ਫ਼ਿਰੋਜ਼ਪੁਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ

ਦੇਵ ਸਮਾਜ ਕਾਲਜ ਫ਼ਾਰ ਵੂਮੈਨ 1934 ਵਿੱਚ ਸਥਾਪਿਤ ਹੋਇਆ ਸੀ। ਇਹ ਕਾਲਜ ਭਾਰਤ-ਪਾਕਿਸਤਾਨ ਦੇ ਸਰਹੱਦ 'ਤੇ ਵੱਸਦੇ ਸ਼ਹਿਰ ਫ਼ਿਰੋਜ਼ਪੁਰ ਵਿਖੇ ਸਥਿਤ ਹੈ। ਇਹ ਸਰਹ੍ੱਦੀ ਜ਼ਿਲੇ ਦੇ ਪੇਂਡੂ ਖੇਤਰ ਨੂੰ ਸਿੱਖਿਅਤ ਕਰਨ ਵਿਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਸ ਕਾਲਜ ਨੂੰ 2013-14 ਨੈਕ (NAAC) ਵੱਲੋਂ ਏ ਗਰੇਡ ਦਿੱਤਾ ਗਿਆ ਸੀ ਜਿਹੜਾ ਕਿ ਹੁਣ ਕਾਲਜ ਦੀ ਵਧੀਆ ਕਾਰਜਗੁਜ਼ਾਰੀ ਨੂੰ ਦੇਖਦਿਆਂ A + ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ। ਇਸ ਕਾਲਜ ਨੂੰ ਚੰਡੀਗੜ੍ਹ ਵਿੱਚ ਸਥਾਪਿਤ ਦੇਵ ਸਮਾਜ ਸੁਸਾਇਟੀ ਦੁਆਰਾ ਚਲਾਇਆ ਜਾ ਰਿਹਾ ਹੈ। ਇਸ ਕਾਲਜ ਵਿਚ ਪ੍ਰਿੰਸੀਪਲ ਅਹੁਦੇ ‘ਤੇ ਡਾ.

ਸੰਗੀਤਾ ਸੇੇਵਾਵਾਂ ਨਿਭਾ ਰਹੇ ਹਨ।

ਦੇਵ ਸਮਾਜ ਕਾਲਜ ਫ਼ਾਰ ਵੂਮੈਨ
ਕਿਸਮਪ੍ਰਾਈਵੇਟ
ਸਥਾਪਨਾ1934 (1934)
ਪ੍ਰਧਾਨਡਾ. ਮਧੂ ਪਰਾਸ਼ਰ (ਪ੍ਰਿੰਸੀਪਲ)
ਟਿਕਾਣਾ, ,
ਕੈਂਪਸਸ਼ਹਿਰੀ
ਛੋਟਾ ਨਾਮਦੇਵ ਸਮਾਜ ਕਾਲਜ
ਮਾਨਤਾਵਾਂ
ਵੈੱਬਸਾਈਟwww.dscwfzr.org

ਇਤਿਹਾਸ

ਦੇਵ ਸਮਾਜ ਕਾਲਜ ਫ਼ਾਰ ਵੁਮੈਨ (ਫ਼ਿਰੋਜ਼ਪੁਰ) ਨੂੰ 1934 ਵਿੱਚ ਭਗਵਾਨ ਦੇਵ ਆਤਮਾ ਦੁਆਰਾ ਸਥਾਪਿਤ ਕੀਤਾ ਗਿਆ ਸੀ।

ਕੈਂਪਸ

ਕਾਲਜ ਆਪਣੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਜਾਣਿਆ ਜਾਂਦਾ ਹੈ। ਇਸ ਦਾ ਵਾਤਾਵਰਨ ਬਹੁਤ ਸੁਹਾਵਣਾ ਹੈ।

ਵਿਭਾਗ

(ਨੋਟ:ਵਧੇਰੇ ਅਤੇ ਨਵੀਂ ਜਾਣਕਾਰੀ ਲਈ www.dscwfzr.org ਦੇਖੋ)

ਹਵਾਲੇ

Tags:

ਫ਼ਿਰੋਜ਼ਪੁਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਇਤਿਹਾਸਫ਼ਿਰੋਜ਼ਪੁਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਕੈਂਪਸਫ਼ਿਰੋਜ਼ਪੁਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਵਿਭਾਗਫ਼ਿਰੋਜ਼ਪੁਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ ਹਵਾਲੇਫ਼ਿਰੋਜ਼ਪੁਰ ਦੇਵ ਸਮਾਜ ਕਾਲਜ ਫ਼ਾਰ ਵੁਮੈਨ1934ਚੰਡੀਗੜ੍ਹ

🔥 Trending searches on Wiki ਪੰਜਾਬੀ:

ਸਿਮਰਨਜੀਤ ਸਿੰਘ ਮਾਨਜੰਗਟੌਮ ਹੈਂਕਸ21 ਅਕਤੂਬਰਅਕਾਲ ਤਖ਼ਤਗਯੁਮਰੀਮੀਂਹ14 ਜੁਲਾਈ14 ਅਗਸਤ੧੯੨੧ਡੋਰਿਸ ਲੈਸਿੰਗਸੰਤ ਸਿੰਘ ਸੇਖੋਂਮੇਡੋਨਾ (ਗਾਇਕਾ)ਹਿੰਦੀ ਭਾਸ਼ਾਅੰਮ੍ਰਿਤਾ ਪ੍ਰੀਤਮਬਿੱਗ ਬੌਸ (ਸੀਜ਼ਨ 10)ਇਲੀਅਸ ਕੈਨੇਟੀਦ ਸਿਮਪਸਨਸਧਮਨ ਭੱਠੀਹਾਰਪਅਨੁਵਾਦਖ਼ਬਰਾਂਚਮਕੌਰ ਦੀ ਲੜਾਈਲਕਸ਼ਮੀ ਮੇਹਰਮਈਨੌਰੋਜ਼ਜਪਾਨਪਵਿੱਤਰ ਪਾਪੀ (ਨਾਵਲ)ਪ੍ਰੋਸਟੇਟ ਕੈਂਸਰਪੰਜਾਬੀ ਭਾਸ਼ਾਦੋਆਬਾਤਜੱਮੁਲ ਕਲੀਮਕੁੜੀਹਿੰਦੂ ਧਰਮਲੋਕ ਮੇਲੇਆਤਮਾਨਬਾਮ ਟੁਕੀਇਖਾ ਪੋਖਰੀਸਿੱਖ ਸਾਮਰਾਜਸੋਨਾਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਫੁਲਕਾਰੀਜਮਹੂਰੀ ਸਮਾਜਵਾਦਜਗਜੀਤ ਸਿੰਘ ਡੱਲੇਵਾਲਸਵਰ ਅਤੇ ਲਗਾਂ ਮਾਤਰਾਵਾਂਸਰ ਆਰਥਰ ਕਾਨਨ ਡੌਇਲਪੰਜਾਬੀ ਲੋਕ ਖੇਡਾਂਨਿਰਵੈਰ ਪੰਨੂਕਪਾਹਅਰੀਫ਼ ਦੀ ਜੰਨਤਜਾਵੇਦ ਸ਼ੇਖਗੱਤਕਾਸੂਰਜਰੋਵਨ ਐਟਕਿਨਸਨਅਮੀਰਾਤ ਸਟੇਡੀਅਮਚੰਡੀਗੜ੍ਹਉਸਮਾਨੀ ਸਾਮਰਾਜਫ਼ਾਜ਼ਿਲਕਾਅੰਗਰੇਜ਼ੀ ਬੋਲੀਕੋਰੋਨਾਵਾਇਰਸ2024ਸ਼ਿੰਗਾਰ ਰਸਕੌਨਸਟੈਨਟੀਨੋਪਲ ਦੀ ਹਾਰਗੈਰੇਨਾ ਫ੍ਰੀ ਫਾਇਰਨੂਰ ਜਹਾਂਲੁਧਿਆਣਾ (ਲੋਕ ਸਭਾ ਚੋਣ-ਹਲਕਾ)ਸਿੱਖ ਗੁਰੂਟਿਊਬਵੈੱਲ1990 ਦਾ ਦਹਾਕਾਤਖ਼ਤ ਸ੍ਰੀ ਕੇਸਗੜ੍ਹ ਸਾਹਿਬਵਾਲੀਬਾਲਬਰਮੀ ਭਾਸ਼ਾਸ਼ਾਰਦਾ ਸ਼੍ਰੀਨਿਵਾਸਨਯੂਕ੍ਰੇਨ ਉੱਤੇ ਰੂਸੀ ਹਮਲਾਜ਼ਿਮੀਦਾਰਮਾਈ ਭਾਗੋਸੁਜਾਨ ਸਿੰਘਅਨੂਪਗੜ੍ਹ🡆 More