ਮਨਵੀਨ ਸੰਧੂ (1962–2009) ਇੱਕ ਭਾਰਤੀ ਲੇਖਿਕਾ, ਸਿੱਖਿਆ ਸ਼ਾਸਤਰੀ, ਸੱਭਿਆਚਾਰ ਦੀ ਪ੍ਰਮੋਟਰ ਅਤੇ ਇੱਕ ਅਮਨ ਕਾਰਕੁਨ ਸੀ। ਉਹ ਪੁਨਰਜੋਤ , ਨਾਮ ਦੀ ਐਨਜੀਓ ਦੀ ਸਿਰਜਕ ਅਤੇ ਡਾਇਰੈਕਟਰ ਸੀ, ਜਿਹੜੀ ਪੰਜਾਬ ਦੀ ਵਿਰਾਸਤ ਦੀ ਸੰਭਾਲ ਅਤੇ ਤਰੱਕੀ ਲਈ ਕੰਮ ਕਰਦੀ ਹੈ। ਉਸਨੇ ਅੰਮ੍ਰਿਤਸਰ, ਅਤੇ ਲਾਹੌਰ ਸ਼ਹਿਰਾਂ ਵਿਚਕਾਰ ਸੱਭਿਆਚਾਰਕ ਮੇਲਜੋਲ ਅਤੇ ਸਮਝਦਾਰੀ ਉਤਸ਼ਾਹਿਤ ਕਰਨ ਲਈ ਸਾਂਝ: ਅੰਮ੍ਰਿਤਸਰ-ਲਾਹੌਰ ਫ਼ੈਸਟੀਵਲ ਦੀ ਸਥਾਪਨਾ ਕੀਤੀ
ਮਨਵੀਨ ਸੰਧੂ | |
---|---|
ਜਨਮ | 13 ਅਪ੍ਰੈਲ 1962 |
ਮੌਤ | 11 ਜਨਵਰੀ 2009 (aged 46) |
ਕਿੱਤਾ | Author, educationist, peace-activist |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | History, culture, education |
ਸੰਧੂ ਨੂੰ ਮਰਨ ਉੱਪਰੰਤ ਕਲਾ, ਸੱਭਿਆਚਾਰ ਅਤੇ ਸਿੱਖਿਆ ਦੀ ਤਰੱਕੀ ਲਈ ਕਲਪਨਾ ਚਾਵਲਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਮਨਵੀਨ ਸੰਧੂ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.