ਲੇਵਾ ਧੁਖਾਣਾ

ਦੁੱਧ ਦੇਣ ਵਾਲੀ ਮੱਝ/ਗਾਂ ਦੀ ਉਸ ਥੈਲੀ ਨੂੰ, ਜਿਸ ਵਿਚ ਦੁੱਧ ਜਮ੍ਹਾਂ ਹੁੰਦਾ ਹੈ, ਲੇਵਾ ਕਹਿੰਦੇ ਹਨ। ਲਾਟ ਤੋਂ ਬਿਨਾਂ ਮੱਚਦੀ ਅੱਗ ਨੂੰ ਧੁਖਣਾ/ਧੁਖਾਣਾ ਕਹਿੰਦੇ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇ ਮੱਝ/ਗਾਂ ਦੁੱਧ ਘੱਟ ਦੇਣ ਲੱਗ ਜਾਵੇ ਤਾਂ ਲਵੇਰੇ ਪਸ਼ੂ ਨੂੰ ਨਜ਼ਰ ਲੱਗੀ ਸਮਝੀ ਜਾਂਦੀ ਹੈ। ਇਸ ਲਈ ਲੱਗੀ ਨਜ਼ਰ ਨੂੰ ਹਟਾਉਣ ਲਈ ਇਕ ਭਾਂਡੇ ਵਿਚ ਲੱਕੜੀ ਦੇ ਕੋਲਿਆਂ ਉੱਪਰ ਹਰਮਲ ਪਾ ਕੇ ਲਵੇਰੇ ਪਸ਼ੂ ਦੇ ਦੁਆਲੇ ਤਿੰਨ ਪ੍ਰਕਰਮਾ ਕੀਤੀਆਂ ਜਾਂਦੀਆਂ ਹਨ। ਲੇਵੇ ਦੁਆਲੇ ਵੀ ਉਸ ਦੀ ਧੂਣੀ ਦਿੱਤੀ ਜਾਂਦੀ ਹੈ। ਇਸ ਪ੍ਰਕਿਰਿਆ ਨੂੰ ਲੇਵਾ ਬੁਖਾਣਾ ਕਹਿੰਦੇ ਹਨ। ਹੁਣ ਲੋਕ ਅੰਧ ਵਿਸ਼ਵਾਸੀ ਨਹੀਂ ਰਹੇ। ਜਾਗਰਤ ਹੋ ਗਏ ਹਨ। ਇਸ ਲਈ ਲੇਵਾ ਧੁਖਾਣੇ ਜਿਹੇ ਟੂਣਿਆਂ ਵਿਚ ਵਿਸ਼ਵਾਸ ਨਹੀਂ ਕਰਦੇ।

ਹਵਾਲੇ

Tags:

ਗਾਂਦੁੱਧਪਸ਼ੂਮੱਝ

🔥 Trending searches on Wiki ਪੰਜਾਬੀ:

ਪੰਜਾਬ , ਪੰਜਾਬੀ ਅਤੇ ਪੰਜਾਬੀਅਤਪੰਜਾਬ ਦੇ ਲੋਕ ਸਾਜ਼ਅਡੋਲਫ ਹਿਟਲਰਚਰਖ਼ਾਅਜੀਤ ਕੌਰਪੰਜਾਬੀ ਵਿਆਹ ਦੇ ਰਸਮ-ਰਿਵਾਜ਼ਸਿਮਰਨਜੀਤ ਸਿੰਘ ਮਾਨਪ੍ਰਯੋਗਵਾਦੀ ਪ੍ਰਵਿਰਤੀਸਿੱਧੂ ਮੂਸੇ ਵਾਲਾਪੁਆਧੀ ਉਪਭਾਸ਼ਾਮਹੀਨਾਅਲੰਕਾਰ (ਸਾਹਿਤ)ਪੰਜਾਬੀ ਨਾਵਲਾਂ ਦੀ ਸੂਚੀਹਾਥੀਤਾਪਮਾਨਯੂਟਿਊਬਰਾਜ ਸਭਾਰਾਜਾ ਹਰੀਸ਼ ਚੰਦਰਭਰੂਣ ਹੱਤਿਆਛਪਾਰ ਦਾ ਮੇਲਾਤਖ਼ਤ ਸ੍ਰੀ ਹਜ਼ੂਰ ਸਾਹਿਬਬਾਬਰਕਿਸਮਤਬੀਬੀ ਭਾਨੀਅਜ਼ਾਦਸ਼ਾਮ ਸਿੰਘ ਅਟਾਰੀਵਾਲਾਪ੍ਰਹਿਲਾਦਸ਼ਾਹ ਜਹਾਨਬੌਧਿਕ ਸੰਪਤੀਕਿੱਕਲੀਊਧਮ ਸਿੰਘਸਿਕੰਦਰ ਮਹਾਨਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਬਾਬਾ ਵਜੀਦਸੱਥਮਨੁੱਖ ਦਾ ਵਿਕਾਸਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ)ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਹੇਮਕੁੰਟ ਸਾਹਿਬਸਾਹਿਤ ਅਤੇ ਮਨੋਵਿਗਿਆਨਗੁਰੂ ਤੇਗ ਬਹਾਦਰਗੁਰਦੁਆਰਾ ਅੜੀਸਰ ਸਾਹਿਬਚੋਣ ਜ਼ਾਬਤਾਇਸਲਾਮਮੋਹਿਨਜੋਦੜੋਪਟਿਆਲਾਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਗੁਰਦੁਆਰਾ ਬੰਗਲਾ ਸਾਹਿਬਗਿੱਦੜਬਾਹਾਸੁਰਜੀਤ ਪਾਤਰਗੁਰੂ ਗ੍ਰੰਥ ਸਾਹਿਬਅੰਬਾਲਾਸਿੰਘਹਲਫੀਆ ਬਿਆਨਮਦਰ ਟਰੇਸਾਅਰਸਤੂ ਦਾ ਅਨੁਕਰਨ ਸਿਧਾਂਤਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਵਿਆਹ ਦੀਆਂ ਰਸਮਾਂਸੰਯੁਕਤ ਰਾਜਫਲਗਿੱਪੀ ਗਰੇਵਾਲਦੋਸਤ ਮੁਹੰਮਦ ਖ਼ਾਨਵਾਲੀਬਾਲਅਕਸ਼ਾਂਸ਼ ਰੇਖਾਈ (ਸਿਰਿਲਿਕ)ਰਾਗ ਸੋਰਠਿਗੁਰਮੁਖੀ ਲਿਪੀ ਦੀ ਸੰਰਚਨਾਕਿੱਸਾ ਕਾਵਿ ਦੇ ਛੰਦ ਪ੍ਰਬੰਧਸਾਹਿਤਪ੍ਰਸ਼ਾਂਤ ਮਹਾਂਸਾਗਰਰੋਮਾਂਸਵਾਦੀ ਪੰਜਾਬੀ ਕਵਿਤਾਐਸੋਸੀਏਸ਼ਨ ਫੁੱਟਬਾਲਯੂਨੀਕੋਡਮਨੀਕਰਣ ਸਾਹਿਬ🡆 More