ਬਾਰਾਂਮਾਹ

ਬਾਰਾਂਮਾਹ ਦੇ ਸਾਬਦਿਕ ਅਰਥ ਹਨ ਹਰ ਸਾਲ ਦੇ ਬਾਰਾਂ ਮਹੀਨੇ। ਬਾਰਾਂਮਾਹ ਲੋਕ-ਕਾਵਿ ਦੀ ਕਿਸਮ ਵੀ ਹੈ। ਇਸ ਵਿੱਚ ਕਿਸੇ ਵਿਜੋਗਣ ਇਸਤਰੀ ਦੇ ਹਰ ਮਹੀਨੇ ਵਿੱਚ ਮਹਿਸੂਸ ਕੀਤੇ ਮਾਨਸਿਕ ਦੁੱਖਾਂ ਤੇ ਮਨੋਵੇਦਨਾਵਾਂ ਦਾ ਜਿਕਰ ਹੁੰਦਾ ਹੈ। ਇਸ ਵਿੱਚ ਸਾਲ ਦੇ ਬਾਰਾਂ ਮਹੀਨਿਆਂ ਨੂੰ ਕਰਮਵਾਰ ਲਿਆ ਜਾਂਦਾ ਹੈ ਤੇ ਵਿਜੋਗਣ ਦੇ ਵਿਜੋਗ ਨੂੰ ਵੀ ਬਾਰਾਂ ਮਹੀਨਿਆਂ ਦੇ ਕ੍ਰਮ ਅਨੁਸਾਰ ਲਿਖਿਆ ਜਾਂਦਾ ਹੈ। ਇਸੇ ਲਈ ਇਸ ਨੂੰ ਬਾਰਾਂਮਾਹ ਦਾ ਨਾਮ ਦਿੱਤਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਰਾਂਮਾਹ ਮਿਲਦੇ ਹਨ। ਪਹਿਲਾ ਬਾਰਾਂਮਾਹ ਰਾਗ ਤੁਖਾਰੀ ਵਿੱਚ ਗੁਰੂ ਨਾਨਕ ਦੁਆਰਾ ਰਚਿਤ ਹੈ ਅਤੇ ਦੂਜਾ ਬਾਰਾਂਮਾਹ ਮਾਝ ਰਾਗ ਵਿੱਚ ਗੁਰੂ ਅਰਜਨ ਦੁਆਰਾ ਰਚਿਤ ਹੈ। ਪੰਜਾਬੀ ਵਿੱਚ ਬਾਰਾਂਮਾਹੇ ਪ੍ਰੇਮ, ਬਿਰਹਾ ਆਦਿ ਨੂੰ ਚਿਤਰਣ, ਉਪਦੇਸ ਜਾਂ ਨੀਤੀ ਨੂੰ ਅਭਿਵਿਅਕਤ ਕਰਨ, ਕਿਸੇ ਪ੍ਰਸੰਗ ਨੂੰ ਸੁਣਾਉਣ ਲਈ ਲਿਖੇ ਜਾਂਦੇ ਹਨ। ਬਾਰਾਂਮਾਹ ਦੀ ਰਚਨਾ ਲਈ ਕਿਸੇ ਖ਼ਾਸ ਛੰਦ ਦਾ ਬੰਧਨ ਜਰੂਰੀ ਨਹੀਂ ਹੈ। ਇਹ ਦਵੈਯਾ, ਬੈਂਤਾ ਵਿੱਚ ਵੀ ਲਿਖਿਆ ਜਾਂਦਾ ਹੈ।

ਵੰਨਗੀ

[1] Archived 2017-02-01 at the Wayback Machine.

ਹਵਾਲੇ

Tags:

🔥 Trending searches on Wiki ਪੰਜਾਬੀ:

ਪ੍ਰੋਫ਼ੈਸਰ ਮੋਹਨ ਸਿੰਘਮਹਿਮੂਦ ਗਜ਼ਨਵੀਫੁੱਟਬਾਲਆਦਿ ਗ੍ਰੰਥ26 ਅਗਸਤਮਹਿੰਦਰ ਸਿੰਘ ਰੰਧਾਵਾਗੁਰੂ ਹਰਿਕ੍ਰਿਸ਼ਨਪੰਜਾਬੀ ਲੋਕ ਬੋਲੀਆਂਪੰਜਾਬੀ ਭਾਸ਼ਾ ਅਤੇ ਪੰਜਾਬੀਅਤਪੰਜਾਬ, ਭਾਰਤ ਦੇ ਜ਼ਿਲ੍ਹੇਦੰਦ ਚਿਕਿਤਸਾਪੰਜਾਬੀ ਬੁਝਾਰਤਾਂਬਿਕਰਮ ਸਿੰਘ ਘੁੰਮਣਪੰਜਾਬੀ ਵਾਰ ਕਾਵਿ ਦਾ ਇਤਿਹਾਸਆਟਾਪੰਜਾਬੀ ਨਾਵਲ ਦਾ ਇਤਿਹਾਸਆਸਾ ਦੀ ਵਾਰਅਮਰੀਕਾ22 ਸਤੰਬਰਹਾਰੂਕੀ ਮੁਰਾਕਾਮੀਬਾਬਾ ਬੁੱਢਾ ਜੀਕਾਂਸ਼ੀ ਰਾਮਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਸਾਕਾ ਨਨਕਾਣਾ ਸਾਹਿਬਪਹਿਲਾ ਦਰਜਾ ਕ੍ਰਿਕਟਵਿਧੀ ਵਿਗਿਆਨਸਿੱਖ ਗੁਰੂਨਾਵਲਪਾਲੀ ਭੁਪਿੰਦਰ ਸਿੰਘਬਲਵੰਤ ਗਾਰਗੀਪੰਜਾਬੀ ਧੁਨੀਵਿਉਂਤਪੰਜਾਬੀ ਟੋਟਮ ਪ੍ਰਬੰਧਨਿਊਜ਼ੀਲੈਂਡਖੂਹਸਲਜੂਕ ਸਲਤਨਤਚਿੱਟਾ ਲਹੂਸ਼ਬਦ-ਜੋੜਹਰਿਮੰਦਰ ਸਾਹਿਬਡਾਕਟਰ ਮਥਰਾ ਸਿੰਘਈਸਟ ਇੰਡੀਆ ਕੰਪਨੀ4 ਅਗਸਤਪੰਜ ਤਖ਼ਤ ਸਾਹਿਬਾਨਉਦਾਰਵਾਦਜ਼ੈਨ ਮਲਿਕਰੋਮਨ ਗਣਤੰਤਰਇਟਲੀ ਦਾ ਪ੍ਰਧਾਨ ਮੰਤਰੀਵਾਯੂਮੰਡਲਅਸੀਨਭਾਸ਼ਾਆਸੀ ਖੁਰਦਬਾਬਾ ਵਜੀਦਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਬੰਦਾ ਸਿੰਘ ਬਹਾਦਰਏ.ਸੀ. ਮਿਲਾਨਏਡਜ਼8 ਅਗਸਤਲੁਧਿਆਣਾਮੱਧਕਾਲੀਨ ਪੰਜਾਬੀ ਸਾਹਿਤਸਮੰਥਾ ਐਵਰਟਨਟਿਊਬਵੈੱਲਸਟਾਕਹੋਮਐੱਸ ਬਲਵੰਤਕਣਕਮੌਸ਼ੁਮੀਮਾਰਕਸਵਾਦਚੰਡੀਗੜ੍ਹਬੁੱਲ੍ਹਾ ਕੀ ਜਾਣਾਂਗੁਰੂ ਨਾਨਕ ਜੀ ਗੁਰਪੁਰਬਮਾਤਾ ਸਾਹਿਬ ਕੌਰਮਾਂ ਬੋਲੀ🡆 More