ਚਾਰਲਟ ਐਡਮਸ (1859 ਵਿੱਚ ਜਨਮੀ) ਇੱਕ ਆਸਟ੍ਰੇਲੀਆਈ ਪਰਬਤਾਰੋਹੀ ਸਨ। ਆਪ ਯੂਰਪ ਦੀ ਪਹਿਲੀ ਔਰਤ ਬਣੀ ਜੋ ਫਰਵਰੀ 1881 ਵਿਚ, 21 ਸਾਲਾ ਉਮਰ 'ਚ ਮਾਉੰਟ ਕਸਚਿਸਕੋ ਤੇ ਚੜ੍ਹੀ ਸੀ। ਬੀਬੀ ਐਡਮਸ ਦਾ ਜਨਮ ਹੋਬਰਟ, ਤਸਮਾਨੀਆ, ਆਸਟ੍ਰੀਆ ਵਿਖੇ 1859 ਵਿੱਚ ਹੋਇਆ। ਆਪਦੇ ਮਾਤਾ ਦਾ ਨਾਂ ਬਾਰਬਰਾ ਐਡਮਸ ਅਤੇ ਪਿਤਾ ਦਾ ਨਾਂ ਐਡਵਰਡ ਪੈਟਰਨ ਐਡਮਸ ਸਨ।
This article uses material from the Wikipedia ਪੰਜਾਬੀ article ਚਾਰਲਟ ਐਡਮਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.