ਝਲਕਾਰੀ ਬਾਈ

ਝਲਕਾਰੀ ਬਾਈ (22 ਨਵੰਬਰ 1830 – 1858) (ਹਿੰਦੀ: झलकारीबाई ) ਇੱਕ ਭਾਰਤੀ ਨਾਰੀ ਸੀ ਜਿਸਨੇ 1857 ਦਾ ਆਜ਼ਾਦੀ ਸੰਗਰਾਮ ਦੌਰਾਨ ਝਾਂਸੀ ਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਝਾਂਸੀ ਦੀ ਰਾਣੀ ਲਕਸ਼ਮੀਬਾਈ ਦੀ ਨੇਮੀ ਫੌਜ ਵਿੱਚ, ਮਹਿਲਾ ਸ਼ਾਖਾ ਦੁਰਗਾ ਦਲ ਦੀ ਸੈਨਾਪਤੀ ਸੀ। ਉਹ ਇੱਕ ਗਰੀਬ ਕੋਲੀ ਪਰਿਵਾਰ ਵਿੱਚ ਜਨਮੀ। ਉਸ ਨੇ ਲਕਸ਼ਮੀ ਦੀ ਫ਼ੌਜ ਵਿੱਚ ਇੱਕ ਆਮ ਸਿਪਾਹੀ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਹੈ, ਪਰ ਰਾਣੀ ਨੂੰ ਸਲਾਹ ਦੇਣ ਅਤੇ ਕਈ ਅਹਿਮ ਫ਼ੈਸਲਿਆਂ 'ਚ ਹਿੱਸਾ ਲੈਣ ਦੇ ਪਧਰ ਤੱਕ ਪਹੁੰਚ ਗਈ ਸੀ। ਉਹ ਲਕਸ਼ਮੀਬਾਈ ਦੀ ਹਮਸ਼ਕਲ ਵੀ ਸੀ, ਇਸ ਕਾਰਨ ਵੈਰੀ ਨੂੰ ਧੋਖਾ ਦੇਣ ਲਈ ਉਹ ਰਾਣੀ ਦੇ ਭੇਸ਼ ਵਿੱਚ ਵੀ ਲੜਾਈ ਕਰਦੀ ਸੀ। ਆਪਣੇ ਅੰਤਮ ਸਮੇਂ ਵਿੱਚ ਵੀ ਉਹ ਰਾਣੀ ਦੇ ਭੇਸ਼ ਵਿੱਚ ਲੜਾਈ ਕਰਦੇ ਹੋਏ ਉਹ ਅੰਗਰੇਜ਼ਾਂ ਦੇ ਹੱਥੋਂ ਫੜੀ ਗਈ ਅਤੇ ਰਾਣੀ ਨੂੰ ਕਿਲੇ ਤੋਂ ਬਚ ਨਿਕਲਣ ਦਾ ਮੌਕਾ ਮਿਲ ਗਿਆ।

ਝਲਕਾਰੀ ਬਾਈ
ਝਲਕਾਰੀ ਬਾਈ
ਗਵਾਲੀਅਰ ਵਿੱਚ ਝਲਕਾਰੀ ਬਾਈ ਦਾ ਬੁੱਤ
ਜਨਮ(1830-11-22)ਨਵੰਬਰ 22, 1830
ਪਿੰਡ ਭੋਜਲਾ, ਨੇੜੇ ਝਾਂਸੀ
ਮੌਤਨੋਟ ਦੇਖੋ
ਲਹਿਰ1857 ਦਾ ਆਜ਼ਾਦੀ ਸੰਗਰਾਮ

ਹਵਾਲੇ

Tags:

1857 ਦਾ ਆਜ਼ਾਦੀ ਸੰਗਰਾਮਮਦਦ:ਹਿੰਦੀ ਅਤੇ ਉਰਦੂ ਲਈ IPAਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਬਿਧੀ ਚੰਦਐੱਫ਼. ਸੀ. ਡੈਨਮੋ ਮਾਸਕੋ1911ਭਾਰਤਲੁਧਿਆਣਾ29 ਸਤੰਬਰਯੂਨੀਕੋਡਪੰਜਾਬ ਦੀ ਰਾਜਨੀਤੀਸੁਖਮਨੀ ਸਾਹਿਬਸ਼ੇਰ ਸ਼ਾਹ ਸੂਰੀਨਰਾਇਣ ਸਿੰਘ ਲਹੁਕੇਸੰਯੁਕਤ ਰਾਜਸਿੱਖਿਆਜੀਵਨੀਨਿੱਕੀ ਕਹਾਣੀਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਰਾਮਕੁਮਾਰ ਰਾਮਾਨਾਥਨਲੋਕਧਾਰਾਜਾਵੇਦ ਸ਼ੇਖਫ਼ੇਸਬੁੱਕਬਹਾਵਲਪੁਰਪੰਜਾਬੀ ਲੋਕ ਬੋਲੀਆਂਪੰਜਾਬੀ ਅਖ਼ਬਾਰਤਬਾਸ਼ੀਰਗੁਰੂ ਅੰਗਦਅਲਾਉੱਦੀਨ ਖ਼ਿਲਜੀਮਨੁੱਖੀ ਸਰੀਰਕੋਲਕਾਤਾਨਰਿੰਦਰ ਮੋਦੀਮੀਡੀਆਵਿਕੀਜਰਮਨੀਭਾਰਤ ਦਾ ਰਾਸ਼ਟਰਪਤੀਵੀਅਤਨਾਮਮੁਕਤਸਰ ਦੀ ਮਾਘੀਪ੍ਰਿੰਸੀਪਲ ਤੇਜਾ ਸਿੰਘਸ਼ਿਵਾ ਜੀਸੋਵੀਅਤ ਸੰਘਨਾਨਕ ਸਿੰਘਪੰਜਾਬੀ ਬੁਝਾਰਤਾਂਫੁੱਟਬਾਲਇਸਲਾਮਨਾਵਲਜੂਲੀ ਐਂਡਰਿਊਜ਼ਫੁੱਲਦਾਰ ਬੂਟਾ14 ਅਗਸਤਜਾਪਾਨਵਰਨਮਾਲਾਆਤਮਾਉਕਾਈ ਡੈਮਇੰਟਰਨੈਸ਼ਨਲ ਸਟੈਂਡਰਡ ਸੀਰੀਅਲ ਨੰਬਰਵਿਆਕਰਨਿਕ ਸ਼੍ਰੇਣੀਆਲਮੇਰੀਆ ਵੱਡਾ ਗਿਰਜਾਘਰਹੁਸਤਿੰਦਰਕੈਨੇਡਾਬੋਲੀ (ਗਿੱਧਾ)ਚੰਡੀਗੜ੍ਹਅਜਨੋਹਾ22 ਸਤੰਬਰਬਸ਼ਕੋਰਤੋਸਤਾਨਕਿਰਿਆ-ਵਿਸ਼ੇਸ਼ਣਪੂਰਨ ਭਗਤਸ਼ਿੰਗਾਰ ਰਸਜਿਓਰੈਫਦਮਸ਼ਕਬ੍ਰਾਤਿਸਲਾਵਾਪ੍ਰਿਅੰਕਾ ਚੋਪੜਾਮਲਾਲਾ ਯੂਸਫ਼ਜ਼ਈ29 ਮਾਰਚਯਹੂਦੀਟੌਮ ਹੈਂਕਸਹੇਮਕੁੰਟ ਸਾਹਿਬਗੱਤਕਾਪੰਜ ਤਖ਼ਤ ਸਾਹਿਬਾਨਅੰਮ੍ਰਿਤਾ ਪ੍ਰੀਤਮ🡆 More