ਰੋਜਰ ਪੈਨਰੋਜ਼

ਸਰ ਰੋਜਰ ਪੈਨਰੋਜ਼ OM FRS (ਜਨਮ 8 ਅਗਸਤ 1931) ਇੱਕ ਅੰਗਰੇਜ਼ੀ ਗਣਿਤ ਭੌਤਿਕ ਵਿਗਿਆਨੀ, ਗਣਿਤ ਵਿਗਿਆਨੀ ਅਤੇ ਵਿਗਿਆਨ ਦਾ ਫ਼ਿਲਾਸਫ਼ਰ ਹੈ.

ਉਹ ਆਕਸਫੋਰਡ ਯੂਨੀਵਰਸਿਟੀ ਦੇ ਗਣਿਤ ਇੰਸਟੀਚਿਊਟ ਦਾ  ਐਮਰੀਟਸ ਰਾਊਜ ਬਾਲ ਗਣਿਤ ਦਾ ਪ੍ਰੋਫੈਸਰ ਹੈ ਅਤੇ ਨਾਲ ਹੀ Wadham ਕਾਲਜ ਦਾ ਐਮਰੀਟਸ ਫੈਲੋ ਵੀ ਹੈ.

ਰੋਜਰ ਪੈਨਰੋਜ਼
ਸਰ ਰੋਜਰ ਪੈਨਰੋਜ਼

ਪੈਨਰੋਜ਼ ਗਣਿਤ ਭੌਤਿਕ ਵਿਗਿਆਨ ਵਿਚ ਆਪਣੇ ਕੰਮ ਲਈ ਖਾਸ ਕਰਕੇ ਜਨਰਲ ਰੀਲੇਟੀਵਿਟੀ ਅਤੇ ਬ੍ਰਹਿਮੰਡ ਵਿਗਿਆਨ ਵਿਚ ਆਪਣੇ  ਯੋਗਦਾਨ ਲਈ ਜਾਣਿਆ ਜਾਂਦਾ ਹੈ. ਉਸ ਨੇ ਕਈ ਇਨਾਮ ਅਤੇ ਪੁਰਸਕਾਰ ਹਾਸਲ ਕੀਤੇ ਹਨ, ਭੌਤਿਕ ਵਿਗਿਆਨ ਲਈ 1988 ਵੁਲ੍ਫ ਪੁਰਸਕਾਰ ਹੈ, ਜੋ ਉਸ ਨੇ ਬ੍ਰਹਿਮੰਡ ਬਾਰੇ ਸਾਡੀ ਸਮਝ ਨੂੰ ਦਿੱਤੇ ਆਪਣੇ ਯੋਗਦਾਨ ਲਈ ਸਟੀਫਨ ਹਾਕਿੰਗ ਨਾਲ ਸ਼ੇਅਰ ਕੀਤਾ ਹੈ.


ਮੁਢਲੀ ਜ਼ਿੰਦਗੀ ਅਤੇ ਪੜ੍ਹਾਈ

Notes

References

Tags:

ਰਾਇਲ ਸੁਸਾਇਟੀ

🔥 Trending searches on Wiki ਪੰਜਾਬੀ:

ਸਪਾਈਵੇਅਰਦੁਆਬੀਅਫ਼ਜ਼ਲ ਅਹਿਸਨ ਰੰਧਾਵਾਮਾਈ ਭਾਗੋਉਪਮਾ ਅਲੰਕਾਰਜੁਗਨੀਰਾਜ (ਰਾਜ ਪ੍ਰਬੰਧ)ਤੂੰਬੀਨਿੱਕੀ ਬੇਂਜ਼ਸ਼ਾਹ ਹੁਸੈਨਕੰਨਸ਼ਹਿਰੀਕਰਨਟਾਹਲੀਰੁੱਖਸੁਰਿੰਦਰ ਕੌਰਯਾਹੂ! ਮੇਲਸਮਕਾਲੀ ਪੰਜਾਬੀ ਸਾਹਿਤ ਸਿਧਾਂਤਟਕਸਾਲੀ ਭਾਸ਼ਾਪੰਜਾਬੀ ਕਹਾਣੀਸਰਗੇ ਬ੍ਰਿਨਪੰਜਾਬ ਦਾ ਇਤਿਹਾਸਪਰਾਬੈਂਗਣੀ ਕਿਰਨਾਂਚਰਨ ਦਾਸ ਸਿੱਧੂਕਢਾਈਊਧਮ ਸਿੰਘਪੰਜਾਬ , ਪੰਜਾਬੀ ਅਤੇ ਪੰਜਾਬੀਅਤਵਰਚੁਅਲ ਪ੍ਰਾਈਵੇਟ ਨੈਟਵਰਕਅਲੰਕਾਰ ਸੰਪਰਦਾਇਦਿਲਸ਼ਾਦ ਅਖ਼ਤਰਪੰਜਾਬ ਵਿਧਾਨ ਸਭਾਸਾਹਿਤਗੁਰੂ ਗਰੰਥ ਸਾਹਿਬ ਦੇ ਲੇਖਕਛੱਪੜੀ ਬਗਲਾਗੁਰ ਅਰਜਨਚੰਡੀਗੜ੍ਹਵਾਰਿਸ ਸ਼ਾਹਹਰਿਆਣਾਪਾਣੀਗੁਰ ਅਮਰਦਾਸਬਿਰਤਾਂਤISBN (identifier)ਗ਼ਦਰ ਲਹਿਰਸ਼ਬਦਕੋਸ਼ਮਾਰਗੋ ਰੌਬੀਗਿੱਦੜ ਸਿੰਗੀਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਭਾਸ਼ਾਸਦਾਮ ਹੁਸੈਨਗਾਗਰਭਾਸ਼ਾਰੇਖਾ ਚਿੱਤਰਵਿਗਿਆਨਰੋਗਬੁੱਧ ਗ੍ਰਹਿਪੰਜਾਬੀ ਲੋਕ ਖੇਡਾਂਜਿੰਦ ਕੌਰਕੋਟਲਾ ਛਪਾਕੀਰਾਮ ਸਰੂਪ ਅਣਖੀਜਾਪੁ ਸਾਹਿਬਜਗਜੀਤ ਸਿੰਘ ਅਰੋੜਾਭਾਰਤ ਦੀ ਰਾਜਨੀਤੀਵਹਿਮ ਭਰਮਡਾਟਾਬੇਸਮਾਤਾ ਗੁਜਰੀਸ਼ੁਰੂਆਤੀ ਮੁਗ਼ਲ-ਸਿੱਖ ਯੁੱਧਗੁਰੂ ਹਰਿਗੋਬਿੰਦਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਬਾਲ ਮਜ਼ਦੂਰੀਛਪਾਰ ਦਾ ਮੇਲਾਜਾਤਕਾਗ਼ਜ਼ਸੁਜਾਨ ਸਿੰਘਆਂਧਰਾ ਪ੍ਰਦੇਸ਼ਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਵਾਕੰਸ਼ਭਾਰਤ ਦੀ ਵੰਡ🡆 More