ਵੋਲਟਾ ਦਰਿਆ

ਵੋਲਟਾ ਪੱਛਮੀ ਅਫ਼ਰੀਕਾ ਦਾ ਇੱਕ ਦਰਿਆ ਹੈ ਜੋ ਗਿਨੀ ਦੀ ਖਾੜੀ ਵਿੱਚ ਜਾ ਡਿੱਗਦਾ ਹੈ। ਇਸ ਦੇ ਤਿੰਨ ਪ੍ਰਮੁੱਖ ਸਹਾਇਕ ਦਰਿਆ—ਕਾਲਾ ਵੋਲਟਾ, ਚਿੱਟਾ ਵੋਲਟਾ ਅਤੇ ਲਾਲ ਵੋਲਟਾ—ਹਨ। ਇਸ ਦਰਿਆ ਨੇ 1984 ਤੱਕ ਫ਼ਰਾਂਸੀਸੀ ਉਤਲਾ ਵੋਲਟਾ ਅਤੇ ਫੇਰ ਉਤਲਾ ਵੋਲਟਾ ਗਣਰਾਜ ਨੂੰ ਨਾਂ ਦਿੱਤਾ ਜਦ ਇਸ ਦੇਸ਼ ਦਾ ਨਾਂ ਬੁਰਕੀਨਾ ਫ਼ਾਸੋ ਰੱਖ ਦਿੱਤਾ ਗਿਆ।

5°46′N 0°41′E / 5.767°N 0.683°E / 5.767; 0.683

ਵੋਲਟਾ ਦਰਿਆ (Volta River)
ਦਰਿਆ
ਵੋਲਟਾ ਦਰਿਆ
ਆਕੋਸੋਂਬੋ ਡੈਮ ਦੇ ਦੱਖਣ ਵੱਲ ਵੋਲਟਾ ਦਰਿਆ ਆਦਮ ਪੁਲ ਪਾਰ ਕਰਦਾ ਹੋਇਆ
ਦੇਸ਼ ਬੁਰਕੀਨਾ ਫ਼ਾਸੋ, ਘਾਨਾ
ਦਹਾਨਾ ਗਿਨੀ ਦੀ ਖਾੜੀ
 - ਸਥਿਤੀ ਅੰਧ ਮਹਾਂਸਾਗਰ
 - ਦਿਸ਼ਾ-ਰੇਖਾਵਾਂ 5°46′N 0°41′E / 5.767°N 0.683°E / 5.767; 0.683 
ਬੇਟ 4,07,093 ਕਿਮੀ (1,57,179 ਵਰਗ ਮੀਲ)
ਡਿਗਾਊ ਜਲ-ਮਾਤਰਾ ਦਹਾਨਾ
 - ਔਸਤ 1,210 ਮੀਟਰ/ਸ (42,731 ਘਣ ਫੁੱਟ/ਸ)
ਵੋਲਟਾ ਦਰਿਆ
ਵੋਲਟਾ ਅਤੇ ਇਸ ਦੇ ਤਿੰਨ ਮੁੱਖ ਸਹਾਇਕ ਦਰਿਆਵਾਂ ਦਾ ਨਕਸ਼ਾ

ਹਵਾਲੇ

Tags:

ਅਫ਼ਰੀਕਾਗਿਨੀ ਦੀ ਖਾੜੀਬੁਰਕੀਨਾ ਫ਼ਾਸੋ

🔥 Trending searches on Wiki ਪੰਜਾਬੀ:

ਮਾਰਲੀਨ ਡੀਟਰਿਚਫੁਲਕਾਰੀਕੋਰੋਨਾਵਾਇਰਸ ਮਹਾਮਾਰੀ 2019ਗੁਡ ਫਰਾਈਡੇਖੜੀਆ ਮਿੱਟੀਕਿੱਸਾ ਕਾਵਿਪਾਉਂਟਾ ਸਾਹਿਬਲੰਡਨਮਸੰਦਗੁਰਮੁਖੀ ਲਿਪੀਨਿਮਰਤ ਖਹਿਰਾਜੋੜ (ਸਰੀਰੀ ਬਣਤਰ)ਗੁਰੂ ਤੇਗ ਬਹਾਦਰਕੁਆਂਟਮ ਫੀਲਡ ਥਿਊਰੀਪਾਸ਼ਵਲਾਦੀਮੀਰ ਪੁਤਿਨਵਰਨਮਾਲਾਅਰੁਣਾਚਲ ਪ੍ਰਦੇਸ਼ਵਾਲੀਬਾਲਨਕਈ ਮਿਸਲਦੁੱਲਾ ਭੱਟੀਰਾਮਕੁਮਾਰ ਰਾਮਾਨਾਥਨਰਾਧਾ ਸੁਆਮੀਪੰਜਾਬ, ਭਾਰਤਭਾਰਤ ਦਾ ਇਤਿਹਾਸਜਰਮਨੀਮਿਲਖਾ ਸਿੰਘਸ਼ਬਦ-ਜੋੜਲੋਕ ਸਾਹਿਤਸ਼ਿੰਗਾਰ ਰਸਨੀਦਰਲੈਂਡਅਨੂਪਗੜ੍ਹਰੋਮਯੂਰਪੀ ਸੰਘਚੁਮਾਰਅਟਾਬਾਦ ਝੀਲਮਨੋਵਿਗਿਆਨਅਫ਼ੀਮਚੰਡੀਗੜ੍ਹਯੂਕ੍ਰੇਨ ਉੱਤੇ ਰੂਸੀ ਹਮਲਾਦਲੀਪ ਸਿੰਘਮਹਿੰਦਰ ਸਿੰਘ ਧੋਨੀ2013 ਮੁਜੱਫ਼ਰਨਗਰ ਦੰਗੇਪੰਜਾਬੀ ਜੰਗਨਾਮੇ2015 ਹਿੰਦੂ ਕੁਸ਼ ਭੂਚਾਲਜਮਹੂਰੀ ਸਮਾਜਵਾਦਸਾਉਣੀ ਦੀ ਫ਼ਸਲਅਲੀ ਤਾਲ (ਡਡੇਲਧੂਰਾ)ਮਨੁੱਖੀ ਦੰਦਲਹੌਰਫੀਫਾ ਵਿਸ਼ਵ ਕੱਪ 2006ਅਲੰਕਾਰ (ਸਾਹਿਤ)ਪੰਜਾਬ ਦੇ ਤਿਓਹਾਰਅਜੀਤ ਕੌਰਪੁਇਰਤੋ ਰੀਕੋਆਇਡਾਹੋਯੂਕਰੇਨੀ ਭਾਸ਼ਾਮੋਬਾਈਲ ਫ਼ੋਨਧਰਤੀਬਾਲ ਸਾਹਿਤਐੱਫ਼. ਸੀ. ਡੈਨਮੋ ਮਾਸਕੋਹਰੀ ਸਿੰਘ ਨਲੂਆਸੋਮਨਾਥ ਲਾਹਿਰੀਦ ਸਿਮਪਸਨਸਸਦਾਮ ਹੁਸੈਨ1 ਅਗਸਤਲੋਕ ਸਭਾਖੇਡਅਪੁ ਬਿਸਵਾਸਖ਼ਾਲਸਾ੧੯੨੦ਅਮਰ ਸਿੰਘ ਚਮਕੀਲਾਗੁਰੂ ਨਾਨਕ ਜੀ ਗੁਰਪੁਰਬਕਰਾਚੀਵੱਡਾ ਘੱਲੂਘਾਰਾਜਾਵੇਦ ਸ਼ੇਖਪੰਜਾਬੀ ਮੁਹਾਵਰੇ ਅਤੇ ਅਖਾਣ🡆 More