ਪੀਟਰ ਮਹਾਨ

ਪੀਟਰ ਮਹਾਨ (ਰੂਸੀ: Пётр Вели́кий, tr.

30 ਮਈ] 1672 – 8 ਫਰਵਰੀ [ਪੁ.ਤ. 28 ਜਨਵਰੀ] 1725) 1682 ਤੋਂ ਰੂਸ ਦਾ ਜਾਰ ਅਤੇ 1721 ਤੋਂ ਰੂਸੀ ਸਾਮਰਾਜ ਦਾ ਪਹਿਲਾ ਸਮਰਾਟ ਸੀ। ਉਹ ਇਤਹਾਸ ਦੇ ਸਭ ਤੋਂ ਵਿਸ਼ਵ ਪ੍ਰਸਿੱਧ ਸਿਆਸਤਦਾਨਾਂ ਵਿੱਚੋਂ ਇੱਕ ਸੀ। ਉਸਨੇ 18ਵੀਂ ਸਦੀ ਵਿੱਚ ਰੂਸ ਦੇ ਵਿਕਾਸ ਦੀ ਦਿਸ਼ਾ ਨੂੰ ਸੁਨਿਸਚਿਤ ਕੀਤਾ ਸੀ। ਉਸਦਾ ਨਾਮ ਇਤਹਾਸ ਵਿੱਚ ‘ਇੱਕ ਕ੍ਰਾਂਤੀਕਾਰੀ ਸ਼ਾਸਕ’ ਦੇ ਰੂਪ ਵਿੱਚ ਦਰਜ ਹੈ। 17ਵੀਂ ਸਦੀ ਦੇ ਮਗਰਲੇ ਅੱਧ ਵਿੱਚ ਉਸ ਦੁਆਰਾ ਸ਼ੁਰੂ ਕੀਤੇ ਗਏ ਰਾਜਨੀਤਕ ਅਤੇ ਆਰਥਕ ਪਰਿਵਰਤਨਾਂ ਨੇ ਰੂਸ ਦੀ ਕਾਇਆ ਪਲਟ ਦਿੱਤੀ। ਉਸ ਦੀ ਛਤਰਛਾਇਆ ਵਿੱਚ ਰੂਸ ਰੂੜ੍ਹੀਵਾਦ ਅਤੇ ਪੁਰਾਣੀਆਂ ਬੋਦੀਆਂ ਪਰੰਪਰਾਵਾਂ ਦੇ ਸੰਗਲ ਤੋੜ ਕੇ ਇੱਕ ਮਹਾਨ ਯੂਰਪੀ ਸ਼ਕਤੀ ਦੇ ਰੂਪ ਵਿੱਚ ਉੱਭਰਿਆ। ਪੀਟਰ ਪਹਿਲਾ ਨੇ ਸੁਧਾਰਾਂ ਦੇ ਕਿਸੇ ਵੀ ਵਿਰੋਧੀ ਨੂੰ ਨਹੀਂ ਬਖਸ਼ਿਆ, ਇੱਥੇ ਤੱਕ ਕਿ ਆਪਣੇ ਬੇਟੇ ਰਾਜਕੁਮਾਰ ਅਲੇਕਸਈ ਨੂੰ ਵੀ ਨਹੀਂ।

ਪੀਟਰ ਮਹਾਨ
ਪੀਟਰ ਮਹਾਨ
ਪੀਟਰ ਮਹਾਨ ਦਾ ਚਿੱਤਰ
ਸਾਰੇ ਰੂਸ ਦਾ ਸਮਰਾਟ
ਸ਼ਾਸਨ ਕਾਲ2 ਨਵੰਬਰ 1721 –
8 ਫਰਵਰੀ 1725
ਵਾਰਸਕੈਥਰੀਨ I
ਸਾਰੇ ਰੂਸ ਦੇ ਜ਼ਾਰ
ਸ਼ਾਸਨ ਕਾਲ7 ਮਈ 1682 – 2 ਨਵੰਬਰ 1721
ਤਾਜਪੋਸ਼ੀ25 ਜੂਨ 1682
ਸਹਿ-ਸਮਰਾਟਇਵਾਨ V
ਜਨਮ(1672-06-09)9 ਜੂਨ 1672
ਮਾਸਕੋ, ਰੂਸ ਦੀ ਜ਼ਾਰਸ਼ਾਹੀ
ਮੌਤ8 ਫਰਵਰੀ 1725(1725-02-08) (ਉਮਰ 52)
ਸੇਂਟ ਪੀਟਰਜ਼ਬਰਗ, ਰੂਸੀ ਸਾਮਰਾਜ
ਦਫ਼ਨ
ਪੀਟਰ ਅਤੇ ਪੌਲ ਕੈਥੀਡ੍ਰਲ
ਜੀਵਨ-ਸਾਥੀ
  • ਯੁਡੋਕਸ਼ੀਆ ਲੁਪੋਖੀਨਾ
  • ਮਾਰਥਾ ਸਕਾਵਰੋਨਸਕਾਇਆ
ਔਲਾਦ
ਹੋਰਨਾਂ ਸਹਿਤ
  • Alexei Petrovich, Tsarevich of Russia
  • Grand Duke Alexander
  • Anna, Duchess of Holstein-Gottorp
  • Empress Elizabeth of Russia
  • Grand Duchess Natalia
ਨਾਮ
ਪੀਟਰ ਅਲੈਕਸੀਏਵਿਚ ਰੋਮਾਨੋਵ
ਘਰਾਣਾਰੋਮਾਨੋਵ ਘਰਾਣਾ
ਪਿਤਾਅਲੈਕਸੀ
ਮਾਤਾਨਤਾਲੀਆ ਨਾਰੀਸ਼ਕੀਨਾ
ਧਰਮਰੂਸੀ ਆਰਥੋਡਾਕਸ ਮਸੀਹੀ
ਦਸਤਖਤਪੀਟਰ ਮਹਾਨ ਦੇ ਦਸਤਖਤ

ਹਵਾਲੇ

Tags:

1682ਮਦਦ:ਰੂਸੀ ਲਈ IPAਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਜਨੇਊ ਰੋਗਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸੰਤੋਖ ਸਿੰਘ ਧੀਰਸਿੱਖ ਧਰਮ ਦਾ ਇਤਿਹਾਸਵਿਸ਼ਵ ਸਿਹਤ ਦਿਵਸਬੀਬੀ ਭਾਨੀਰਬਾਬਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਯੋਗਾਸਣਸੂਫ਼ੀ ਕਾਵਿ ਦਾ ਇਤਿਹਾਸਵਿਰਾਟ ਕੋਹਲੀਪੰਜਾਬ ਦੀ ਕਬੱਡੀਰੋਸ਼ਨੀ ਮੇਲਾਭੂਗੋਲਪਿੰਡਪ੍ਰਯੋਗਵਾਦੀ ਪ੍ਰਵਿਰਤੀਮੰਡਵੀਲਾਲਾ ਲਾਜਪਤ ਰਾਏਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਲੋਕ ਕਾਵਿਰਾਗ ਸੋਰਠਿਇੰਸਟਾਗਰਾਮਅਮਰ ਸਿੰਘ ਚਮਕੀਲਾਜੂਆਖ਼ਲੀਲ ਜਿਬਰਾਨਵਾਰਨਿਊਜ਼ੀਲੈਂਡਕਰਤਾਰ ਸਿੰਘ ਦੁੱਗਲਨੇਪਾਲਅੰਗਰੇਜ਼ੀ ਬੋਲੀਹਿੰਦਸਾਪੰਜਾਬ ਦੇ ਜ਼ਿਲ੍ਹੇਵਿਗਿਆਨ ਦਾ ਇਤਿਹਾਸਖਡੂਰ ਸਾਹਿਬਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਸਿੱਧੂ ਮੂਸੇ ਵਾਲਾਭਾਰਤ ਦਾ ਸੰਵਿਧਾਨਭਾਰਤ ਵਿੱਚ ਬੁਨਿਆਦੀ ਅਧਿਕਾਰਪ੍ਰਦੂਸ਼ਣਪਿਸ਼ਾਬ ਨਾਲੀ ਦੀ ਲਾਗਸਵਰਨਾਈ ਵਾਲਾਸਕੂਲਸ਼ਰੀਂਹਸਫ਼ਰਨਾਮਾਸਰੀਰਕ ਕਸਰਤਬੱਲਰਾਂਹੇਮਕੁੰਟ ਸਾਹਿਬਸ਼ਿਵ ਕੁਮਾਰ ਬਟਾਲਵੀਇਤਿਹਾਸਪਰਕਾਸ਼ ਸਿੰਘ ਬਾਦਲਚਲੂਣੇਮੰਜੀ ਪ੍ਰਥਾਸਰਪੰਚਮੁਲਤਾਨ ਦੀ ਲੜਾਈਵਰਚੁਅਲ ਪ੍ਰਾਈਵੇਟ ਨੈਟਵਰਕਸ਼ਬਦਚੌਪਈ ਸਾਹਿਬਜ਼ੋਮਾਟੋਅਮਰ ਸਿੰਘ ਚਮਕੀਲਾ (ਫ਼ਿਲਮ)ਬਲਵੰਤ ਗਾਰਗੀਵਾਰਤਕਜਾਮਨੀਅਨੰਦ ਸਾਹਿਬਭਾਰਤੀ ਫੌਜਅਕਾਸ਼ਦਰਿਆਤਾਜ ਮਹਿਲਮਹਾਨ ਕੋਸ਼ਪਾਸ਼ਪਿਆਰਖੇਤੀਬਾੜੀਪੰਜਾਬੀ🡆 More