ਫ਼ਿਲਮ ਤ੍ਰਪਣ

ਤਰਪਣ (The Absolution) 1994 ਵਿੱਚ ਬਣੀ ਭਾਰਤੀ ਹਿੰਦੀ ਡਰਾਮਾ ਫ਼ਿਲਮ ਹੈ ਜਿਸਦੇ ਲੇਖਕ ਅਤੇ ਨਿਰਦੇਸ਼ਕ ਕੇ ਬਿਕਰਮ ਸਿੰਘ, ਅਤੇ ਮੁੱਖ ਅਦਾਕਾਰ ਓਮ ਪੁਰੀ, ਰੇਵਤੀ, ਦੀਨਾ ਪਾਠਕ, ਮਨੋਹਰ ਸਿੰਘ ਅਤੇ ਮੀਤਾ ਵਸ਼ਿਸ਼ਟ ਹਨ। ਕੇ ਬਿਕਰਮ ਸਿੰਘ ਦੀ ਨਿਰਦੇਸ਼ਿਤ ਇਸ ਪਹਿਲੀ ਫ਼ਿਲਮ ਦਾ ਨਿਰਮਾਣ ਐੰਨਐਫਡੀਸੀ ਅਤੇ ਦੂਰਦਰਸ਼ਨ ਨੇ ਮਿਲ ਕੇ ਕਰਵਾਇਆ ਸੀ। ਇਹਦੀ ਕਹਾਣੀ 1940ਵਿਆਂ ਦੇ ਰਾਜਸਥਾਨ ਦੇ ਇੱਕ ਕਲਪਿਤ ਪਿੰਡ ਸੇਖਾਵਤੀ ਦੀ ਹੈ, ਜਿਥੇ ਕੋਈ ਕੁੜੀ ਸੱਤ ਸਾਲ ਤੋਂ ਵੱਡੀ ਨਹੀਂ ਹੁੰਦੀ। ਇਸ ਵਿੱਚ ਚਾਰ ਅੰਤਰ-ਸੰਬੰਧਿਤ ਕਹਾਣੀਆਂ ਦੇ ਰਾਹੀਂ ਦੱਖਣ-ਏਸ਼ੀਆ ਵਿੱਚ ਵਿਆਪਕ ਲਾਨਅਤ ਸੰਪਰਦਾਇਕਤਾ ਅਤੇ ਜਾਤਵਾਦ ਦੇ ਗੰਭੀਰ ਸਵਾਲ ਉਠਾਏ ਗਏ ਹਨ।

ਤ੍ਰਪਣ
ਨਿਰਦੇਸ਼ਕਕੇ ਬਿਕਰਮ ਸਿੰਘ
ਲੇਖਕਨੀਲਾਭ
ਕੇ ਬਿਕਰਮ ਸਿੰਘ
ਨਿਰਮਾਤਾਐੰਨਐਫਡੀਸੀ
ਦੂਰਦਰਸ਼ਨ
ਸਿਤਾਰੇਓਮ ਪੁਰੀ
ਰੇਵਤੀ
ਦੀਨਾ ਪਾਠਕ
ਮਨੋਹਰ ਸਿੰਘ
ਮੀਤਾ ਵਸ਼ਿਸ਼ਟ
ਸੰਪਾਦਕਰੇਣੂ ਸਲੂਜਾ ]
ਸੰਗੀਤਕਾਰਰਜਤ ਢੋਲਕੀਆ
ਰਿਲੀਜ਼ ਮਿਤੀ
1994
ਮਿਆਦ
140 ਮਿੰਟ
ਦੇਸ਼ਭਾਰਤ
ਭਾਸ਼ਾਹਿੰਦੀ

ਇਹ ਫ਼ਿਲਮ ਮਾਸਕੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਮੋਨਟਰੀਅਲ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ, ਸ਼ਿਕਾਗੋ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਅਤੇ ਕਾਹਰਾ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਵਿਖਾਈ ਜਾ ਚੁੱਕੀ ਹੈ। ਇਸ ਵਿੱਚ ਠਾਕੁਰ ਸਮੁਦਾਏ ਦੀ ਠੁਕਰਾਈ ਦੀ ਚੰਗੀ-ਖਾਸੀ ਮਲਾਮਤ ਦੇਖਣ ਨੂੰ ਮਿਲਦੀ ਹੈ।

ਕਾਸਟ

  • ਓਮ ਪੁਰੀ -ਜੱਸੂ ਕਾਕਾ
  • ਰੇਵਤੀ -ਸੁਮਿਤਰਾ
  • ਦੀਨਾ ਪਾਠਕ - ਰਾਮੋ
  • ਮਨੋਹਰ ਸਿੰਘ - ਸਰਪੰਚ (ਠਾਕੁਰ ਬੀਰ ਸਿੰਘ)
  • ਮੀਤਾ ਵਸ਼ਿਸ਼ਟ -ਲਛਮੀ
  • ਰਵੀ ਝਨਕਾਲ - ਜੋਰਾਵਰ
  • ਸਵਿਤਾ ਬਜਾਜ - ਚਿੰਤੋ ਸਿੰਘ
  • ਵਰਿੰਦਰ ਸਕਸੈਨਾ - ਸੁੱਕੂ ਬਾਬਾ
  • ਰਾਜੇਂਦਰ ਗੁਪਤਾ - ਲਖਣ ਸਿੰਘ
  • ਵਿਜੇ ਕੈਸ਼ਯਪ - ਫੱਤੂ
  • ਲਲਿਤ ਤਿਵਾੜੀ - ਜੀਤੂ ਠਾਕੁਰ
  • ਪਵਨ ਮਲਹੋਤਰਾ - ਧੰਨੂ
  • ਅਨੰਗ ਡੇਸਾਈ - ਪ੍ਰਤਾਪ ਸਿੰਘ
  • ਬਬੀਤਾ ਭਾਰਦਵਾਜ - ਗੰਗਾ
  • ਪ੍ਰਦੀਪ ਭਟਨਾਗਰ - ਵੈਦ
  • ਰੇਖਾ ਕੰਡਾ - ਵਿਦਿਆ
  • ਮਾਧਵੀ ਕੌਸ਼ਿਕ - ਸ਼੍ਰੀਮਤੀ ਜੀਤੂ
  • ਊਸ਼ਾ ਨਾਗਰ - ਧੰਨੂ ਦੀ ਮਾਂ
  • ਜ਼ਾਹਿਦਾ ਪਰਵੀਨ - ਸੰਤੋਸ਼

ਹਵਾਲੇ

ਬਾਹਰੀ ਲਿੰਕ

Tags:

1994ਓਮ ਪੁਰੀਕੇ ਬਿਕਰਮ ਸਿੰਘਦੀਨਾ ਪਾਠਕਦੂਰਦਰਸ਼ਨਮਨੋਹਰ ਸਿੰਘਮੀਤਾ ਵਸ਼ਿਸ਼ਟਰੇਵਤੀ

🔥 Trending searches on Wiki ਪੰਜਾਬੀ:

ਗੁਰੂ ਨਾਨਕ ਜੀ ਗੁਰਪੁਰਬਤਮਾਕੂਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਜਲ੍ਹਿਆਂਵਾਲਾ ਬਾਗ ਹੱਤਿਆਕਾਂਡਬੇਰੁਜ਼ਗਾਰੀਅਫ਼ਜ਼ਲ ਅਹਿਸਨ ਰੰਧਾਵਾਵਰਨਮਾਲਾਵਿਦੇਸ਼ ਮੰਤਰੀ (ਭਾਰਤ)ਧੁਨੀ ਵਿਉਂਤਗੁਰੂ ਗ੍ਰੰਥ ਸਾਹਿਬਡੀ.ਡੀ. ਪੰਜਾਬੀਹਾਸ਼ਮ ਸ਼ਾਹਏਡਜ਼ਸਾਕਾ ਨੀਲਾ ਤਾਰਾਨਰਿੰਦਰ ਬੀਬਾਅਧਿਆਪਕਪੰਜਾਬੀ ਕੱਪੜੇਬਾਸਕਟਬਾਲਪਾਕਿਸਤਾਨਰਣਜੀਤ ਸਿੰਘਪਾਉਂਟਾ ਸਾਹਿਬਭਾਰਤੀ ਪੰਜਾਬੀ ਨਾਟਕਅੰਮ੍ਰਿਤਪਾਲ ਸਿੰਘ ਖ਼ਾਲਸਾਸਿੱਖ ਧਰਮਹੀਰਾ ਸਿੰਘ ਦਰਦਪੰਜਾਬੀ ਅਖ਼ਬਾਰਵਿਰਾਸਤ-ਏ-ਖ਼ਾਲਸਾਪੰਜਾਬੀ ਸਾਹਿਤ ਦਾ ਇਤਿਹਾਸਪੜਨਾਂਵਨਾਰੀਅਲਛਾਤੀ ਦਾ ਕੈਂਸਰਕਮਲ ਮੰਦਿਰਗੁਲਾਬਮਨੁੱਖ ਦਾ ਵਿਕਾਸਪੂਰਨਮਾਸ਼ੀਘੜਾਦੁਸਹਿਰਾਮੁਗ਼ਲ ਸਲਤਨਤਵਿਕੀਸੁਭਾਸ਼ ਚੰਦਰ ਬੋਸਗਿਆਨਆਧੁਨਿਕ ਪੰਜਾਬੀ ਕਵਿਤਾ ਵਿਚ ਪ੍ਰਗਤੀਵਾਦੀ ਰਚਨਾਪੰਜਾਬ, ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀਬਾਬਾ ਜੀਵਨ ਸਿੰਘਜਾਵਾ (ਪ੍ਰੋਗਰਾਮਿੰਗ ਭਾਸ਼ਾ)ਲਾਲ ਕਿਲ੍ਹਾਸ਼ਬਦਕੋਸ਼ਵਾਰਤਕ ਦੇ ਤੱਤਭਗਤ ਧੰਨਾ ਜੀਕਾਂਮਾਸਕੋਭਾਰਤ ਦਾ ਆਜ਼ਾਦੀ ਸੰਗਰਾਮਮਿਰਜ਼ਾ ਸਾਹਿਬਾਂਕਮਾਦੀ ਕੁੱਕੜਭਗਤ ਰਵਿਦਾਸਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਰਿਸ਼ਤਾ-ਨਾਤਾ ਪ੍ਰਬੰਧਕਢਾਈਤਾਰਾਸੂਰਜਗੁਰੂ ਹਰਿਗੋਬਿੰਦਤਾਂਬਾਪੰਜਨਦ ਦਰਿਆਅਨੁਵਾਦਆਰਥਿਕ ਵਿਕਾਸਬਿਰਤਾਂਤਸੁਰ (ਭਾਸ਼ਾ ਵਿਗਿਆਨ)ਰੇਖਾ ਚਿੱਤਰਰਸ (ਕਾਵਿ ਸ਼ਾਸਤਰ)ਖੇਤੀਬਾੜੀਸੂਰਜ ਮੰਡਲਪੰਜਾਬੀ ਲੋਕਗੀਤਮਹਿੰਗਾਈ ਭੱਤਾ🡆 More