ਤਲਾਕ

ਤਲਾਕ (ਜਾਂ ਅਲਹਿਦਗੀ ਜਾਂ ਛੱਡ-ਛਡਈਆ) ਵਿਆਹੀ ਮੇਲ ਦਾ ਖ਼ਾਤਮਾ ਅਤੇ ਵਿਆਹ ਦੇ ਕਾਨੂੰਨੀ ਫ਼ਰਜ਼ਾਂ ਅਤੇ ਜ਼ੁੰਮੇਵਾਰੀਆਂ ਦੀ ਮਨਸੂਖੀ ਜਾਂ ਮੁੜ-ਉਲੀਕੀ ਹੁੰਦੀ ਹੈ ਜਿਸ ਸਦਕਾ ਕਿਸੇ ਖ਼ਾਸ ਮੁਲਕ ਜਾਂ ਸੂਬੇ ਦੇ ਕਾਨੂੰਨ ਹੇਠ ਜੋੜੇ ਵਿਚਲੇ ਵਿਆਹ ਦੇ ਨਾਤੇ ਖ਼ਤਮ ਹੋ ਜਾਂਦੇ ਹਨ ਅਤੇ ਉਹਨਾਂ ਦੀ ਜ਼ਿੰਦਗੀ ਦੇ ਤੌਰ ਤਰੀਕੇ ਵੱਖੋ ਵੱਖਰੇ ਹੋ ਜਾਂਦੇ ਹਨ ਉਹਨਾਂ ਦੇ ਇੱਕ ਦੂਜੇ ਉਪਰ ਨਿਰਭਰਤਾ ਤਾਂ ਬਿਲਕੁਲ ਖ਼ਤਮ ਹੋ ਜਾਂਦੀ ਹੈ।ਉਹ ਆਪਣੇ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦੇ ਹੱਕਦਾਰ ਹੋ ਜਾਂਦੇ ਹਨ ਕਿਸੇ ਕਿਸਮ ਦੀ ਦਖਲਅੰਦਾਜ਼ੀ ਤੋਂ ਆਜਾਦ ਹੋ ਜੀਵਨ ਬਤੀਤ ਕਰਦੇ ਹਨ।

ਤਲਾਕ
ਕਿਸੇ ਗੱਡੀ ਦੀ ਪਿਛਲੀ ਖਿੜਕੀ ਉੱਤੇ ਹੱਥ ਨਾਲ਼ "ਜਸਟ ਡਿਵੋਰਸਡ!" (ਹੁਣੇ-ਹੁਣੇ ਤਲਾਕਸ਼ੁਦਾ!) ਲਿਖਿਆ ਹੋਇਆ।

ਤਲਾਕ ਦੀਆਂ ਕਿਸਮਾਂ

1.ਆਮ ਤਲਾਕ

2.ਬਿਨ੍ਹਾਂ ਵਜ੍ਹਾ ਤਲਾਕ

3.ਸਹਿਯੋਗੀ ਤਲਾਕ

4.ਲੜਾਈ ਕਾਰਨ ਤਲਾਕ

ਬਾਹਰਲੇ ਜੋੜ

ਫਰਮਾ:NLM content

Tags:

ਵਿਆਹ

🔥 Trending searches on Wiki ਪੰਜਾਬੀ:

ਮਈਪਾਕਿਸਤਾਨਰਣਜੀਤ ਸਿੰਘ ਕੁੱਕੀ ਗਿੱਲਦਰਸ਼ਨ ਬੁੱਟਰ19 ਅਕਤੂਬਰਰਸ (ਕਾਵਿ ਸ਼ਾਸਤਰ)ਔਕਾਮ ਦਾ ਉਸਤਰਾਐਸਟਨ ਵਿਲਾ ਫੁੱਟਬਾਲ ਕਲੱਬਭੰਗਾਣੀ ਦੀ ਜੰਗਮਾਈਕਲ ਜੌਰਡਨਰੂਸਵਿਕਾਸਵਾਦਮਾਰਟਿਨ ਸਕੌਰਸੀਜ਼ੇਪੁਰਾਣਾ ਹਵਾਨਾਖ਼ਾਲਸਾਪੁਆਧਵਿਆਕਰਨਿਕ ਸ਼੍ਰੇਣੀਭਾਈ ਗੁਰਦਾਸਸ਼ਿੰਗਾਰ ਰਸਮੁਗ਼ਲ੧੯੧੮ਸੇਂਟ ਲੂਸੀਆਅਰੁਣਾਚਲ ਪ੍ਰਦੇਸ਼ਆਈਐੱਨਐੱਸ ਚਮਕ (ਕੇ95)ਹੋਲਾ ਮਹੱਲਾ ਅਨੰਦਪੁਰ ਸਾਹਿਬਪੰਜਾਬੀ ਜੰਗਨਾਮੇਦਮਸ਼ਕਬਿਆਸ ਦਰਿਆਮਹਿਦੇਆਣਾ ਸਾਹਿਬ1989 ਦੇ ਇਨਕਲਾਬਪੈਰਾਸੀਟਾਮੋਲਮਰੂਨ 5ਪੰਜਾਬ ਦੇ ਲੋਕ-ਨਾਚਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬ ਰਾਜ ਚੋਣ ਕਮਿਸ਼ਨਅੰਦੀਜਾਨ ਖੇਤਰਊਧਮ ਸਿੰਘਕਰਨੈਲ ਸਿੰਘ ਈਸੜੂਡੇਂਗੂ ਬੁਖਾਰਜਲ੍ਹਿਆਂਵਾਲਾ ਬਾਗ ਹੱਤਿਆਕਾਂਡਭਾਈ ਬਚਿੱਤਰ ਸਿੰਘਅਪੁ ਬਿਸਵਾਸਸ਼ਹਿਦਸਾਊਥਹੈਂਪਟਨ ਫੁੱਟਬਾਲ ਕਲੱਬਰਸੋਈ ਦੇ ਫ਼ਲਾਂ ਦੀ ਸੂਚੀਬਿਆਂਸੇ ਨੌਲੇਸਰਸ਼ਮੀ ਦੇਸਾਈਬੱਬੂ ਮਾਨਰਾਮਕੁਮਾਰ ਰਾਮਾਨਾਥਨਬਲਰਾਜ ਸਾਹਨੀਗੁਰਦੁਆਰਾ ਬੰਗਲਾ ਸਾਹਿਬਮਹਿਮੂਦ ਗਜ਼ਨਵੀ20 ਜੁਲਾਈਸ਼ਾਹਰੁਖ਼ ਖ਼ਾਨਅਲੰਕਾਰ (ਸਾਹਿਤ)ਲੋਧੀ ਵੰਸ਼ਅਜਨੋਹਾਪ੍ਰਦੂਸ਼ਣਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਮੁਕਤਸਰ ਦੀ ਮਾਘੀਗੋਰਖਨਾਥਜਿੰਦ ਕੌਰਦੌਣ ਖੁਰਦਸਿੱਧੂ ਮੂਸੇ ਵਾਲਾਕੋਸਤਾ ਰੀਕਾਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 200528 ਅਕਤੂਬਰਪਾਸ਼1910ਸਰਵਿਸ ਵਾਲੀ ਬਹੂ🡆 More