ਪਹੁਤਾ ਪਾਂਧੀ

ਪਹੁਤਾ ਪਾਂਧੀ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲਿਖੀ ਨਿੱਕੀ ਕਹਾਣੀ ਹੈ।

"ਪਹੁਤਾ ਪਾਂਧੀ"
ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵੰਨਗੀਨਿੱਕੀ ਕਹਾਣੀ
ਪ੍ਰਕਾਸ਼ਨ ਕਿਸਮਪ੍ਰਿੰਟ
ਪ੍ਰਕਾਸ਼ਕਪ੍ਰੀਤ ਨਗਰ ਸ਼ਾਪ, ਦਿੱਲੀ

ਪਾਤਰ

  1. ਮੇਜਰ ਸਾਹਿਬ

ਸਿੱਖਿਆ

ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਸਮੁਖ ਰਹਿਣਾ ਚਾਹੀਦਾ ਹੈ ਤਾਂ ਕਿ ਆਪਾਂ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਸਕਣ ਜਿਵੇਂ ਕਿ ਮੇਜਰ ਸਾਹਿਬ ਨੇ ਡੱਬੇ ਵਿੱਚ ਬੈਠੇ ਸਾਰੇ ਯਾਤਰੀਆਂ ਦਾ ਦਿਲ ਜਿੱਤ ਲਿਆ ਸੀ ਤੇ ਜਦੋਂ ਉਹ ਆਪਣੀ ਮੰਜ਼ਿਲ ਤਕ ਪਹੁੰਚ ਗਏ ਇੰਜ ਲੱਗਿਆ ਜਿਵੇਂ ਡਬੇ ਦੀ ਜਿੰਦ ਜਾਨ ਚਲੀ ਗਈ ਹੋਵੇ ਜਿਹੜਾ ਬੰਦਾ ਦੂਜਿਆਂ ਦੀ ਨਿਰਸਵਾਰਥ ਮਦਦ ਕਰਦਾ ਹੈ ਉਸ ਨੂੰ ਹਮੇਸ਼ਾ ਹਰ ਪੱਖੋਂ ਪਿਆਰ ਮਿਲਦਾ ਹੈ। ਸਾਨੂੰ ਹਮੇਸ਼ਾ ਸਭ ਦੀ ਮਦਦ ਕਰਨੀ ਚਾਹੀਦੀ ਹੈ ਬਿਨਾ ਕਿਸੇ ਸੁਆਰਥ ਦੇ। ਫਿਰ ਚਾਹੇ ਉਹ ਕੋਈ ਅਣਜਾਣ ਹੀ ਕਿਉ ਨਾ ਹੋਵੇ। ਸਭ ਦੇ ਲਈ ਆਪਣੇ ਮਨ ਵਿੱਚ ਪਿਆਰ ਦੀ ਭਾਵਨਾ ਰੱਖਣੀ ਚਾਹੀਦੀ ਹੈ।

Tags:

ਗੁਰਬਖਸ਼ ਸਿੰਘ ਪ੍ਰੀਤਲੜੀਨਿੱਕੀ ਕਹਾਣੀ

🔥 Trending searches on Wiki ਪੰਜਾਬੀ:

ਪਾਣੀ ਦੀ ਸੰਭਾਲਕੀਰਤਪੁਰ ਸਾਹਿਬਨਿਤਨੇਮਡੇਂਗੂ ਬੁਖਾਰਸਾਕਾ ਸਰਹਿੰਦਓਸੀਐੱਲਸੀਅਰਦਾਸਅਕਬਰਐਚ.ਟੀ.ਐਮ.ਐਲਬੀਜਬਾਬਾ ਫ਼ਰੀਦਗੋਰਖਨਾਥਪਟਿਆਲਾਮਹਾਤਮਾ ਗਾਂਧੀਜੰਗਨਾਮਾ ਸ਼ਾਹ ਮੁਹੰਮਦਤਖ਼ਤ ਸ੍ਰੀ ਦਮਦਮਾ ਸਾਹਿਬਅਲੋਪ ਹੋ ਰਿਹਾ ਪੰਜਾਬੀ ਵਿਰਸਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ1905ਖੋ-ਖੋਇਸਲਾਮਗੁਰੂ ਹਰਿਰਾਇਰਤਨ ਸਿੰਘ ਜੱਗੀਦਸਤਾਰਪੰਜਾਬ, ਭਾਰਤਭੂਗੋਲਨਵੀਂ ਦਿੱਲੀਸਿੰਘ ਸਭਾ ਲਹਿਰਹਰਿੰਦਰ ਸਿੰਘ ਰੂਪਕੁਲਾਣਾ ਦਾ ਮੇਲਾਰੂਸਮਿਰਜ਼ਾ ਸਾਹਿਬਾਂਅੰਮ੍ਰਿਤਪਾਲ ਸਿੰਘ ਖ਼ਾਲਸਾਸਾਹਿਬਜ਼ਾਦਾ ਅਜੀਤ ਸਿੰਘਤਰਨ ਤਾਰਨ ਸਾਹਿਬਰੋਮਨ ਗਣਤੰਤਰਪ੍ਰਿਅੰਕਾ ਚੋਪੜਾ27 ਮਾਰਚਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਭਾਰਤ ਦਾ ਰਾਸ਼ਟਰਪਤੀਅਕਾਲ ਤਖ਼ਤਆਸਾ ਦੀ ਵਾਰਸਾਰਕਹੇਮਕੁੰਟ ਸਾਹਿਬਜੀ ਆਇਆਂ ਨੂੰ (ਫ਼ਿਲਮ)ਗੁਰੂ ਕੇ ਬਾਗ਼ ਦਾ ਮੋਰਚਾਮੁਗ਼ਲ ਸਲਤਨਤਚਿੱਟਾ ਲਹੂਰਸ (ਕਾਵਿ ਸ਼ਾਸਤਰ)ਬੁੱਲ੍ਹੇ ਸ਼ਾਹਲਾਲਾ ਲਾਜਪਤ ਰਾਏਹੈਦਰਾਬਾਦ ਜ਼ਿਲ੍ਹਾ, ਸਿੰਧਭਾਰਤ ਦਾ ਇਤਿਹਾਸਸੀ.ਐਸ.ਐਸਸੰਗਰੂਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਟੋਟਮ ਪ੍ਰਬੰਧਬਾਬਾ ਵਜੀਦਉਪਵਾਕ੧੯੧੬ਪੰਜਾਬ ਦਾ ਇਤਿਹਾਸਸਮੁਦਰਗੁਪਤਅਜਮੇਰ ਸਿੰਘ ਔਲਖ6 ਜੁਲਾਈਅਨੀਮੀਆਬਸੰਤਭੌਤਿਕ ਵਿਗਿਆਨਪੂਰਨ ਸਿੰਘਵਿਆਹ ਦੀਆਂ ਕਿਸਮਾਂਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਈਦੀ ਅਮੀਨ2024ਪੀਏਮੋਂਤੇਸਰਪੇਚਹਿੰਦੀ ਭਾਸ਼ਾਸਿੰਧੂ ਘਾਟੀ ਸੱਭਿਅਤਾਲੋਗਰ🡆 More