ਵੈਦਿਕ ਸਾਹਿਤ: ਪ੍ਰਾਚੀਨ ਸਾਹਿਤ

ਵੈਦਿਕ ਸਾਹਿਤ ਭਾਰਤੀ ਸੱਭਿਆਚਾਰ ਦੇ ਪ੍ਰਾਚੀਨ ਸਵਰੂਪ ਉਤੇ ਪ੍ਰਕਾਸ਼ ਪਾਉਣ ਵਾਲਾ ਅਤੇ ਵਿਸ਼ਵ ਦਾ ਪ੍ਰਾਚੀਨ ਸਾਹਿਤ ਹੈ। ਵੈਦਿਕ ਸਾਹਿਤ ਨੂੰ 'ਸ਼ਰੂਤੀ' ਵੀ ਕਿਹਾ ਜਾਂਦਾ ਹੈ, ਕਿਉਂਕਿ ਸ਼੍ਰਿਸ਼ਟੀ ਕਰਤਾ ਬ੍ਰਹਮਾਜੀ ਨੇ ਵਿਰਾਟਪੁਰਸ਼ ਭਗਵਾਨ ਦੀ ਵੇਦਧੁਨੀ ਨੂੰ ਸੁਣ ਕੇ ਹੀ ਪ੍ਰਾਪਤ ਕੀਤਾ ਸੀ। ਹੋਰ ਵੀ ਬਹੁਤ ਸਾਰੇ ਰਿਸ਼ੀਆਂ ਨੇ ਇਸ ਸਾਹਿਤ ਨੂੰ ਸੁਣਨ ਪਰੰਪਰਾ ਨਾਲ ਹੀ ਗ੍ਰਹਿਣ ਕੀਤਾ। ਵੇਦ ਦੇ ਅਸਲ ਮੰਤਰ ਭਾਗ ਨੂੰ 'ਸੰਹਿਤਾ' ਕਿਹਾ ਜਾਂਦਾ ਹੈ। ਇਸ ਦੀ ਭਾਸ਼ਾ ਸੰਸਕ੍ਰਿਤ ਹੈ, ਜਿਸ ਕਾਰਣ ਇਸ ਨੂੰ ਆਪਣੀ ਅਲੱਗ ਪਛਾਣ ਦੇ ਨਾਲ ਵੈਦਿਕ ਸੰਸਕ੍ਰਿਤ  ਕਿਹਾ ਜਾਂਦਾ ਹੈ। ਇਤਿਹਾਸਕ ਰੂਪ ਵਿੱਚ ਪ੍ਰਾਚੀਨ ਭਾਰਤ ਅਤੇ ਹਿੰਦੂ-ਆਰੀਆ ਜਾਤੀ ਦੇ ਨਾਲ ਸਬੰਧਿਤ ਹਵਾਲਿਆਂ ਲਈ ਇਹ ਉੱਤਮ ਸੋਮਾ ਮੰਨਿਆਂ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦੇ ਪ੍ਰਾਚੀਨ ਰੂਪ ਹੋਣ ਕਾਰਣ ਵੀ ਇਸਦਾ ਸਾਹਿਤਕ ਮਹੱਤਵ ਬਣਿਆ ਹੋਇਆ ਹੈ। 

ਰਚਣਹਾਰਾਂ ਅਨੁਸਾਰ ਹਰੇਕ ਸ਼ਾਖਾ ਦੀ ਵੈਦਿਕ ਸ਼ਬਦ ਰਾਸ਼ੀ ਦਾ ਵਰਗੀਕਰਨ ਚਾਰ ਭਾਗਾਂ ਵਿੱਚ ਹੁੰਦਾ ਹੈ। ਪਹਿਲੇ ਭਾਗ (ਸਾਹਿੰਤਾ) ਤੋਂ ਇਲਾਵਾ ਹਰੇਕ ਵਿੱਚ ਟੀਕਾ ਜਾਂ ਟਿੱਪਣੀ ਦੀਆਂ ਤਿੰਨ ਸਤਰਾਂ ਹੁੰਦੇ ਹਨ। ਕੁੱਲ ਇਹ ਹਨ

  • ਸੰਹਿਤ (ਮੰਤਰ ਭਾਗ)
  • ਉਪਨਿਸ਼ਦ (ਪ੍ਰਮੇਸ਼ਵਰ, ਪ੍ਰਮਾਤਮਾ-ਬ੍ਰਹਮ ਅਤੇ ਆਤਮਾ ਦੇ ਸਵਭਾਵ ਅਤੇ ਸੰਬੰਧ ਦਾ ਬਹੁਤ ਹੀ ਦਾਰਸ਼ਨਿਕ ਅਤੇ ਗਿਆਨਪੂਰਵਕ ਵਰਣਨ) 
  • ਬ੍ਰਹਮਣ-ਗ੍ਰੰਥ (ਗੱਦ ਵਿੱਚ ਕਰਮਕਾਂਡ ਦੀ ਵਿਵੇਚਨਾ)
  • ਆਰਯਣਕ (ਕਰਮਕਾਂਡ ਦੇ ਉਦੇਸ਼ਾਂ ਦੇ ਪਿਛੇ ਦਾ ਵਿਵੇਚਨ)

ਜਦ ਅਸੀਂ ਚਾਰ ਵੇਦਾਂ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਸੰਹਿਤਾ ਭਾਗ ਦਾ ਹੀ ਅਰਥ ਲਿਆ ਜਾਂਦਾ ਹੈ। ਉਪਨਿਸ਼ਦ (ਰਿਸ਼ੀਆਂ ਦੀ ਵਿਵੇਚਨਾ), ਬ੍ਰਹਾਮਣ-ਗ੍ਰੰਥ, ਆਦਿ ਮੰਤਰ ਭਾਗ(ਸੰਹਿਤਾ) ਦੇ ਸਹਾਇਕ ਗ੍ਰੰਥ ਸਮਝੇ ਜਾਂਦੇ ਹਨ। ਚਾਰ ਵੇਦ ਹਨ- ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵ ਵੇਦ।

ਵੈਦਿਕ ਸਾਹਿਤ ਦਾ ਸਮਾਂ

ਇਸ ਸਬੰਧ ਵਿੱਚ ਵੱਖ ਵੱਖ ਵਿਦਵਾਨਾਂ ਵਿੱਚ ਮੱਤਭੇਦ ਹੈ ਕਿ ਵੇਦਾਂ ਦੀ ਰਚਨਾ ਕਦੋਂ ਹੋਈ ਅਤੇ ਇਸ ਕਾਲ ਵਿੱਚ ਕਿਹੜੀ ਸਭਿਅਤਾ ਦਾ ਵਰਣਨ ਮਿਲਦਾ ਹੈ। ਭਾਰਤੀ ਵੇਦਾਂ ਨੂੰ ਕਿਸੇ ਪੁਰਸ਼ ਦੁਆਰਾ ਨਾ ਬਣਾਇਆ ਮੰਨਿਆ ਜਾਂਦਾ ਹੈ ਪਰ ਪੱਛਮੀ ਵਿਦਵਾਨ ਇਸ ਨੂੰ ਰਿਸ਼ੀਆਂ ਦੀ ਰਚਨਾ ਮੰਨਦੇ ਹਨ। ਇਨ੍ਹਾਂ ਦੁਆਰਾ ਵੈਦਿਕ ਸਾਹਿਤ ਦਾ ਕਾਲ 1200 ਈ. ਪੂ. ਤੋਂ 600 ਈ.ਪੂ. ਮੰਨਿਆ ਜਾਂਦਾ ਹੈ। 

ਵੈਦਿਕ ਸਾਹਿਤ ਦਾ ਵਰਗੀਕਰਨ

ਵੈਦਿਕ ਸਾਹਿਤ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਹੈ-

1.ਸੰਹਿਤ 2. ਬ੍ਰਹਮਣ ਅਤੇ ਆਰਯਣਕ 3. ਉਪਨਿਸ਼ਦ 4. ਵੇਦਾਂਗ 5. ਸੂਤਰ-ਸਾਹਿਤ

ਸੰਹਿਤਾ

ਰਿਗਵੇਦ

ਯਜੁਰਵੇਦ 

 ਸਾਮਵੇਦ

 ਅਥਰਵ ਵੇਦ

ਬਾਹਰੀ ਕੜੀਆਂ

Tags:

ਵੈਦਿਕ ਸਾਹਿਤ ਦਾ ਸਮਾਂਵੈਦਿਕ ਸਾਹਿਤ ਦਾ ਵਰਗੀਕਰਨਵੈਦਿਕ ਸਾਹਿਤ ਬਾਹਰੀ ਕੜੀਆਂਵੈਦਿਕ ਸਾਹਿਤਭਾਰਤ ਦਾ ਸੱਭਿਆਚਾਰਸੰਸਕ੍ਰਿਤ ਭਾਸ਼ਾ

🔥 Trending searches on Wiki ਪੰਜਾਬੀ:

ਪੂਰਨ ਸੰਖਿਆਸਰੋਜਨੀ ਨਾਇਡੂਹਮੀਦਾ ਹੁਸੈਨਬੂਟਾਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਸਰਬੱਤ ਦਾ ਭਲਾਵਿਸ਼ਵਕੋਸ਼ਰਣਜੀਤ ਸਿੰਘਗੁਰਮੁਖੀ ਲਿਪੀਰਿਸ਼ਤਾ-ਨਾਤਾ ਪ੍ਰਬੰਧਵੱਡਾ ਘੱਲੂਘਾਰਾਪੰਜਾਬ ਦੇ ਮੇਲੇ ਅਤੇ ਤਿਓੁਹਾਰਗਰਾਮ ਦਿਉਤੇਗੁਰਮਤਿ ਕਾਵਿ ਦਾ ਇਤਿਹਾਸਗੁਰੂ ਨਾਨਕਸੱਭਿਆਚਾਰਇੰਟਰਨੈੱਟ ਆਰਕਾਈਵਲੰਗਰਹਰਿਮੰਦਰ ਸਾਹਿਬਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਲੋਕ ਸਾਹਿਤ ਦੀ ਪਰਿਭਾਸ਼ਾ ਤੇ ਲੱਛਣਅਨੁਪਮ ਗੁਪਤਾਲੋਕ ਸਾਹਿਤਦਰਸ਼ਨਰਬਿੰਦਰਨਾਥ ਟੈਗੋਰ2014ਜਾਰਜ ਵਾਸ਼ਿੰਗਟਨਯੂਰਪਬੀ (ਅੰਗਰੇਜ਼ੀ ਅੱਖਰ)ਦਸਮ ਗ੍ਰੰਥਪਿਆਰਰਾਜ ਸਭਾਆਧੁਨਿਕ ਪੰਜਾਬੀ ਸਾਹਿਤਪੰਜਾਬੀ ਨਾਵਲ ਦਾ ਇਤਿਹਾਸਲਿੰਗ ਸਮਾਨਤਾਸਮਾਜਿਕ ਸੰਰਚਨਾਮੈਨਹੈਟਨਕੱਛੂਕੁੰਮਾਕਿਰਿਆਅਜਮੇਰ ਸਿੰਘ ਔਲਖਅਨਰੀਅਲ ਇੰਜਣਮਾਝੀਰੌਕ ਸੰਗੀਤਬੈਟਮੈਨ ਬਿਗਿਨਜ਼ਗਿੱਧਾਨਾਟੋਮਨਮੋਹਨ ਸਿੰਘਆਈ.ਸੀ.ਪੀ. ਲਾਇਸੰਸਸੂਰਜੀ ਊਰਜਾਮਾਈਸਰਖਾਨਾ ਮੇਲਾਏ.ਪੀ.ਜੇ ਅਬਦੁਲ ਕਲਾਮਚੰਡੀਗੜ੍ਹਵੱਲਭਭਾਈ ਪਟੇਲਗਾਂਪੰਜਾਬੀ ਖੋਜ ਦਾ ਇਤਿਹਾਸਪਹਿਲੀ ਐਂਗਲੋ-ਸਿੱਖ ਜੰਗਬਵਾਸੀਰਵਾਲੀਬਾਲਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰਪੂਰਾ ਨਾਟਕਜਿੰਦ ਕੌਰਪੰਜਾਬ ਦੇ ਜ਼ਿਲ੍ਹੇਜਲ੍ਹਿਆਂਵਾਲਾ ਬਾਗ ਹੱਤਿਆਕਾਂਡਪਾਕਿਸਤਾਨਅੰਤਰਰਾਸ਼ਟਰੀ ਮਹਿਲਾ ਦਿਵਸਬੋਲੇ ਸੋ ਨਿਹਾਲਮੈਨਚੈਸਟਰ ਸਿਟੀ ਫੁੱਟਬਾਲ ਕਲੱਬਛੰਦਕਬੀਰਨੇਪਾਲਇਤਿਹਾਸਗਣਿਤਿਕ ਸਥਿਰਾਂਕ ਅਤੇ ਫੰਕਸ਼ਨਨੌਨਿਹਾਲ ਸਿੰਘਰਾਗ ਭੈਰਵੀਪੰਜਾਬੀ ਲੋਕਗੀਤ🡆 More