ਸੈਦੇਵਾਲਾ: ਮਾਨਸਾ ਜ਼ਿਲ੍ਹੇ ਦਾ ਪਿੰਡ

ਸੈਦੇ ਵਾਲਾ' (Saidewala, سیدیوالا) ਪੰਜਾਬ ਦੇ ਮਾਨਸਾ ਜ਼ਿਲ੍ਹੇ ਦੀ ਤਹਿਸੀਲ ਬੁਢਲਾਡਾ ਦਾ ਇੱਕ ਪਿੰਡ ਹੈ। ਇਸ ਪਿੰਡ ਦੀ ਦੂਰੀ ਬੁਢਲਾਡਾ ਤੋ ਲਗਪਗ 11 ਕਿਲੋਮੀਟਰ ਹੈ।

ਸੈਦੇਵਾਲਾ
ਸਮਾਂ ਖੇਤਰਯੂਟੀਸੀ+5:30

ਇਤਿਹਾਸ

ਇਸ ਪਿੰਡ ਦੇ ਸਥਾਪਿਤ ਹੋਣ ਦੀ ਕੋਈ ਸੰਪੂਰਨ ਜਾਣਕਾਰੀ ਤਾ ਨਹੀਂ ਮਿਲਦੀ ਪਰ ਇਸ ਪਿੰਡ ਨੂੰ ਇੱਕ ਸੈਦੇ ਨਾਮ ਦੇ ਇੱਕ ਮੁਸਲਮਾਨ ਨੇ ਵਸਾਇਆ ਸੀ। ਇਸ ਪਿੰਡ ਦੇ ਵਿੱਚ ਮੁਸਲਮਾਨ ਅਤੇ ਅਗਰਵਾਲ ਜਾਤ ਦੇ ਹਿੰਦੂ ਰਹਿੰਦੇ ਸੀ। ਇਸ ਪਿੰਡ ਵਿੱਚ ਪਾਹਨ ਸਹਿਬ ਨਾਮ ਦਾ ਇਤਿਹਾਸਕ ਗੁਰੂਦਵਾਰਾ ਹੈ ਜਿਥੇ ਹਰ ਮਹੀਨੇ ਮੱਸਿਆ ਦਾ ਮੇਲਾ ਲਗਦਾ ਹੈ। ਸੱਚਨ ਸੱਚ ਕੋਲ ਗੁਰੂ ਅਮਰ ਦਾਸ ਜੀ ਦਾ ਇੱਕ ਪੈਰ ਦਾ ਜੋੜਾ ਸੀ। ਇਹ ਪਵਿੱਤਰ ਜੋੜਾ ਪੱਛਮੀ ਪੰਜਾਬ ਦੇ ਜ਼ਿਲ੍ਹਾ ਗੁਜਰਾਂਵਾਲਾ ਪਿੰਡ ਧੰਨੀ ਮੱਲਾ ਵਿੱਚ ਭਾਈ ਸੱਚਨ ਸੱਚ ਦੇ ਪਰਿਵਾਰ ਕੋਲ ਸੀ। ਪਾਕਿਸਤਾਨ ਦੀ ਵੰਡ ਸਮੇਂ ਇਹ ਪਰਿਵਾਰ ਪਿੰਡ ਸੈਦੇਵਾਲ ਆ ਕੇ ਵੱਸ ਗਿਆ ਜਿਨ੍ਹਾਂ ਨਾਲ ਪੈਰ ਦਾ ਜੋੜਾ ਵੀ ਆ ਗਿਆ। ਇਹ ਮੰਨਿਆ ਜਾਂਦਾ ਹੈ ਕਿ ਇਸ ਜੋੜੇ ਦੇ ਜੇਕਰ ਕੋਈ ਪਾਗਲ ਕੁੱਤੇ ਦਾ ਕੱਟਿਆ ਜਾ ਕੋਹੜ ਵਾਲਾ ਵਿਅਕਤੀ ਦਰਸ਼ਨ ਕਰ ਲਵੇ ਜਾਂ ਆਪਣੇ ਮੱਥੇ ਨਾਲ ਲਾਵੇ ਤਾਂ ਉਸ ਦਾ ਰੋਗ ਠੀਕ ਹੋ ਜਾਂਦਾ ਹੈ।

ਹੋਰ ਦੇਖੋ

ਹਵਾਲੇ

Tags:

ਪੰਜਾਬ, ਭਾਰਤਬੁਢਲਾਡਾ ਤਹਿਸੀਲਮਾਨਸਾ ਜ਼ਿਲ੍ਹਾ, ਭਾਰਤ

🔥 Trending searches on Wiki ਪੰਜਾਬੀ:

ਲੰਮੀ ਛਾਲਬੰਗਲਾਦੇਸ਼ਹਰਿਮੰਦਰ ਸਾਹਿਬਕੋਸ਼ਕਾਰੀਗੂਰੂ ਨਾਨਕ ਦੀ ਪਹਿਲੀ ਉਦਾਸੀਕੁੱਕੜਕਲੀ (ਛੰਦ)ਵਿਜੈਨਗਰ ਸਾਮਰਾਜਮੌਲਿਕ ਅਧਿਕਾਰਛਪਾਰ ਦਾ ਮੇਲਾਸ਼ਿਵਾ ਜੀਅਪਰੈਲਨਾਦਰ ਸ਼ਾਹ ਦੀ ਵਾਰਚੌਪਈ ਸਾਹਿਬਗ਼ਜ਼ਲਜਪਾਨਵਰਨਮਾਲਾਤਰਸੇਮ ਜੱਸੜਮੁੱਖ ਸਫ਼ਾ2024 ਭਾਰਤ ਦੀਆਂ ਆਮ ਚੋਣਾਂਧਰਤੀਈਸ਼ਵਰ ਚੰਦਰ ਨੰਦਾਪੰਜਾਬੀਅਤਲਾਲ ਕਿਲ੍ਹਾਪ੍ਰਗਤੀਵਾਦਨਿਤਨੇਮਰਾਮਗੜ੍ਹੀਆ ਬੁੰਗਾਰਾਜ ਸਭਾਪੰਜਾਬ ਲੋਕ ਸਭਾ ਚੋਣਾਂ 2024ਭੁਚਾਲਭਾਈ ਮਨੀ ਸਿੰਘਮੁਗਲ ਬਾਦਸ਼ਾਹਾਂ ਦੇ ਸ਼ਾਹੀ ਖ਼ਿਤਾਬਮਾਤਾ ਸੁਲੱਖਣੀਰਵਿਦਾਸੀਆਪੰਜਾਬੀ ਕਿੱਸਾ ਕਾਵਿ (1850-1950)ਭਾਰਤ ਵਿੱਚ ਚੋਣਾਂਘੋੜਾਅਨੰਦ ਸਾਹਿਬਇੰਟਰਨੈੱਟਜੰਗਲੀ ਜੀਵ ਸੁਰੱਖਿਆਆਲਮੀ ਤਪਸ਼ਕੁਲਵੰਤ ਸਿੰਘ ਵਿਰਕਮੱਧ-ਕਾਲੀਨ ਪੰਜਾਬੀ ਵਾਰਤਕਲੱਸੀਵਿਕੀਮੀਡੀਆ ਤਹਿਰੀਕਸਦੀਨਿਹੰਗ ਸਿੰਘਬਠਿੰਡਾਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਪਲਾਸੀ ਦੀ ਲੜਾਈਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬੀ ਕੱਪੜੇਭਾਰਤੀ ਉਪ ਮਹਾਂਦੀਪ ਵਿੱਚ ਔਰਤਾਂ ਦਾ ਇਤਿਹਾਸਪੰਜਾਬੀ ਵਾਰ ਕਾਵਿ ਦਾ ਇਤਿਹਾਸਕਿਤਾਬਕੁਤਬ ਮੀਨਾਰਸੁਜਾਨ ਸਿੰਘਰਾਧਾ ਸੁਆਮੀਰਾਣੀ ਲਕਸ਼ਮੀਬਾਈਚਾਰ ਸਾਹਿਬਜ਼ਾਦੇ (ਫ਼ਿਲਮ)ਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਦੁਨੀਆ ਦੇ 10 ਮਹਾਨ ਜਰਨੈਲਾਂ ਦੀ ਸੂਚੀਕਰਤਾਰ ਸਿੰਘ ਸਰਾਭਾਦੁੱਧਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਨਾਥ ਜੋਗੀਆਂ ਦਾ ਸਾਹਿਤਪੰਜਾਬੀ ਨਾਟਕ ਦਾ ਦੂਜਾ ਦੌਰਪੁਆਧੀ ਉਪਭਾਸ਼ਾਉੱਤਰਆਧੁਨਿਕਤਾਵਾਦਭਾਰਤ ਦਾ ਚੋਣ ਕਮਿਸ਼ਨਸ਼੍ਰੀਨਿਵਾਸ ਰਾਮਾਨੁਜਨ ਆਇੰਗਰਵਾਰਤਕ ਦੇ ਤੱਤਜਗਜੀਤ ਸਿੰਘਯੂਟਿਊਬਪੰਜਾਬ ਦੇ ਲੋਕ ਸਾਜ਼ਪ੍ਰਦੂਸ਼ਣ🡆 More