਰ (ਖੇਤੀ ਉਤਪਾਦਨ)ਯੁੱਗਮਾਘੀਰਸ਼ਮੀ ਦੇਸਾਈਅਸ਼ਟਮੁਡੀ ਝੀਲਪੰਜਾਬ ਲੋਕ ਸਭਾ ਚੋਣਾਂ 2024ਬੁੱਧ ਧਰਮਚੈਕੋਸਲਵਾਕੀਆਜਸਵੰਤ ਸਿੰਘ ਕੰਵਲਚੀਫ਼ ਖ਼ਾਲਸਾ ਦੀਵਾਨਭੰਗੜਾ (ਨਾਚ)ਸਦਾਮ ਹੁਸੈਨਪੂਰਨ ਭਗਤਕਰਜ਼ਦਿਲਜੀਤ ਦੁਸਾਂਝਗੈਰੇਨਾ ਫ੍ਰੀ ਫਾਇਰਬੁਨਿਆਦੀ ਢਾਂਚਾਸਪੇਨਮਰੂਨ 5ਸ਼ਾਹ ਹੁਸੈਨਐਪਰਲ ਫੂਲ ਡੇਪੰਜਾਬੀ ਅਖਾਣਭਾਰਤ ਦਾ ਇਤਿਹਾਸ🡆 More