ਡੇਵਿਡ ਲੌਰੇਨਸ ਸ਼ਵੀਮਰ (ਜਨਮ 2 ਨਵੰਬਰ 1966) ਇੱਕ ਅਮਰੀਕੀ ਅਦਾਕਾਰ, ਡਾਇਰੈਕਟਰ, ਨਿਰਮਾਤਾ, ਕਮੇਡੀਅਨ ਅਤੇ ਆਵਾਜ਼ ਅਦਾਕਾਰ ਹੈ। ਉਹ ਪਹਿਲਾ ਇੱਕ ਟੈਲੀਵੀਜ਼ਨ ਫਿਲਮ ਏ ਡੈਡਲੀ ਸਾਇਲੈਂਸ (1989) ਵਿੱਚ ਰੋਲ ਕੀਤਾ ਅਤੇ ਉਸ ਤੋਂ ਬਾਅਦ ਉਸਨੇ ਬਹੁਤ ਸਾਰੇ ਟੈਲੀਵੀਜ਼ਨ ਪ੍ਰੋਗਰਾਮਾਂ ਵਿੱਚ ਰੋਲ ਕੀਤੇ ਜਿਵੇਂ: ਐਲ.ਏ.
ਲਾ, ਦ ਵਨਡਰਸ ਈਅਰਸ, ਅਤੇ ਮੋਂਟੀ ਆਦਿ। ਸ਼ਵੀਮਰ ਨੂੰ ਸੰਸਾਰ ਪ੍ਰਸਿੱਧੀ ਫਰੈਂਡਜ਼ ਨਾਂ ਦੇ ਪ੍ਰੋਗਰਾਮ ਵਿੱਚ ਰੋਸ ਗੈਲਰ ਵੱਜੋਂ ਨਿਭਾਈ ਭੂਮਿਕਾ ਲਈ ਮਿਲੀ।
ਡੇਵਿਡ ਸ਼ਵੀਮਰ | |
---|---|
ਜਨਮ | ਡੇਵਿਡ ਲੌਰੇਨਸ ਸ਼ਵੀਮਰ ਨਵੰਬਰ 2, 1966 ਫਲਸ਼ਿੰਗ, ਕੁਈਨਸ, ਨਿਊਯਾਰਕ |
ਅਲਮਾ ਮਾਤਰ | Northwestern University |
ਪੇਸ਼ਾ | ਅਦਾਕਾਰ, ਆਵਾਜ਼ ਅਦਾਕਾਰ, ਨਿਰਮਾਤਾ, ਡਾਇਰੈਕਟਰ, ਕਮੇਡੀਅਨ |
ਸਰਗਰਮੀ ਦੇ ਸਾਲ | 1989–ਹੁਣ ਤੱਕ |
ਟੈਲੀਵਿਜ਼ਨ | ਫਰੈਂਡਜ਼ |
ਜੀਵਨ ਸਾਥੀ | Zoe Buckman (ਵਿ. 2010) |
ਬੱਚੇ | 1 |
ਡੇਵਿਡ ਸ਼ਵੀਮਰ ਦਾ ਜਨਮ ਨਿਊਯਾਰਕ ਸ਼ਹਿਰ ਵਿੱਚ ਹੋਇਆ ਸੀ, ਪਰ ਬਾਅਦ ਵਿੱਚ ਉਹ ਆਪਣੇ ਮਾਪਿਆਂ ਨਾਲ ਦੋ ਸਾਲ ਦੀ ਉਮਰ ਵਿੱਚ ਲਾਸ ਐਂਜਲਸ ਆ ਗਿਆ।
This article uses material from the Wikipedia ਪੰਜਾਬੀ article ਡੇਵਿਡ ਸ਼ਵੀਮਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.