No issues specified.
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (March 2018) |
ਇਹ ਲੇਖ ਵਿਭਿੰਨ ਮਸਲਿਆਂ ਵਾਲਾ ਹੈ। ਕਿਰਪਾ ਕਰਕੇ ਇਸਨੂੰ ਸੁਧਾਰਨ ਵਿੱਚ ਮੱਦਦ ਕਰੋ ਜਾਂ ਗੱਲਬਾਤ ਸਫ਼ੇ ਉੱਤੇ ਇਹਨਾਂ ਮਸਲਿਆਂ ਦੀ ਚਰਚਾ ਕਰੋ। (Learn how and when to remove these template messages) Please specify issues, or remove this template. |
ਭੌਤਿਕ ਵਿਗਿਆਨ ਵਿੱਚ, ਪਲੈਂਕ ਲੰਬਾਈ, ਜੋ ℓP ਨਾਲ ਲਿਖੀ ਜਾਂਦੀ ਹੈ, ਲੰਬਾਈ ਦੀ ਇੱਕ ਇਕਾਈ ਹੈ, ਜੋ 1.616229(38)×10−35 ਮੀਟਰਾਂ ਦੇ ਬਰਾਬਰ ਹੈ। ਇਹ ਭੌਤਿਕ ਵਿਗਿਆਨੀ ਮੈਕਸ ਪਲੈਂਕ ਦੁਆਰਾ ਵਿਕਸਿਤ ਕੀਤੀਆਂ ਗਈਆਂ ਪਲੈਂਕ ਇਕਾਈਆਂ ਦੀ ਪ੍ਰਣਾਲੀ ਅੰਦਰਲੀ ਇੱਕ ਬੁਨਿਆਦੀ ਯੂਨਿਟ ਹੈ। ਪਲੈਂਕ ਲੰਬਾਈ ਨੂੰ ਤਿੰਨ ਬੁਨਿਆਦੀ ਭੌਤਿਕੀ ਸਥਿਰਾਂਕਾਂ ਤੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ: ਪੁਲਾੜ ਅੰਦਰ ਪ੍ਰਕਾਸ਼ ਦੀ ਸਪੀਡ, ਪਲੈਂਕ ਸਥਿਰਾਂਕ ਅਤੇ ਗ੍ਰੈਵੀਟੇਸ਼ਨਲ ਸਥਿਰਾਂਕ।
ਪਲੈਂਕ ਲੰਬਾਈ | |
---|---|
ਇਕਾਈ ਪ੍ਰਣਾਲੀ | ਪਲੈਂਕ-ਇਕਾਈਆਂ |
ਦੀ ਇਕਾਈ ਹੈ | ਲੰਬਾਈ |
ਚਿੰਨ੍ਹ | ℓP |
ਪਰਿਵਰਤਨ | |
1 ℓP ਵਿੱਚ ... | ... ਦੇ ਬਰਾਬਰ ਹੈ ... |
SI ਇਕਾਈਆਂ | 1.616229(38)×10−35 m |
ਕੁਦਰਤੀ ਇਕਾਈਆਂ | 11.706 ℓS 3.0542×10−25 a0 |
ਅਨੁਭਵ-ਸਿੱਧ/US units | 6.3631×10−34 in |
This article uses material from the Wikipedia ਪੰਜਾਬੀ article ਪਲੈਂਕ ਲੰਬਾਈ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.