ਬਿਹਾਰੀ ਲਾਲ ਪੁਰੀ

ਬਿਹਾਰੀ ਲਾਲ ਪੁਰੀ (1830-1885) ਇੱਕ ਪੰਜਾਬੀ ਵਾਰਤਕਕਾਰ ਹੈ। ਉਨ੍ਹਾਂ ਦਾ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵਿਸੇਸ਼ ਯੋਗਦਾਨ ਹੈ।

ਜਨਮ

ਬਿਹਾਰੀ ਲਾਲ ਪੁਰੀ ਦਾ ਜਨਮ 1830 ਈ ਵਿੱਚ ਪਿੰਡ ਬਹਿਰਾਮਪੁਰ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋਇਆ। ਇਹ ਬਾਬਾ ਛਾਂਗਾ ਦੇ ਵੰਸ਼ ਵਿੱਚੋਂ ਸੀ। ਜਵਾਨੀ ਵਿੱਚ ਇਹ ਨਕਸ਼ਿਆ ਦਾ ਕੰਮ ਕਰਦੇ ਰਹੇ।

ਸਿੱਖਿਆ

ਬਿਹਾਰੀ ਲਾਲ ਪੁਰੀ ਨੂੰ ਪੰਜਾਬੀ ਦੇ ਨਾਲ ਨਾਲ ਅੰਗਰੇਜ਼ੀ, ਹਿੰਦੀ, ਉਰਦੂ, ਅਤੇ ਫ਼ਾਰਸੀ ਭਾਸ਼ਾਵਾਂ ਦਾ ਚੰਗਾ ਗਿਆਨ ਸੀ।

ਕੰਮ

ਬਿਹਾਰੀ ਲਾਲ ਪੁਰੀ ਨੇ ਸਿੱਖਿਆ ਅਤੇ ਸਾਹਿਤ ਦੇ ਖੇਤਰ ਬਹੁਤ ਮਹੱਤਵਪੂਰਨ ਕਾਰਜ ਕੀਤੇ। ਉਨ੍ਹਾਂ ਨੇ ਮਾਧੋਪੁਰ ਅਤੇ ਲਾਹੌਰ ਵਿੱਚ ਬੱਚਿਆ ਲਈ ਦੋ ਮੁਫਤ ਸਕੂਲ ਖੋਲੇ। ਪੰਜਾਬੀ ਭਾਸ਼ਾ ਦੇ ਲਈ ਵੀ ਇਨ੍ਹਾਂ ਨੇ ਮਹੱਤਵਪੂਰਨ ਕੰਮ ਕੀਤੇ। ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਦਾ ਇਮਤਿਹਾਨ ਸ਼ੁਰੂ ਕਰਵਾਇਆ। ਇਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਮਾਨਤਾ ਦੇਣ ਲਈ ਹੰਟਰ ਕਮਿਸ਼ਨ ਦੇ ਸਾਹਮਣੇ ਮੈਮੋਰੈੰਡਮ ਪੇਸ਼ ਕੀਤਾ।


ਰਚਨਾਵਾਂ


1.ਵਿੱਦਿਆ ਰਤਨਾਕਰ

2.ਅਨੇਕ ਦਰਸ਼ਨ

3.ਚਿਤਰਾਵਲੀ

4.ਪਿੰਗਲ ਮੰਜਰੀ

5.ਪੰਜਾਬੀ ਵਿਆਕਰਣ

Tags:

🔥 Trending searches on Wiki ਪੰਜਾਬੀ:

ਜਲੰਧਰਧਾਰਮਿਕ ਪਰਿਵਰਤਨਸਮਕਾਲੀ ਪੰਜਾਬੀ ਸਾਹਿਤ ਸਿਧਾਂਤਜਮੈਕਾਈ ਅੰਗਰੇਜ਼ੀਪੰਜਾਬ ਦੀ ਰਾਜਨੀਤੀਰਮਨਦੀਪ ਸਿੰਘ (ਕ੍ਰਿਕਟਰ)ਨਿਰਦੇਸ਼ਕ ਸਿਧਾਂਤਗੁਰੂ ਅੰਗਦਕਵਿਤਾਰੋਮਾਂਸਵਾਦੀ ਪੰਜਾਬੀ ਕਵਿਤਾਐਚ.ਟੀ.ਐਮ.ਐਲਪੰਜਾਬੀ ਸੂਫ਼ੀ ਕਵੀਸੰਕਲਪਇਕਾਂਗੀਕਾਰਲ ਮਾਰਕਸਕੋੜਮਾਡਰੱਗਪਾਲੀ ਭਾਸ਼ਾਸਾਹਿਤ ਅਤੇ ਮਨੋਵਿਗਿਆਨਸਾਹਿਬਜ਼ਾਦਾ ਜੁਝਾਰ ਸਿੰਘਜਲ੍ਹਿਆਂਵਾਲਾ ਬਾਗ ਹੱਤਿਆਕਾਂਡਯੂਬਲੌਕ ਓਰਿਜਿਨਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਤੂੜੀਕਾਵਿ ਸ਼ਾਸਤਰਸੁਲਤਾਨਪੁਰ ਲੋਧੀਪੁਆਧਸੁਕਰਾਤਆਲ ਇੰਡੀਆ ਅੰਨਾ ਦ੍ਰਾਵਿੜ ਮੁਨੇਤਰ ਕੜਗਮਸੰਰਚਨਾਵਾਦਸ਼ਬਦ ਸ਼ਕਤੀਆਂਰਹੱਸਵਾਦਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਜਨਤਕ ਛੁੱਟੀਚਾਰ ਸਾਹਿਬਜ਼ਾਦੇਪੁਆਧੀ ਉਪਭਾਸ਼ਾ2024 ਭਾਰਤ ਦੀਆਂ ਆਮ ਚੋਣਾਂਵੱਡਾ ਘੱਲੂਘਾਰਾਦੇਵੀ (ਫ਼ਿਲਮ, 1960)ਸਾਹ ਪ੍ਰਣਾਲੀਪਿਆਰਸਤੀ (ਪ੍ਰਥਾ)ਭਗਤ ਪੂਰਨ ਸਿੰਘਨਿਹੰਗ ਸਿੰਘਨਿੱਕੀ ਕਹਾਣੀਜਾਤਸਿਕੰਦਰ ਲੋਧੀਸੰਚਾਰਐਡਵੇਅਰਮੈਕਸ ਵੈਬਰਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਗੁਰੂ ਗੋਬਿੰਦ ਸਿੰਘਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮੌਲਿਕ ਅਧਿਕਾਰਕਾਰਕਭਾਰਤ ਦਾ ਗਵਰਨਰ-ਜਰਨਲਮਧਾਣੀਮੱਸਿਆਸੱਭਿਅਤਾਰਾਸ਼ਟਰੀ ਖੇਡ ਦਿਵਸਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਅਲੰਕਾਰ (ਸਾਹਿਤ)ਵਾਰਵਿਸ਼ਵ ਵਪਾਰ ਸੰਗਠਨਕੇਂਦਰੀ ਸੈਕੰਡਰੀ ਸਿੱਖਿਆ ਬੋਰਡਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਸਵਰ ਅਤੇ ਲਗਾਂ ਮਾਤਰਾਵਾਂਸ਼ਿਵਾ ਜੀਸਿੱਠਣੀਆਂਸੱਭਿਆਚਾਰਮਨੂਸਮ੍ਰਿਤੀਘੋੜਾਜਪੁਜੀ ਸਾਹਿਬਨੌਰੋਜ਼ਸਿੱਧੂ ਮੂਸੇ ਵਾਲਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਚਿੱਟਾ ਲਹੂ🡆 More