ਥਾਮਸ ਬੈਬਿੰਗਟਨ ਮੈਕਾਲੇ

ਥਾਮਸ ਬੈਬਿੰਗਟਨ ਮੈਕਾਲੇ, ਪਹਿਲਾ ਬੈਰਨ ਮੈਕਾਲੇ (25 ਅਕਤੂਬਰ 1800 – 28 ਦਸੰਬਰ 1859) ਬਰਤਾਨਵੀ ਇਤਹਾਸਕਾਰ ਅਤੇ ਵ੍ਹਿਗ ਸਿਆਸਤਦਾਨ ਸੀ। ਨਿਬੰਧਕਾਰ ਅਤੇ ਸਮੀਖਿਅਕ ਵਜੋਂ ਉਸਨੇ ਬਰਤਾਨਵੀ ਇਤਹਾਸ ਬਾਰੇ ਦੱਬ ਕੇ ਲਿਖਿਆ। 1834 ਤੋਂ 1838 ਤੱਕ ਉਹ ਭਾਰਤ ਦੀ ਸੁਪਰੀਮ ਕੋਂਸਲ ਵਿੱਚ ਲਾਅ ਮੈਬਰ ਅਤੇ ਲਾਅ ਕਮਿਸ਼ਨ ਦਾ ਪ੍ਰਧਾਨ ਰਿਹਾ। ਪ੍ਰਸਿੱਧ ਦੰਡਵਿਧਾਨ ਗਰੰਥ ਦ ਇੰਡੀਅਨ ਪੀਨਲ ਕੋਡ ਦਾ ਖਰੜਾ ਉਸੇ ਨੇ ਤਿਆਰ ਕੀਤੀ ਸੀ। ਅੰਗਰੇਜ਼ੀ ਨੂੰ ਭਾਰਤ ਦੀ ਸਰਕਾਰੀ ਭਾਸ਼ਾ ਅਤੇ ਸਿੱਖਿਆ ਦਾ ਮਾਧਿਅਮ ਅਤੇ ਯੂਰਪੀ ਸਾਹਿਤ, ਦਰਸ਼ਨ ਅਤੇ ਵਿਗਿਆਨ ਨੂੰ ਭਾਰਤੀ ਸਿੱਖਿਆ ਦਾ ਲਕਸ਼ ਬਣਾਉਣ ਵਿੱਚ ਉਸ ਦਾ ਵੱਡਾ ਹੱਥ ਸੀ।

ਦ ਰਾਈਟ ਆਨਰੇਬਲ
ਲਾਰਡ ਮੈਕਾਲੇ
ਪੀ ਸੀ
ਥਾਮਸ ਬੈਬਿੰਗਟਨ ਮੈਕਾਲੇ
ਜੰਗ ਸਮੇਂ ਸਕੱਤਰ
ਦਫ਼ਤਰ ਵਿੱਚ
27 ਸਤੰਬਰ 1839 – 30 ਅਗਸਤ 1841
ਮੋਨਾਰਕਮਹਾਰਾਣੀ ਵਿਕਟੋਰੀਆ
ਪ੍ਰਧਾਨ ਮੰਤਰੀਦ ਹਾਰਡਿੰਗ ਮੈਲਬੋਰਨ
ਤੋਂ ਪਹਿਲਾਂਹਾਰਡਿੰਗ ਹਾਵਿੱਕ
ਤੋਂ ਬਾਅਦਸਰ ਹੈਨਰੀ ਹਾਰਡਿੰਗ
ਪੇਮਾਸਟਰ-ਜਨਰਲ
ਦਫ਼ਤਰ ਵਿੱਚ
7 ਜੁਲਾਈ 1846 – 8 ਮਈ 1848
ਮੋਨਾਰਕਮਹਾਰਾਣੀ ਵਿਕਟੋਰੀਆ
ਪ੍ਰਧਾਨ ਮੰਤਰੀਲਾਰਡ ਜਾਹਨ ਰਸਲ
ਤੋਂ ਪਹਿਲਾਂਬਿੰਘਮ ਬੇਅਰਿੰਗ
ਤੋਂ ਬਾਅਦਅਰ੍ਲ ਗਰੈਨਵਿਲੇ
ਨਿੱਜੀ ਜਾਣਕਾਰੀ
ਜਨਮ25 ਅਕਤੂਬਰ 1800
ਲਿਸੈਸਟਰਸ਼ਾਇਰ, ਇੰਗਲੈਂਡ
ਮੌਤ28 ਦਸੰਬਰ 1859(1859-12-28) (ਉਮਰ 59)
ਲੰਦਨ, ਇੰਗਲੈਂਡ
ਕੌਮੀਅਤਬਰਤਾਨਵੀ
ਸਿਆਸੀ ਪਾਰਟੀਵ੍ਹਿਗ
ਜੀਵਨ ਸਾਥੀਛੜਾ ਰਿਹਾ
ਅਲਮਾ ਮਾਤਰਟ੍ਰਿੰਟੀ ਕਾਲਜ, ਕੈਮਬਰਿਜ਼
ਦਸਤਖ਼ਤਥਾਮਸ ਬੈਬਿੰਗਟਨ ਮੈਕਾਲੇ

Tags:

ਅੰਗਰੇਜ਼ੀ

🔥 Trending searches on Wiki ਪੰਜਾਬੀ:

ਕਿਰਿਆ-ਵਿਸ਼ੇਸ਼ਣਹਰਿਮੰਦਰ ਸਾਹਿਬਵਿਕੀਪੀਡੀਆਮੁਨਾਜਾਤ-ਏ-ਬਾਮਦਾਦੀਫੁੱਟਬਾਲਆਦਮਵਿਸਾਖੀਲਾਲ ਸਿੰਘ ਕਮਲਾ ਅਕਾਲੀ1911ਲੂਣ ਸੱਤਿਆਗ੍ਰਹਿਪੂਰਨ ਭਗਤਮੋਬਾਈਲ ਫ਼ੋਨਬਿਜਨਸ ਰਿਕਾਰਡਰ (ਅਖ਼ਬਾਰ)ਸਿੱਖਭਾਰਤਹੇਮਕੁੰਟ ਸਾਹਿਬਖਾਲਸਾ ਰਾਜਹਾਰੂਕੀ ਮੁਰਾਕਾਮੀਪ੍ਰਮੁੱਖ ਪੰਜਾਬੀ ਆਲੋਚਕਾਂ ਬਾਰੇ ਜਾਣਕਿੱਸਾ ਕਾਵਿਸ਼ਬਦਕੋਸ਼ਪਦਮਾਸਨਨੈਟਫਲਿਕਸਬੈਂਕਵਾਰਿਸ ਸ਼ਾਹਜੈਵਿਕ ਖੇਤੀਕਰਤਾਰ ਸਿੰਘ ਸਰਾਭਾਸ਼੍ਰੋਮਣੀ ਅਕਾਲੀ ਦਲਦਸਮ ਗ੍ਰੰਥਵਿਟਾਮਿਨਬੋਲੀ (ਗਿੱਧਾ)28 ਅਕਤੂਬਰਹਵਾ ਪ੍ਰਦੂਸ਼ਣਗੁਰੂ ਅੰਗਦਰਾਜਾ ਸਾਹਿਬ ਸਿੰਘ20 ਜੁਲਾਈਪੰਜਾਬ, ਭਾਰਤਚੌਪਈ ਸਾਹਿਬਮੱਧਕਾਲੀਨ ਪੰਜਾਬੀ ਵਾਰਤਕਟੋਰਾਂਟੋ ਰੈਪਟਰਸ26 ਅਪ੍ਰੈਲਖ਼ਾਲਿਸਤਾਨ ਲਹਿਰਵਿਸ਼ਵਕੋਸ਼੧੯੨੦ਅਮਰੀਕਾਸਦਾ ਕੌਰਪੀਰੀਅਡ (ਮਿਆਦੀ ਪਹਾੜਾ)ਸ਼ਿੰਗਾਰ ਰਸਧਰਮਅੰਤਰਰਾਸ਼ਟਰੀ ਮਹਿਲਾ ਦਿਵਸਵਿਆਹ ਦੀਆਂ ਰਸਮਾਂਮੌਤ ਦੀਆਂ ਰਸਮਾਂਬਿਧੀ ਚੰਦਉਚਾਰਨ ਸਥਾਨਰਸ਼ਮੀ ਚੱਕਰਵਰਤੀਐਮਨੈਸਟੀ ਇੰਟਰਨੈਸ਼ਨਲਸਾਮਾਜਕ ਮੀਡੀਆਸੋਹਣੀ ਮਹੀਂਵਾਲਪਾਸ਼ ਦੀ ਕਾਵਿ ਚੇਤਨਾਸਿੰਘ ਸਭਾ ਲਹਿਰਟੂਰਨਾਮੈਂਟਵਿਸ਼ਵ ਰੰਗਮੰਚ ਦਿਵਸਸੋਮਨਾਥ ਦਾ ਮੰਦਰਲੋਕ ਸਭਾ ਹਲਕਿਆਂ ਦੀ ਸੂਚੀਪੰਜਾਬ, ਪਾਕਿਸਤਾਨਹੈਰਤਾ ਬਰਲਿਨਡਾ. ਦੀਵਾਨ ਸਿੰਘਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀ🡆 More