ਮਟਕ ਹੁਲਾਰੇ

ਮਟਕ ਹੁਲਾਰੇ ਆਧੁਨਿਕ ਸਾਹਿਤ ਦੇ ਮੋਢੀ ਭਾਈ ਵੀਰ ਸਿੰਘ ਜੀ ਦਾ ਕਾਵਿ ਸੰਗ੍ਰਹਿ ਹੈ। ਇਹ ਕਾਵਿ ਸੰਗ੍ਰਿਹ 1922 ਈ ਵਿੱਚ ਪ੍ਰਕਾਸ਼ਿਤ ਹੋਇਆ ਅਤੇ ਇਸ ਦੀ ਭੂਮਿਕਾ ਪ੍ਰੋ.ਪੂਰਨ ਸਿੰਘ ਨੇ ਲਿਖੀ। ਇਸ ਕਾਵਿ ਸੰਗ੍ਰਹਿ ਦੀ ਭੂਮਿਕਾ ਲਿਖਦੇ ਸਮੇਂ ਪੂਰਨ ਸਿੰਘ ਭਾਈ ਵੀਰ ਸਿੰਘ ਨੂੰ ਪੰਜਾਬੀ ਦਾ ਚੂੜਾਮਣੀ ਕਵੀ ਕਹਿੰਦਾ ਹੈ। ਇਹ ਕਾਵਿ ਸੰਗ੍ਰਿਹ ਦੀਆਂ ਕਵਿਤਾਵਾਂ ਨੂੰ ਭਾਈ ਵੀਰ ਸਿੰਘ ਨੇ ਕਸ਼ਮੀਰ ਵਿੱਚ ਜਾ ਕੇ ਲਿਖਿਆ ਅਤੇ ਇਸ ਵਿੱਚ ਕਸ਼ਮੀਰ ਦੀ ਖੁਬਸੂਰਤੀ ਨੂੰ ਬਿਆਨ ਕੀਤਾ ਹੈ।

ਕਿਤਾਬ ਬਾਰੇ

ਇਸ ਕਿਤਾਬ ਵਿੱਚ ਭਾਈ ਸਾਹਿਬ ਦੀਆਂ 59 ਕਵਿਤਾਵਾਂ ਸ਼ਾਮਿਲ ਹਨ। ਲਗਭਗ ਸਾਰੀਆਂ ਹੀ ਕਵਿਤਾਵਾਂ ਕਸਮੀਰ ਦੀ ਖੁਬਸੂਰਤੀ ਅਤੇ ਕੁਦਰਤੀ ਨਜਾਰਿਆਂ ਤੋਂ ਪ੍ਰਭਾਵਿਤ ਹੋ ਕੇ ਲਿਖੀਆਂ। ਇਸ ਕਾਵਿ ਸੰਗ੍ਰਿਹ ਨੂੰ 6 ਹਿੱਸਿਆਂ ਵਿੱਚ ਵੰਡਿਆ ਗਿਆ ਹੈ।

  1. ਰਸ ਰੰਗ ਦੀ ਛੋਹ
  2. ਪੱਥਰ ਕੰਬਣੀਆਂ
  3. ਕਸ਼ਮੀਰ ਨਜ਼ਾਰੇ
  4. ਲਿੱਲੀ
  5. ਨਿਸ਼ਾਂਤ ਬਾਗ ਤੇ ਨੂਰ ਜਹਾਂ
  6. ਫ਼ਰਾਸੁਹਜ ਦੀ ਵਿਲਕਣੀ

ਕਵਿਤਾਵਾਂ

  • ਵਿੱਛੜੀ ਕੁੰਜ
  • ਵਿਛੜੀ ਰੂਹ
  • ਚੜ ਚੱਕ ਤੇ ਚੱਕ ਘੁਮਾਨੀਆਂ
  • ਵੈਰੀ ਨਾਗ ਦਾ ਪਹਿਲਾ ਝਲਕਾ
  • ਆਵੰਤਪੂਰੇ ਦੇ ਖੰਡਰ
  • ਮਾਰਤੰਡ ਦੇ ਮੰਦਿਰ
  • ਚਸ਼ਮਾ ਰਾਹੀ
  • ਗੰਧਕ ਦਾ ਚਸ਼ਮਾ
  • ਚਸ਼ਮਾ ਮਟਨ ਸਾਹਿਬ

ਹਾਵਲੇ

Tags:

ਪ੍ਰੋ.ਪੂਰਨ ਸਿੰਘਭਾਈ ਵੀਰ ਸਿੰਘ

🔥 Trending searches on Wiki ਪੰਜਾਬੀ:

ਸ੍ਰੀ ਚੰਦਸਆਦਤ ਹਸਨ ਮੰਟੋਭੱਟਵਿਆਹ ਦੀਆਂ ਰਸਮਾਂਸੋਹਿੰਦਰ ਸਿੰਘ ਵਣਜਾਰਾ ਬੇਦੀਸੱਭਿਆਚਾਰ ਅਤੇ ਸਾਹਿਤਮਨੁੱਖੀ ਪਾਚਣ ਪ੍ਰਣਾਲੀਪੰਜਾਬੀ ਸਾਹਿਤ ਦੀ ਇਤਿਹਾਸਕਾਰੀ (ਤਰਲੋਕ ਕੰਵਰ)ਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਗ਼ਜ਼ਲਇੰਡੀਆ ਗੇਟਪ੍ਰਸ਼ਾਂਤ ਮਹਾਂਸਾਗਰਪੰਜਾਬੀ ਸਾਹਿਤ ਦਾ ਇਤਿਹਾਸਵੋਟ ਦਾ ਹੱਕਸਾਮਾਜਕ ਮੀਡੀਆਨਿਹੰਗ ਸਿੰਘ20 ਜਨਵਰੀਭਾਈ ਲਾਲੋਰਹਿਰਾਸਬੋਹੜਨਾਂਵਕੁੱਕੜਬੁਝਾਰਤਾਂਸੰਯੁਕਤ ਪ੍ਰਗਤੀਸ਼ੀਲ ਗਠਜੋੜਮਦਰ ਟਰੇਸਾਛਾਇਆ ਦਾਤਾਰਬਾਬਰਰਾਧਾ ਸੁਆਮੀਗ਼ੁਲਾਮ ਜੀਲਾਨੀਕਰਨ ਔਜਲਾਵਿਕੀਮੀਡੀਆ ਤਹਿਰੀਕਮੀਰੀ-ਪੀਰੀਫ਼ਰੀਦਕੋਟ (ਲੋਕ ਸਭਾ ਹਲਕਾ)ਨਾਦਰ ਸ਼ਾਹਜਾਪੁ ਸਾਹਿਬਦਸਵੰਧਵਰਚੁਅਲ ਪ੍ਰਾਈਵੇਟ ਨੈਟਵਰਕਤਖ਼ਤ ਸ੍ਰੀ ਹਜ਼ੂਰ ਸਾਹਿਬਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾ26 ਅਪ੍ਰੈਲਅਨੁਕਰਣ ਸਿਧਾਂਤਦਿਨੇਸ਼ ਸ਼ਰਮਾਸਾਉਣੀ ਦੀ ਫ਼ਸਲਜਪੁਜੀ ਸਾਹਿਬਡੇਂਗੂ ਬੁਖਾਰਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਪੰਜਾਬ ਵਿਧਾਨ ਸਭਾਪੰਜਾਬੀ ਅਖਾਣਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਬੋਲੇ ਸੋ ਨਿਹਾਲਪੂਰਨ ਸਿੰਘਕੱਪੜੇ ਧੋਣ ਵਾਲੀ ਮਸ਼ੀਨਕੋਹਿਨੂਰਗੁਰੂ ਹਰਿਰਾਇਸ਼ਾਹ ਮੁਹੰਮਦਗੁਰੂ ਅਰਜਨਸੂਚਨਾ ਤਕਨਾਲੋਜੀਤਰਸੇਮ ਜੱਸੜਰਾਮਗੜ੍ਹੀਆ ਬੁੰਗਾਸੰਸਦ ਮੈਂਬਰ, ਲੋਕ ਸਭਾਧਨੀਆਡਾ. ਦੀਵਾਨ ਸਿੰਘਹਵਾਈ ਜਹਾਜ਼ਜਪਾਨਹੋਲਾ ਮਹੱਲਾਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਪੰਜ ਤਖ਼ਤ ਸਾਹਿਬਾਨਗੁਰਦੁਆਰਾ ਪੰਜਾ ਸਾਹਿਬਗਿਆਨ ਮੀਮਾਂਸਾਭਾਈ ਵੀਰ ਸਿੰਘਸਿੱਧੂ ਮੂਸੇ ਵਾਲਾਲੱਸੀਪਾਲੀ ਭਾਸ਼ਾਲੋਕਗੀਤਸਿੱਖ ਸਾਮਰਾਜਸਿੰਘ ਸਭਾ ਲਹਿਰਮੁੱਖ ਸਫ਼ਾ🡆 More