ਸ਼ਿਵ ਕੁਮਾਰੀ

ਕੋਟਾ ਦੀ  ਰਾਜਮਾਤਾ ਸ਼ਿਵ ਕੁਮਾਰੀ (1 ਮਾਰਚ 1916 – 12 ਜਨਵਰੀ 2012) ਇੱਕ ਭਾਰਤੀ ਹਿੰਦੂ ਸ਼ਾਹੀ ਅਤੇ ਬੀਕਾਨੇਰ ਦੇ ਮਹਾਰਾਜਾ ਗੰਗਾ ਸਿੰਘ ਦੀ ਧੀ ਸੀ।

ਸ਼ਿਵ ਕੁਮਾਰੀ
ਕੋਟਾ ਦੀ ਰਾਜਮਾਤਾ
ਸ਼ਿਵ ਕੁਮਾਰੀ
ਜਨਮ(1916-03-01)ਮਾਰਚ 1, 1916

ਮੁੱਢਲਾ ਜੀਵਨ 

ਸ਼ਿਵ ਦਾ ਜਨਮ 1916 ਨਿ ਹੋਇਆ (ਇਸ ਤੋਂ ਬਿਨਾਂ ਹੋਰ ਸਰੋਤ 1913 ਅਤੇ 1915 ਵੱਲ ਵੀ ਸੰਕੇਤ ਕਰਦੇ ਹਨ)। 1930 ਵਿੱਚ ਉਸਦਾ ਵਿਆਹ ਕੋਟਾ ਦੇ ਮਹਾਰਾਓ ਭੀਮ ਸਿੰਘ ਨਾਲ ਹੋਇਆ। ਪਰ ਉਹ ਪਰਦਾ ਦੀਆਂ ਰਵਾਇਤੀ ਪਾਬੰਦੀਆਂ ਨਾਲ ਨਹੀਂ ਜੁੜੀ ਹੋਈ ਸੀ। ਕੁਮਾਰੀ ਦੇ ਪਿਤਾ ਨੇ ਇਹ ਸੁਨਿਸ਼ਚਿਤ ਕੀਤਾ ਕਿ ਉਸਨੇ ਘਰ ਵਿੱਚ ਹੀ ਆਪਣੇ ਭਰਾਵਾਂ ਨਾਲ ਆਧੁਨਿਕ ਸਿੱਖਿਆ ਪ੍ਰਾਪਤ ਕੀਤੀ। ਰਾਠੌਰ ਰਾਜਪੂਤ ਰਾਜਕੁਮਾਰੀਆਂ ਨੂੰ ਨਿਸ਼ਾਨਾ ਲਗਾਉਣਾ ਸਿਖਾਇਆ ਗਿਆ ਅਤੇ ਉਨ੍ਹਾਂ ਨੇ ਵਿਆਹ ਤੋਂ ਪਹਿਲਾਂ ਅਤੇ ਬਾਅਦ ਤੱਕ 40 ਤੋਂ ਵੱਧ ਬੱਘਿਆ ਦਾ ਸ਼ਿਕਾਰ ਕੀਤਾ ਸੀ। 

ਰਾਜਨੀਤੀ

ਸ਼ਿਵ ਕੁਮਾਰੀ 
ਮਹਾਰਾਣੀ ਅਤੇ ਮਹਾਰਾਓ ਹਾਲੀਵੁੱਡ ਦੇ ਅਦਾਕਾਰ ਯੂਲ ਬ੍ਰਾਈਨਰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ 

ਉਸਦਾ ਪਤੀ ਰਾਜਸਥਾਨ ਦਾ ਰਸਮੀ ਗਵਰਨਰ ਸੀ, ਉਸ ਸਮੇਂ ਕੁਮਾਰੀ ਰਾਜਨੀਤੀ ਵਿੱਚ ਵੀ ਸਰਗਰਮ ਸੀ ਅਤੇ 1966-71 ਤੋਂ ਖਾਨਪੁਰ (ਝਾਲਾਵਾੜ ਜ਼ਿਲ੍ਹਾ) ਦੇ ਇੱਕ ਸੁਤੰਤਰ ਮੈਂਬਰ ਦੇ ਤੌਰ ਤੇ ਵਿਧਾਨ ਸਭਾ ਲਈ ਚੁਣਿਆ ਗਿਆ ਸੀ। ਆਜ਼ਾਦੀ ਦੇ ਮੁੱਢਲੇ ਕੁਝ ਦਹਾਕਿਆਂ ਸਮੇਂ ਕੁਮਾਰੀ ਆਪਣੇ ਪਤੀ ਅਤੇ ਪਰਿਵਾਰ ਦੇ ਨਾਲ ਨਾਲ  ਦੁਨੀਆ ਭਰ ਵਿੱਚ ਬਹੁਤ ਯਾਤਰਾ ਕੀਤੀ।

ਰਾਜਮਾਤਾ

1991 ਵਿੱਚ ਮਹਾਰਾਓ ਭੀਮ ਸਿੰਘ ਦੀ ਮੌਤ ਤੋਂ ਬਾਅਦ, ਕੁਮਾਰੀ ਰਾਜਮਾਤਾ (ਰਾਣੀ ਮਾਂ) ਬਣ ਗਈ ਜਦੋਂ ਤੱਕ ਉਸਦਾ ਪੁੱਤਰ ਬ੍ਰਿਜਰਾਜ ਸਿੰਘ ਅਗਲਾ ਮਹਾਰਾਓ ਨਹੀਂ ਬਣ ਗਿਆ।ਉਸਦੀ ਸ਼ਾਹੀ ਰਿਹਾਇਸ਼ ਉਮੈਦ ਭਵਨ ਨੂੰ ਹੋਟਲ ਬਣਾ ਦਿੱਤਾ ਗਿਆ ਪਰ ਉਹ 2012 ਵਿੱਚ ਆਪਣੀ ਮੌਤ ਤੱਕ ਉਸੇ ਪੈਲੇਸ ਦੇ ਉੱਪਰ ਵਾਲੇ ਭਾਗ ਵਿੱਚ ਰਹੀ।

ਮੌਤ

ਕੁਮਾਰੀ ਦੀ ਮੌਤ 12 ਜਨਵਰੀ 2012 ਨੂੰ ਸ਼ਾਮ ਵੇਲੇ ਹੋਈ।ਉਸਨੂੰ 9 ਜਨਵਰੀ ਨੂੰ ਕੋਟਾ ਵਿੱਚ ਭਾਰਤ ਵਿਕਾਸ ਪਰਿਸ਼ਦ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ ਵਿੱਚ ਕਿਡਨੀਆਂ ਦੀ ਖ਼ਰਾਬੀ ਦੇ ਕਾਰਨ ਭਰਤੀ ਕਰਵਾਇਆ ਗਿਆ ਸੀ। 12 ਜਨਵਰੀ ਦੀ ਦੁਪਹਿਰ ਨੂੰ ਉਸਦਾ ਪਰਿਵਾਰ ਉਸਨੂੰ ਬਿਨਾਂ ਕਿਸੇ ਸੁਧਾਰ ਦੇ ਆਪਣੇ ਪੈਲੇਸ ਉਮੈਦ ਭਵਨ ਵਾਪਿਸ ਲੈ ਗਿਆ ਸੀ ਕਿਉਂਕਿ ਡਾਕਟਰਾਂ ਨੇ ਕਿਸੇ ਵੀ ਸਮੇਂ ਹੋਣ ਵਾਲੀ ਉਸਦੀ ਮੌਤ ਬਾਰੇ ਦੱਸ ਦਿੱਤਾ ਸੀ। ਉਸ ਦਾ ਅੰਤਮ ਸੰਸਕਾਰ 13 ਜਨਵਰੀ 2012 ਨੂੰ ਕੀਤਾ ਗਿਆ।

ਹਵਾਲੇ

Tags:

ਸ਼ਿਵ ਕੁਮਾਰੀ ਮੁੱਢਲਾ ਜੀਵਨ ਸ਼ਿਵ ਕੁਮਾਰੀ ਰਾਜਨੀਤੀਸ਼ਿਵ ਕੁਮਾਰੀ ਰਾਜਮਾਤਾਸ਼ਿਵ ਕੁਮਾਰੀ ਮੌਤਸ਼ਿਵ ਕੁਮਾਰੀ ਹਵਾਲੇਸ਼ਿਵ ਕੁਮਾਰੀਕੋਟਾਗੰਗਾ ਸਿੰਘਬੀਕਾਨੇਰ

🔥 Trending searches on Wiki ਪੰਜਾਬੀ:

ਰਾਧਾ ਭਾਰਦਵਾਜਟ੍ਰੇਲਸੁਧਾ ਭਾਰਦਵਾਜਲੋਕਧਾਰਾਹਾਸ਼ੀਏ ਦੇ ਹਾਸਲਕਰਤਾਰ ਸਿੰਘ ਸਰਾਭਾਪਾਲੀ ਭੁਪਿੰਦਰ ਸਿੰਘਨਿਬੰਧਗੁਰਸੇਵਕ ਮਾਨਰੌਸ਼ਨੀ ਦੀ ਗਤੀਅੱਠ-ਘੰਟੇ ਦਿਨਅੰਤਰਰਾਸ਼ਟਰੀ ਕ੍ਰਿਕਟ ਸਭਾ30 ਅਪਰੈਲਪੰਜਾਬ (ਭਾਰਤ) ਦੀ ਜਨਸੰਖਿਆਨਾਮਪਾਣੀ ਦੀ ਸੰਭਾਲਟਕਸਾਲੀ ਭਾਸ਼ਾਮਨੋਵਿਸ਼ਲੇਸ਼ਣਵਾਦਛੋਟਾ ਘੱਲੂਘਾਰਾਪੰਜਾਬਲੋਧੀ ਵੰਸ਼ਪੱਛਮੀ ਕਾਵਿ ਸਿਧਾਂਤਸੁਹਾਗਾਸ਼ਾਹ ਮੁਹੰਮਦਯਹੂਦੀ ਧਰਮਗੁਰਪਾਲ ਸਿੰਘ ਸੰਧੂਪੰਜਾਬੀ ਲੋਕ ਬੋਲੀਆਂਅਲੰਕਾਰ (ਸਾਹਿਤ)ਬੁਝਾਰਤਾਂਪੰਜਾਬੀ ਬੁਝਾਰਤਾਂਰਮਨ ਪ੍ਰਭਾਵਅਨੰਦਪੁਰ ਸਾਹਿਬਸੰਗੀਤਗਿਆਨੀ ਜ਼ੈਲ ਸਿੰਘਮਹਿਮੂਦ ਗਜ਼ਨਵੀਨਾਵਲਧਿਆਨ ਚੰਦਪੰਜਾਬੀ ਭੋਜਨ ਸਭਿਆਚਾਰਦ ਟਰਮੀਨੇਟਰਜਵਾਰ (ਫ਼ਸਲ)ਬਾਬਾ ਪ੍ਰੇਮ ਸਿੰਘ ਹੋਤੀਗਿਆਨੀ ਕਰਤਾਰ ਸਿੰਘਅਜਨਬੀਕਰਨਮੌਸਮਸੁੰਦਰੀਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰੂ ਅੰਗਦਬਾਬਾ ਬੁੱਢਾ ਜੀਰਾਤ ਦੇ ਰਾਹੀਵਾਕਪੜਨਾਂਵਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਗੁਰੂ ਅਮਰਦਾਸਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪੰਜਾਬੀ ਲੋਕ ਸਾਜ਼ਇੰਦਰਾ ਗਾਂਧੀ ਸੁਪਰ ਥਰਮਲ ਪਾਵਰ ਪਲਾਂਟਡਾ. ਭੁਪਿੰਦਰ ਸਿੰਘ ਖਹਿਰਾਔਰੰਗਜ਼ੇਬਭਾਰਤ ਦਾ ਝੰਡਾਸੋਹਿੰਦਰ ਸਿੰਘ ਵਣਜਾਰਾ ਬੇਦੀਬੋਲੇ ਸੋ ਨਿਹਾਲਸਮਾਜਵਾਦਪੰਜਾਬ ਦੀ ਕਬੱਡੀਮੀਰਾ ਬਾਈਸੂਫ਼ੀ ਕਾਵਿ ਦਾ ਇਤਿਹਾਸਰਾਮਗੜ੍ਹੀਆ ਮਿਸਲਵਿਰਾਟ ਕੋਹਲੀਸਿੱਖਣਾਅਜਮੇਰ ਸਿੰਘ ਔਲਖਕਿਰਿਆ-ਵਿਸ਼ੇਸ਼ਣਮੱਕਾਰਸ (ਕਾਵਿ ਸ਼ਾਸਤਰ)ਪੰਜਾਬ ਦੇ ਤਿਓਹਾਰਸੌਨੇਟ 18🡆 More