ਵਾਯੂਮੰਡਲ ਦਬਾਅ

ਵਾਯੂਮੰਡਲੀ ਦਬਾਅ ਧਰਤੀ ਚਾਰੇ ਪਾਸੇ ਹਵਾ ਦੇ ਇੱਕ ਗਲਾਫ ਨਾਲ ਢੱਕੀ ਹੋਈ ਹੈ। ਜਿਸ ਨੂੰ ਵਾਯੂਮੰਡਲ ਕਹਿੰਦੇ ਹਨ। ਹਵਾ ਆਪਣੇ ਭਾਰ ਕਾਰਨ ਧਰਤੀ ਤੇ ਬਲ ਲਗਾਉਂਦੀ ਹੈ। ਜਿਸ ਦੇ ਨਤੀਜੇ ਵਜੋਂ ਧਰਤੀ ਦੀ ਹਰੇਕ ਵਸਤੂ ਸਮਾਨ ਦਬਾਅ ਹੇਠ ਹੁੰਦੀ ਹੈ ਅਤੇ ਹਵਾ ਇਹਨਾਂ ਵਸਤੂਆਂ ਦੇ, ਹਵਾ ਦੇ ਭਾਰ ਨਾਲ ਇਕਾਈ ਖੇਤਰਫਲ ਨੂੰ ਪ੍ਰਭਾਵਿਤ ਕਰਦੀ ਹੈ। ਧਰਤੀ ਦੇ ਕਿਸੇ ਬਿੰਦੂ ਦੇ ਦਬਾਅ ਦਾ ਬਣਨਾ, ਉਸ ਬਿੰਦੁ ਦਾ ਵਾਯੂਮੰਡਲ ਦਬਾਅ ਹੁੰਦਾ ਹੈ।

ਇਕਾਈ ਅਤੇ ਮਿਣਨਾ

ਵਾਯੂਮੰਡਲ ਦਬਾਅ ਦੀ ਐਸ. ਆਈ ਇਕਾਈ ਪਾਸਕਲ (Pa) ਹੈ। 1 Pa = 1 N/s 2 ਹੈ। 76 ਸੈਟੀਮੀਟਰ ਪਾਰੇ ਦੀ ਸਤਹ = ਇੱਕ ਵਾਯੂਮੰਡਲ ਦਬਾਅ। ਭੌਤਿਕ ਵਿਗਿਆਨੀ ਈ. ਟੋਰਸਲੀ ਨੇ ਵਾਯੂਮੰਡਲ ਦਬਾਅ ਨੂੰ ਮਾਪਣ ਦਾ ਯੰਤਰ ਬੈਰੋਮੀਟਰ ਖੋਜਿਆ।

ਹਵਾਲੇ

Tags:

ਧਰਤੀਭਾਰਹਵਾ

🔥 Trending searches on Wiki ਪੰਜਾਬੀ:

ਨਾਟੋਸਾਮਾਜਕ ਮੀਡੀਆਪਾਸ਼ਔਰੰਗਜ਼ੇਬਭਾਈ ਵੀਰ ਸਿੰਘਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਭਾਈ ਮਰਦਾਨਾਧਾਲੀਵਾਲਬਲਵੰਤ ਗਾਰਗੀਮਨੁੱਖਸ਼ਾਹ ਜਹਾਨਸਿੱਖੀਹਿਮਾਲਿਆਅੰਮ੍ਰਿਤਸਰਹੋਲਾ ਮਹੱਲਾਮਾਈ ਭਾਗੋਯਾਹੂ! ਮੇਲਧਨਵੰਤ ਕੌਰਬਾਬਾ ਜੀਵਨ ਸਿੰਘਨਿੱਕੀ ਕਹਾਣੀਪੰਜਾਬੀ ਨਾਵਲਗੇਮਪੰਜਾਬ (ਭਾਰਤ) ਵਿੱਚ ਖੇਡਾਂਰਾਵੀਹਾੜੀ ਦੀ ਫ਼ਸਲਭੱਖੜਾਭਾਬੀ ਮੈਨਾ (ਕਹਾਣੀ ਸੰਗ੍ਰਿਹ)ਪੰਜਾਬੀ ਕੱਪੜੇਪੰਜਾਬੀ ਕਿੱਸੇਆਪਰੇਟਿੰਗ ਸਿਸਟਮਭਾਰਤ ਦੀ ਵੰਡਗੁਰਬਚਨ ਸਿੰਘ ਭੁੱਲਰਫ਼ਿਰੋਜ਼ਪੁਰਸ਼ਬਦਏਡਜ਼ਅਕਾਲੀ ਫੂਲਾ ਸਿੰਘ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਗੁਲਾਬਸ਼ਿਵਾ ਜੀਵਾਰਤਕ ਦੇ ਤੱਤਰਹਿਤਕਾਰੋਬਾਰਪੰਜਾਬੀ ਮੁਹਾਵਰੇ ਅਤੇ ਅਖਾਣਅਰੁਣਾਚਲ ਪ੍ਰਦੇਸ਼ਮਹਿੰਗਾਈ ਭੱਤਾਗੁਰਮੁਖੀ ਲਿਪੀ ਦੀ ਸੰਰਚਨਾਲੰਗਰ (ਸਿੱਖ ਧਰਮ)ਮੋਬਾਈਲ ਫ਼ੋਨਪੰਜਾਬ ਦੇ ਮੇਲੇ ਅਤੇ ਤਿਓੁਹਾਰਭਾਰਤ ਰਤਨਸੁਭਾਸ਼ ਚੰਦਰ ਬੋਸਵਿਸਾਖੀਪਾਣੀ ਦੀ ਸੰਭਾਲਮੰਜੀ ਪ੍ਰਥਾਸੁਰਿੰਦਰ ਕੌਰਮਲੇਰੀਆਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਦਿੱਲੀ ਸਲਤਨਤਆਨੰਦਪੁਰ ਸਾਹਿਬ ਦੀ ਲੜਾਈ (1700)ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਖੋ-ਖੋਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਖੁਰਾਕ (ਪੋਸ਼ਣ)ਭਾਰਤ ਦਾ ਰਾਸ਼ਟਰਪਤੀਮੁਗ਼ਲ ਸਲਤਨਤਬਿਆਸ ਦਰਿਆਗੁਰੂ ਅਮਰਦਾਸਸ਼ਹੀਦੀ ਜੋੜ ਮੇਲਾਮਾਝਾਏਸਰਾਜਸ਼ੁੱਕਰ (ਗ੍ਰਹਿ)ਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਵਿਆਕਰਨਭਾਰਤ ਵਿੱਚ ਬੁਨਿਆਦੀ ਅਧਿਕਾਰਜ਼ਸ਼ਾਹ ਹੁਸੈਨਕਾਗ਼ਜ਼🡆 More