ਬਲਵੰਤ ਗਾਰਗੀ ਦੇ ਨਾਟਕਾਂ ਦਾ ਚਿਹਨ ਵਿਗਿਆਨਿਕ ਅਧਿਐਨ

ਬਲਵੰਤ ਗਾਰਗੀ ਦੇ ਨਾਟਕਾਂ ਦਾ ਚਿਹਨ ਵਿਗਿਆਨਿਕ ਅਧਿਐਨ ਡਾ.

ਜਸਵਿੰਦਰ ਸਿੰਘ ਸੈਣੀ ਦਾ ਪੀਐਚ.ਡੀ ਦੇ ਖੋਜ ਕਾਰਜ ਦਾ ਕਿਤਾਬੀ ਰੂਪ ਹੈ। ਪੁਸਤਕ ਦੇ ਪਹਿਲੇ ਅਧਿਆਇ 'ਚਿਹਨ-ਵਿਗਿਆਨ:ਸਿਧਾਂਤਿਕ ਪਰਿਪੇਖ' ਵਿੱਚ ਉਹਨਾਂ ਨੇ ਚਿਹਨ ਵਿਗਿਆਨ ਦੇ ਸਿਧਾਤ ਨੂੰ ਵਿਸਤਾਰ ਰੂਪ ਵਿੱਚ ਉਲੀਕਦਿਆਂ ਇਸ ਸਿਧਾਂਤ ਦੇ ਚਿੰਤਕਾਂ ਬਾਰੇ ਵੀ ੳੇੁਲੇਖ ਕੀਤਾ ਹੈ। ਪੁਸਤਕ ਦੇ ਅਗਲੇ ਖੰਡਾਂ ਦੇ ਵਿੱਚ ਲੋਹਾ ਕੁੱਟ, ਕਣਕ ਦੀ ਬੱਲੀ, ਸੁਲਤਾਨ ਰਜ਼ੀਆ, 'ਮਿਰਜ਼ਾ ਸਾਹਿਬਾਂ', ਬਲਵੰਤ ਗਾਰਗੀ ਦੇ ਨਾਟਕਾਂ ਦਾ ਨਾਟ-ਸ਼ਾਸਤਰੀ ਪਰਿਪੇਖ' ਆਦਿ ਅਧਿਆਇ ਦਰਜ ਹਨ। ਇਹ ਪੁਸਤਕ ਭਾਸ਼ਾ ਅਤੇ ਨਾਟਕ ਦੇ ਖੇਤਰ ਵਿੱਚ ਬਹੁ-ਉਪਯੋਗੀ ਸਥਾਨ ਗ੍ਰਹਿਣ ਕਰਦੀ ਹੈ।

ਬਲਵੰਤ ਗਾਰਗੀ ਦੇ ਨਾਟਕਾਂ ਦਾ ਚਿਹਨ ਵਿਗਿਆਨਿਕ ਅਧਿਐਨ
ਲੇਖਕਜਸਵਿੰਦਰ ਸਿੰਘ ਸੈਣੀ (ਡਾ.)
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਸ਼ਾਆਲੋਚਨਾ
ਪ੍ਰਕਾਸ਼ਨਮੌਜੂਦ ਨਹੀਂ
ਪ੍ਰਕਾਸ਼ਕਯੂਨੀਸਟਾਰ ਬੁੱਕਸ, ਚੰਡੀਗੜ੍ਹ
ਮੀਡੀਆ ਕਿਸਮਪ੍ਰਿੰਟ
ਸਫ਼ੇ212

Tags:

ਕਣਕ ਦੀ ਬੱਲੀਬਲਵੰਤ ਗਾਰਗੀਲੋਹਾ ਕੁੱਟ

🔥 Trending searches on Wiki ਪੰਜਾਬੀ:

ਬੌਸਟਨਕਰਨ ਔਜਲਾਈਸ਼ਵਰ ਚੰਦਰ ਨੰਦਾਜਿਓਰੈਫਵਟਸਐਪਚੰਦਰਯਾਨ-3ਧਰਤੀਪੰਜਾਬ ਦੇ ਲੋਕ-ਨਾਚਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾ4 ਅਗਸਤਵਾਕੰਸ਼ਮੁੱਖ ਸਫ਼ਾਦਾਰਸ਼ਨਕ ਯਥਾਰਥਵਾਦਫੁੱਲਦਾਰ ਬੂਟਾਅਨਮੋਲ ਬਲੋਚ18 ਸਤੰਬਰਕੈਨੇਡਾਕਾਲੀ ਖਾਂਸੀਮਨੀਕਰਣ ਸਾਹਿਬਨਾਈਜੀਰੀਆਓਡੀਸ਼ਾਇੰਟਰਨੈੱਟਕੁਆਂਟਮ ਫੀਲਡ ਥਿਊਰੀਅਜੀਤ ਕੌਰਫੇਜ਼ (ਟੋਪੀ)ਖੇਡਪੀਰ ਬੁੱਧੂ ਸ਼ਾਹਸਮਾਜ ਸ਼ਾਸਤਰਬੋਨੋਬੋ2015 ਹਿੰਦੂ ਕੁਸ਼ ਭੂਚਾਲਟਾਈਟਨਭਗਤ ਰਵਿਦਾਸਰਾਮਕੁਮਾਰ ਰਾਮਾਨਾਥਨਹੱਡੀਅੰਮ੍ਰਿਤ ਸੰਚਾਰਫ਼ਲਾਂ ਦੀ ਸੂਚੀਬਿਆਸ ਦਰਿਆਅਮਰੀਕੀ ਗ੍ਰਹਿ ਯੁੱਧਚਮਕੌਰ ਦੀ ਲੜਾਈਅਸ਼ਟਮੁਡੀ ਝੀਲਚੀਨ ਦਾ ਭੂਗੋਲਮਾਈਕਲ ਜੈਕਸਨਕਲੇਇਨ-ਗੌਰਡਨ ਇਕੁਏਸ਼ਨਭੀਮਰਾਓ ਅੰਬੇਡਕਰਫ਼ੇਸਬੁੱਕਨਿਮਰਤ ਖਹਿਰਾਗੁਰਮਤਿ ਕਾਵਿ ਦਾ ਇਤਿਹਾਸ29 ਮਾਰਚਜਲ੍ਹਿਆਂਵਾਲਾ ਬਾਗ ਹੱਤਿਆਕਾਂਡਇਲੀਅਸ ਕੈਨੇਟੀਉਜ਼ਬੇਕਿਸਤਾਨਭਾਰਤੀ ਜਨਤਾ ਪਾਰਟੀਭਾਰਤਅਦਿਤੀ ਮਹਾਵਿਦਿਆਲਿਆ1556ਚੰਡੀਗੜ੍ਹਗੁਰਦਾਸਵਰਐਸਟਨ ਵਿਲਾ ਫੁੱਟਬਾਲ ਕਲੱਬਦ ਸਿਮਪਸਨਸਕੁਲਵੰਤ ਸਿੰਘ ਵਿਰਕਰਾਧਾ ਸੁਆਮੀਸਖ਼ਿਨਵਾਲੀਸ਼ਿੰਗਾਰ ਰਸਹੁਸਤਿੰਦਰ19 ਅਕਤੂਬਰਸੂਰਜਆਮਦਨ ਕਰਚੌਪਈ ਸਾਹਿਬਜਾਪੁ ਸਾਹਿਬਗੜ੍ਹਵਾਲ ਹਿਮਾਲਿਆਭਲਾਈਕੇ🡆 More