ਬੰਗੀ ਰੁਲਦੂ

ਪਿੰਡ ਬੰਗੀ ਰੁਲਦੂ ਜ਼ਿਲ੍ਹਾ ਬਠਿੰਡਾ ਦੇ ਬਲਾਕ ਤਲਵੰਡੀ ਸਾਬੋ ਦਾ ਪਿੰਡ ਹੈ। ਇਹ ਪਿੰਡ ਗੁਰੂ ਗੋਬਿੰਦ ਸਿੰਘ ਮਾਰਗ ’ਤੇ ਸਥਿਤ ਅਤੇ ਆਧੁਨਿਕ ਸੁੱਖ-ਸਹੂਲਤਾਂ ਨਾਲ ਲੈਸ ਹੈ।

ਬੰਗੀ ਰੁਲਦੂ
ਦੇਸ਼ਬੰਗੀ ਰੁਲਦੂ India
ਰਾਜਪੰਜਾਬ
ਜ਼ਿਲ੍ਹਾਬਠਿੰਡਾ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਬਠਿੰਡਾ ਰਾਮਾਂ 151301 1610 ਹੈਕਟੇਅਰ ਗੁਰੂ ਗੋਬਿੰਦ ਸਿੰਘ ਮਾਰਗ

ਪਿੰਡ ਬਾਰੇ ਜਾਣਕਾਰੀ

ਵਾਤਾਵਰਣ ਸ਼ੁੱਧਤਾ ਲਈ ਪਿੰਡ ਦੀ ਫਿਰਨੀ ਤੇ ਗਲੀਆਂ ਵਿੱਚ ਪੌਦੇ ਲਗਾਏ ਹੋਏ ਹਨ। ਪਿੰਡ ਵਿੱਚ ਤਿੰਨ ਪਾਰਕ ਬਣੇ ਹੋਏ ਹਨ। ਪਿੰਡ ਦੇ ਵਾਟਰ ਵਰਕਸ ਕੋਲ ਚਾਰ ਏਕੜ ਜ਼ਮੀਨ ਵਿੱਚ ਬਣਿਆ ਸੁੰਦਰ ਪਾਰਕ ਕਿਸੇ ਵੱਡੇ ਸ਼ਹਿਰ ਦੇ ਪਾਰਕ ਦਾ ਭੁਲੇਖਾ ਪਾਉਂਦਾ ਹੈ। ਪਿੰਡ ਦੇ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਉਂਦੀ ਹੈ।ਇੱਥੇ ਹਰ ਐਤਵਾਰ ਨੂੰ ਪੰਚਾਇਤ, ਬਾਬਾ ਪ੍ਰੇਮ ਦਾਸ ਸਪਰੋਟਸ ਕਲੱਬ ਤੇ ਫਤਿਹ ਯੂਥ ਕਲੱਬ ਦੇ ਮੈਂਬਰ ਪੌਦਿਆਂ ਨੂੰ ਪਾਣੀ ਦੇਣ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਪਿੰਡ ਦਾ ਖੇਤਰ 1610 ਹੈਕਟੇਅਰ ਹੈ। ਪਿੰਡ ਵਿਚ ਕੁੱਲ 835 ਘਰ ਹਨ ਅਤੇ ਪਿੰਡ ਦੀ ਜਨਸੰਖਿਆ 4,376 ਹੈ।

ਪਿੰਡ ਵਿੱਚ ਆਰਥਿਕ ਸਥਿਤੀ

ਪਿੰਡ ਦੇ ਲੋਕਾਂ ਦਾ ਮੁੱੱਖ ਕਿੱਤਾ ਖੇਤੀਬਾੜੀ ਹੈ। ਪਿੰਡ ਦੇ ਤਿੰਨ ਛੱਪੜਾਂ ਨੂੰ ਆਪਸ ਵਿੱਚ ਜੋੜਿਆ ਗਿਆ ਤੇ ਅਖ਼ੀਰਲੇ ਛੱਪੜ ਤੋਂ ਪਾਣੀ ਖੇਤਾਂ ਨੂੰ ਸਿੰਜਣ ਲਈ ਵਰਤਿਆ ਜਾਂਦਾ ਹੈ ਅਤੇ ਸਾਫ਼ ਪਾਣੀ ਲਈ ਆਰ.ਓ. ਪਲਾਂਟ ਤੇ ਵਾਟਰ ਵਰਕਸ ਬਣਿਆ ਹੋਇਆ ਹੈ। ਕਿਸਾਨਾਂ ਦੀ ਸਹੂਲਤ ਲਈ 6 ਏਕੜ ਵਿੱਚ ਅਨਾਜ ਮੰਡੀ ਬਣੀ ਹੋਈ ਹੈ।

ਆਬਾਦੀ ਸੰਬੰਧੀ ਅੰਕੜੇ

ਵਿਸ਼ਾ ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 835
ਆਬਾਦੀ 4,376 2,296 2,080
ਬੱਚੇ (0-6) 462 242 220
ਅਨੁਸੂਚਿਤ ਜਾਤੀ 1,505 784 721
ਪਿਛੜੇ ਕਵੀਲੇ 0 0 0
ਸਾਖਰਤਾ 63.34 % 69.08 % 56.99 %
ਕੁਲ ਕਾਮੇ 1,500 1,363 137
ਮੁੱਖ ਕਾਮੇ 1,383 0 0
ਦਰਮਿਆਨੇ ਕਮਕਾਜੀ ਲੋਕ 117 65 52

ਪਿੰਡ ਵਿੱਚ ਮੁੱਖ ਥਾਵਾਂ

ਧਾਰਮਿਕ ਥਾਵਾਂ

ਗੁਰਦੁਆਰਾ ਤੇ ਡੇਰਾ ਬਾਬਾ ਪ੍ਰੇਮ ਦਾਸ ਲੋਕਾਂ ਦੀ ਸ਼ਰਧਾ ਦਾ ਕੇਂਦਰ ਹਨ।

ਇਤਿਹਾਸਿਕ ਥਾਵਾਂ

ਸਹਿਕਾਰੀ ਥਾਵਾਂ

ਪਿੰਡ ਵਿਚ ਹਾਈ ਸਕੂਲ 1954 ਵਿੱਚ ਬਣਿਆ ਜੋ ਹੁਣ ਸੀਨੀਅਰ ਸੈਕੰਡਰੀ ਸਕੂਲ ਬਣ ਚੁੱਕਿਆ ਹੈ। ਛੋਟੇ ਬੱਚਿਆਂ ਲਈ ਤਿੰਨ ਆਂਗਨਵਾੜੀ ਸੈਂਟਰ ਚੱਲ ਰਹੇ ਹਨ। ਪਿੰਡ ਵਿੱਚ ਸਟੇਟ ਬੈਂਕ ਆਫ ਪਟਿਆਲਾ ਦੀ ਬਰਾਂਚ,ਪਸ਼ੂ ਹਸਪਤਾਲ, ਡਾਕਖਾਨਾ ਅਤੇ ਸਹਿਕਾਰੀ ਸਭਾ ਹਨ।

ਪਿੰਡ ਨੂੰ ਸਨਮਾਨ ਚਿੰਨ

ਫੋਟੋ ਗੈਲਰੀ

ਹਵਾਲੇ

Tags:

ਬੰਗੀ ਰੁਲਦੂ ਪਿੰਡ ਬਾਰੇ ਜਾਣਕਾਰੀਬੰਗੀ ਰੁਲਦੂ ਪਿੰਡ ਵਿੱਚ ਆਰਥਿਕ ਸਥਿਤੀਬੰਗੀ ਰੁਲਦੂ ਆਬਾਦੀ ਸੰਬੰਧੀ ਅੰਕੜੇਬੰਗੀ ਰੁਲਦੂ ਪਿੰਡ ਵਿੱਚ ਮੁੱਖ ਥਾਵਾਂਬੰਗੀ ਰੁਲਦੂ ਪਿੰਡ ਨੂੰ ਸਨਮਾਨ ਚਿੰਨਬੰਗੀ ਰੁਲਦੂ ਫੋਟੋ ਗੈਲਰੀਬੰਗੀ ਰੁਲਦੂ ਹਵਾਲੇਬੰਗੀ ਰੁਲਦੂਗੁਰੂ ਗੋਬਿੰਦ ਸਿੰਘਤਲਵੰਡੀ ਸਾਬੋਬਠਿੰਡਾ ਜ਼ਿਲ੍ਹਾ

🔥 Trending searches on Wiki ਪੰਜਾਬੀ:

ਗਾਡੀਆ ਲੋਹਾਰਸਮਾਂਰੂਸੋ-ਯੂਕਰੇਨੀ ਯੁੱਧਜਹਾਂਗੀਰਪੰਜਾਬੀ ਸੂਫ਼ੀ ਕਵੀਪਾਸ਼ਵਿਰਾਟ ਕੋਹਲੀਸਾਕਾ ਸਰਹਿੰਦਜੈਸਮੀਨ ਬਾਜਵਾਸਰੀਰਕ ਕਸਰਤਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਖੇਤੀਬਾੜੀਅਲ ਨੀਨੋਅੰਬਾਲਾਯੂਟਿਊਬਆਧੁਨਿਕ ਪੰਜਾਬੀ ਕਵਿਤਾਗੁਰਮੀਤ ਬਾਵਾਰਾਤਕਾਗ਼ਜ਼ਨਿਊਜ਼ੀਲੈਂਡਇੰਡੋਨੇਸ਼ੀਆਗੁਰਬਖ਼ਸ਼ ਸਿੰਘ ਪ੍ਰੀਤਲੜੀਨਿੱਕੀ ਕਹਾਣੀਉਪਭਾਸ਼ਾਕਬੀਰਅਜ਼ਾਦਅਧਿਆਤਮਕ ਵਾਰਾਂਨਾਟਕ (ਥੀਏਟਰ)ਪਪੀਹਾਸਾਹਿਬਜ਼ਾਦਾ ਅਜੀਤ ਸਿੰਘਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਭਾਈ ਲਾਲੋਗੁਰਦੁਆਰਾ ਬੰਗਲਾ ਸਾਹਿਬਨਿਤਨੇਮਦਿਨੇਸ਼ ਸ਼ਰਮਾਇਤਿਹਾਸਵਹਿਮ ਭਰਮਮਾਤਾ ਗੁਜਰੀਲੂਣਾ (ਕਾਵਿ-ਨਾਟਕ)ਮੰਜੀ ਪ੍ਰਥਾਧਨੀਆਪੰਜਾਬ ਦਾ ਇਤਿਹਾਸਗੁਰੂਮੈਰੀ ਕੋਮਰਨੇ ਦੇਕਾਰਤਸੋਨਾਜਸਵੰਤ ਸਿੰਘ ਖਾਲੜਾਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ27 ਅਪ੍ਰੈਲਕੁਲਦੀਪ ਮਾਣਕਲੋਕ ਵਾਰਾਂਗੁਰੂ ਨਾਨਕਪੰਜਾਬੀ ਵਿਆਕਰਨਕ਼ੁਰਆਨਅਨੰਦ ਸਾਹਿਬਕਲੀ (ਛੰਦ)ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਜਾਪੁ ਸਾਹਿਬਦਸਮ ਗ੍ਰੰਥਖਿਦਰਾਣਾ ਦੀ ਲੜਾਈਰਾਜਾ ਸਾਹਿਬ ਸਿੰਘਖਡੂਰ ਸਾਹਿਬਸੁਖਵਿੰਦਰ ਅੰਮ੍ਰਿਤਵਿਕੀਤਾਪਮਾਨਅਜੀਤ ਕੌਰਲੰਬੜਦਾਰਰਾਜਾ ਹਰੀਸ਼ ਚੰਦਰਮੌਤ ਦੀਆਂ ਰਸਮਾਂਮੀਡੀਆਵਿਕੀਤੂੰ ਮੱਘਦਾ ਰਹੀਂ ਵੇ ਸੂਰਜਾਅਟਲ ਬਿਹਾਰੀ ਵਾਜਪਾਈਗਿੱਦੜਬਾਹਾਵਾਰਤਕਇਸ਼ਤਿਹਾਰਬਾਜ਼ੀ🡆 More