ਸ਼ਰਧਾਂਜਲੀ

ਸ਼ਰਧਾਂਜਲੀ ਕਿਸੇ ਦੇ ਮਰਨ ਉਤੇ ਕਹੇ ਜਾਣ ਵਾਲੇ ਉਸਤਤੀ ਜਾਂ ਹਮਦਰਦੀ ਭਰੇ ਸ਼ਬਦਾਂ ਨੂਂ ਕਿਹਾ ਜਾਂਦਾ ਹੈ| ਭਾਰਤੀ ਸਮਾਜ ਵਿੱਚ ਮੌਤ ਉਪਰੰਤ ਸਮਾਜਿਕ ਰੀਤੀ-ਰਿਵਾਜਾਂ ਤੇ ਧਾਰਮਿਕ ਆਸਥਾਵਾਂ ਮੁਤਾਬਕ ਮਨੁੱਖ ਦੀਆਂ ਅੰਤਿਮ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਸਹਿਜ/ਅਖੰਡ ਪਾਠ ਜਾਂ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਇਆ ਜਾਂਦਾ ਹੈ। ਉਪਰੰਤ ਰਸਮ ਪਗੜੀ ਜਾਂ ਸ਼ਰਧਾਂਜਲੀਆਂ ਦਾ ਦੌਰ ਸ਼ੁਰੂ ਹੁੰਦਾ ਹੈ ਜਿਸ ਵਿੱਚ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ। ਸ਼ਰਧਾਂਜਲੀ ਦੇਣ ਵਾਲਾ ਕੋਈ ਮੰਤਰੀ, ਕਿਸੇ ਰਾਜਨੀਤਕ ਪਾਰਟੀ ਦਾ ਨੇਤਾ ਜਾਂ ਪ੍ਰਧਾਨ ਜਾਂ ਸਮਾਜ ਸੇਵੀ ਜਾਂ ਕੋਈ ਹੋਰ ਆਦਮੀ ਹੋ ਸਕਦਾ ਹੈ। ਕਈ ਵਾਰ ਸਮੇਂ ਦੀ ਘਾਟ ਕਾਰਨ ਜਾਂ ਬੁਲਾਰਿਆਂ ਦੀ ਬਹੁਤਾਤ ਕਾਰਨ ਪ੍ਰਬੰਧਕ ਸਾਰਿਆਂ ਨੂੰ ਸਮਾਂ ਨਹੀਂ ਦੇ ਸਕਦੇ ਤਾਂ ਉਹ ਇਨ੍ਹਾਂ ਤੋਂ ਮੁਆਫੀ ਮੰਗ ਲੈਂਦੇ ਹਨ। ਬਹੁਗਿਣਤੀ ਲੋਕ ਅਜਿਹੇ ਮੌਕਿਆਂ ’ਤੇ ਦੋ ਮਿੰਟ ਮੌਨ ਰੱਖ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਨ ਨੂੰ ਸਰਬ ਉੱਤਮ ਮੰਨਦੇ ਹਨ।

ਹਵਾਲੇ

Tags:

ਸ਼ਬਦ

🔥 Trending searches on Wiki ਪੰਜਾਬੀ:

ਪੰਜਾਬੀ ਜੰਗਨਾਮੇਅੰਤਰਰਾਸ਼ਟਰੀਪਹਿਲੀ ਐਂਗਲੋ-ਸਿੱਖ ਜੰਗਹੱਡੀਪੰਜਾਬੀ ਨਾਟਕਰਣਜੀਤ ਸਿੰਘ ਕੁੱਕੀ ਗਿੱਲਜਾਹਨ ਨੇਪੀਅਰਜ਼ਕਰਨੈਲ ਸਿੰਘ ਈਸੜੂਜੌਰਜੈਟ ਹਾਇਅਰਯੂਟਿਊਬਸੱਭਿਆਚਾਰਲੋਕ ਸਾਹਿਤਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਦੂਜੀ ਸੰਸਾਰ ਜੰਗਅਟਾਰੀ ਵਿਧਾਨ ਸਭਾ ਹਲਕਾਦਿਲਜੀਤ ਦੁਸਾਂਝਅੱਬਾ (ਸੰਗੀਤਕ ਗਰੁੱਪ)ਬਜ਼ੁਰਗਾਂ ਦੀ ਸੰਭਾਲਹੋਲਾ ਮਹੱਲਾ ਅਨੰਦਪੁਰ ਸਾਹਿਬਚੰਡੀ ਦੀ ਵਾਰਕੋਸ਼ਕਾਰੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ1980 ਦਾ ਦਹਾਕਾਨਾਨਕ ਸਿੰਘਫੇਜ਼ (ਟੋਪੀ)ਬਾਬਾ ਫ਼ਰੀਦਸੈਂਸਰਤੱਤ-ਮੀਮਾਂਸਾਡਰੱਗਨੋਬਲ ਇਨਾਮ ਜੇਤੂ ਔਰਤਾਂ ਦੀ ਸੂਚੀ1990 ਦਾ ਦਹਾਕਾਅਦਿਤੀ ਰਾਓ ਹੈਦਰੀਪੰਜਾਬੀ ਵਿਕੀਪੀਡੀਆਸਾਹਿਤਅੰਮ੍ਰਿਤਾ ਪ੍ਰੀਤਮਐੱਫ਼. ਸੀ. ਡੈਨਮੋ ਮਾਸਕੋਸੋਨਾਰਸ਼ਮੀ ਦੇਸਾਈਪੰਜਾਬੀ ਜੰਗਨਾਮਾਸੰਯੁਕਤ ਰਾਜ ਅਮਰੀਕਾ ਵਿੱਚ ਅਮਰੀਕੀ ਮੂਲ - ਨਿਵਾਸੀਵਲਾਦੀਮੀਰ ਪੁਤਿਨਮਹਿੰਦਰ ਸਿੰਘ ਧੋਨੀਅੰਮ੍ਰਿਤਸਰਅਮਰੀਕੀ ਗ੍ਰਹਿ ਯੁੱਧਕੁਆਂਟਮ ਫੀਲਡ ਥਿਊਰੀਪੰਜਾਬ ਰਾਜ ਚੋਣ ਕਮਿਸ਼ਨਉਜ਼ਬੇਕਿਸਤਾਨਮਸੰਦਲਾਉਸਇੰਟਰਨੈੱਟਪ੍ਰੋਸਟੇਟ ਕੈਂਸਰਨਾਜ਼ਿਮ ਹਿਕਮਤਪਾਣੀ ਦੀ ਸੰਭਾਲਕਬੀਰ2024ਚਰਨ ਦਾਸ ਸਿੱਧੂਕਿੱਸਾ ਕਾਵਿਖੜੀਆ ਮਿੱਟੀਮੱਧਕਾਲੀਨ ਪੰਜਾਬੀ ਸਾਹਿਤਸੱਭਿਆਚਾਰ ਅਤੇ ਮੀਡੀਆਅਕਬਰਅਜਮੇਰ ਸਿੰਘ ਔਲਖਹੇਮਕੁੰਟ ਸਾਹਿਬਪੁਰਖਵਾਚਕ ਪੜਨਾਂਵਮੋਰੱਕੋਦਲੀਪ ਸਿੰਘਡੋਰਿਸ ਲੈਸਿੰਗਖ਼ਾਲਿਸਤਾਨ ਲਹਿਰਦਾਰਸ਼ਨਕ ਯਥਾਰਥਵਾਦਗੇਟਵੇ ਆਫ ਇੰਡਿਆਸੰਤ ਸਿੰਘ ਸੇਖੋਂਸੂਰਜ ਮੰਡਲ🡆 More