ਦੇਵ ਖਰੌੜ: ਭਾਰਤੀ ਅਦਾਕਾਰ

ਦੇਵ ਖਰੌੜ ਇਕ ਭਾਰਤੀ ਅਦਾਕਾਰ ਹੈ ਜੋ ਪੰਜਾਬੀ ਸਿਨਮੇ ਵਿੱਚ ਕੰਮ ਕਰਦਾ ਹੈ।

ਦੇਵ ਖਰੌੜ
ਦੇਵ ਖਰੌੜ: ਕੈਰੀਅਰ, ਹਵਾਲੇ
ਜਨਮ
ਦਵਿੰਦਰ ਸਿੰਘ

ਪੇਸ਼ਾਅਦਾਕਾਰ

ਕੈਰੀਅਰ

ਉਸ ਨੇ ਥੀਏਟਰ ਕਲਾਕਾਰ ਦੇ ਤੌਰ ਤੇ ਆਪਣੇ ਕੈਰੀਅਰ ਸ਼ੁਰੂ ਕੀਤਾ। ਉਸ ਨੇ ਬਲਰਾਜ ਪੰਡਿਤ, ਰਾਜੇਸ਼ ਸ਼ਰਮਾ, ਸੈਮੂਅਲ ਜੌਨ ਆਦਿ ਦੁਆਰਾ ਨਿਰਦੇਸ਼ ਕੀਤੇ ਨਾਟਕਾਂ ਵਿੱਚ ਹੇਠ ਵੱਖ ਵੱਖ ਨਾਟਕ ਖੇਡੇ। ਉਸਨੇ ਪੰਜਾਬੀ ਟੈਲੀ ਸੀਰੀਅਲ ਵਿੱਚ ਵੀ ਕੰਮ ਕੀਤਾ ਹੈ। 2012 ਵਿਚ, ਉਹ ਬਲਵੰਤ ਸਿੰਘ ਰਾਜੋਆਣਾ ਤੋਂ ਪ੍ਰੇਰਿਤ ਫਿਲਮ ਸਾਡਾ ਹੱਕ ਵਿੱਚ ਇੱਕ ਭੂਮਿਕਾ ਨਿਭਾਉਣ ਲਈ ਸੁਰਖੀਆਂ ਵਿੱਚ ਰਿਹਾ ਸੀ। ਦੇਵ ਖਰੌੜ ਸਾਲ 2015 ਦੀ ਇੱਕ ਬਲਾਕਬਸਟਰ ਫਿਲਮ ਰੁਪਿੰਦਰ ਗਾਂਧੀ - ਦਿ ਗੈਂਗਸਟਰ ..? ਦੇ ਵਿੱਚ ਮੁੱਖ ਭੂਮਿਕਾ ਵਿੱਚ ਵੀ ਨਜ਼ਰ ਆਇਆ। ਉਸਨੇ ਇਸ ਦੇ ਸੀਕਵਲ ਰੁਪਿੰਦਰ ਗਾਂਧੀ 2 - ਦਿ ਰਾਬਿਨਹੁੱਡ ਵਿੱਚ ਵੀ ਮੁੱਖ ਭੂਮਿਕਾ ਨਿਭਾਈ। ਗੈਂਗਸਟਰ ਤੋਂ ਲੇਖਕ ਅਤੇ ਪੱਤਰਕਾਰਾ ਬਣੇ ਮਿੰਟੂ ਗੁਰੂਸਰੀਆ ਦੀ ਸਵੈ-ਜੀਵਨੀ 'ਤੇ ਅਧਾਰਤ ਫਿਲਮ ਡਾਕੂਆਂ ਦਾ ਮੁੰਡਾ ਵਿੱਚ ਉਸਨੇ ਮੁੱਖ ਭੂਮਿਕਾ ਨਿਭਾਈ ਸੀ।

ਫਿਲਮਾਂ

  • ਕਬੱਡੀ ਇੱਕ ਮੌਹੱਬਤ (2010)
  • ਕੀਅ ਕਲੱਬ (2012) ਹਿੰਦੀ
  • ਸਾਡਾ ਹੱਕ (2013)
  • ਓ. ਜੀ. ਜੇ. (ਰਲੀਜ ਅਧੀਨ)
  • ਰੁਪਿੰਦਰ ਗਾਂਧੀ- ਦਾ ਗੈਂਗਸਟਰ
  •  ਸਾਕ- ਨਨਕਾਣਾ ਸਾਹਿਬ ਦੇ ਸ਼ਹੀਦ 
  • ਦੂੱਲਾ 
  • ਡੀ ਐਸ ਪੀ ਦੇਵ
  • ਜਖ਼ਮੀ
  • ਡਾਕੂਆ ਦਾ ਮੁੰਡਾ
  • ਕਾਕਾ ਜੀ

ਟੀ.ਵੀ. ਸੀਰੀਅਲ

  • ਅੱਗ ਦੇ ਕਲੀਰੇ 
  • ਅਲ੍ਹਨਾ (ਚੈਨਲ ਪੰਜਾਬ, 7 ਸਮੁੰਦਰ)
  • ਜੁਗਨੂੰ ਮਸਤ ਮਸਤ (ਜ਼ੀ ਪੰਜਾਬੀ)
  • ਅਸਾ ਹੁਣ ਤੁਰ ਜਾਣਾ (ਚੈਨਲ ਪੰਜਾਬ, TV Punjabi)
  • ਜੂਨ 85 (ਡੀ ਡੀ ਪੰਜਾਬੀ/ ਜਲੰਧਰ)
  • ਕੋਈ ਪੱਥਰ ਸੇ ਨਾ ਮਾਰੋ (ਡੀ.ਡੀ. ਕਸ਼ਮੀਰ)
  • ਰੂਪ ਬਸੰਤ (ਡੀ ਡੀਕਸ਼ਮੀਰ)
  • ਖਾਦਾ ਪੀਤਾ ਬਰਬਾਦ ਕੀਤਾ (ਚੈਨਲ ਪੰਜਾਬ,)

ਹਵਾਲੇ

Tags:

ਦੇਵ ਖਰੌੜ ਕੈਰੀਅਰਦੇਵ ਖਰੌੜ ਹਵਾਲੇਦੇਵ ਖਰੌੜਪੰਜਾਬੀ ਸਿਨਮਾ

🔥 Trending searches on Wiki ਪੰਜਾਬੀ:

ਟਕਸਾਲੀ ਭਾਸ਼ਾਫਾਸ਼ੀਵਾਦਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਸੰਤੋਖ ਸਿੰਘ ਧੀਰਅਕਾਲੀ ਫੂਲਾ ਸਿੰਘਮੁਗ਼ਲ ਸਲਤਨਤਵਿਕਸ਼ਨਰੀਵੈਲਡਿੰਗਬਾਬਾ ਫ਼ਰੀਦਭਾਰਤ ਵਿੱਚ ਪੰਚਾਇਤੀ ਰਾਜਵੇਦਕਾਲੀਦਾਸਪੰਜਾਬੀ ਜੀਵਨੀਲਾਇਬ੍ਰੇਰੀਰਾਜਨੀਤੀ ਵਿਗਿਆਨਭਾਰਤ ਦਾ ਸੰਵਿਧਾਨਨਜ਼ਮਹੰਸ ਰਾਜ ਹੰਸਗੁਰੂ ਗਰੰਥ ਸਾਹਿਬ ਦੇ ਲੇਖਕਭੀਮਰਾਓ ਅੰਬੇਡਕਰਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਨਿਰਮਲ ਰਿਸ਼ੀਕਾਰੋਬਾਰਜਸਵੰਤ ਸਿੰਘ ਨੇਕੀਅਫ਼ੀਮਮਹਾਂਭਾਰਤਅੰਨ੍ਹੇ ਘੋੜੇ ਦਾ ਦਾਨਪੌਦਾਨਿਰਮਲ ਰਿਸ਼ੀ (ਅਭਿਨੇਤਰੀ)ਜਨਮਸਾਖੀ ਅਤੇ ਸਾਖੀ ਪ੍ਰੰਪਰਾਬਚਪਨਮੰਜੀ ਪ੍ਰਥਾਇੰਟਰਸਟੈਲਰ (ਫ਼ਿਲਮ)ਨਵਤੇਜ ਭਾਰਤੀਭਗਤ ਰਵਿਦਾਸਲੰਮੀ ਛਾਲਪਲਾਸੀ ਦੀ ਲੜਾਈਮਾਰਕਸਵਾਦ ਅਤੇ ਸਾਹਿਤ ਆਲੋਚਨਾਨਾਟੋਪੋਹਾਮੱਕੀ ਦੀ ਰੋਟੀਦਿਨੇਸ਼ ਸ਼ਰਮਾਪਾਕਿਸਤਾਨਮੋਰਚਾ ਜੈਤੋ ਗੁਰਦਵਾਰਾ ਗੰਗਸਰਕੰਪਿਊਟਰਰਾਜਾ ਸਾਹਿਬ ਸਿੰਘਦਾਣਾ ਪਾਣੀਪਿਸ਼ਾਬ ਨਾਲੀ ਦੀ ਲਾਗਸੰਤ ਸਿੰਘ ਸੇਖੋਂਝੋਨਾਕੈਨੇਡਾਬੁਢਲਾਡਾ ਵਿਧਾਨ ਸਭਾ ਹਲਕਾਭਾਈ ਮਰਦਾਨਾਨਨਕਾਣਾ ਸਾਹਿਬਇੰਡੋਨੇਸ਼ੀਆਔਰੰਗਜ਼ੇਬ2024 ਭਾਰਤ ਦੀਆਂ ਆਮ ਚੋਣਾਂਮਾਰਕਸਵਾਦੀ ਪੰਜਾਬੀ ਆਲੋਚਨਾਜਰਗ ਦਾ ਮੇਲਾਕਾਗ਼ਜ਼ਵੱਡਾ ਘੱਲੂਘਾਰਾਲਾਲ ਚੰਦ ਯਮਲਾ ਜੱਟਫੁੱਟਬਾਲਲੋਕ ਸਾਹਿਤਈਸਟ ਇੰਡੀਆ ਕੰਪਨੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਮੌਲਿਕ ਅਧਿਕਾਰਹਾਸ਼ਮ ਸ਼ਾਹਸੁਭਾਸ਼ ਚੰਦਰ ਬੋਸਸਾਉਣੀ ਦੀ ਫ਼ਸਲਦ ਟਾਈਮਜ਼ ਆਫ਼ ਇੰਡੀਆਬਿਸ਼ਨੋਈ ਪੰਥਨਿਕੋਟੀਨ🡆 More