ਕਿਆਸ ਇਕ ਪਾਕਿਸਤਾਨੀ ਰੌਕ ਬੈਂਡ ਹੈ ਜੋ ਇਸਲਾਮਾਬਾਦ ਵਿੱਚ 2008 ਵਿੱਚ ਗਾਇਕ ਅਤੇ ਗਿਟਾਰਵਾਦਕ ਖ਼ੁਰਰਮ ਵਕਰ ਦੁਆਰਾ ਸਥਾਪਿਤ ਕੀਤਾ ਗਿਆ। ਇਸ ਤੋਂ ਬਾਅਦ ਇਸ ਬੈਂਡ ਗਰੁੱਪ ਵਿੱਚ ਲੋਕ ਗਾਇਕ ਉਮੇਰ ਜਸਵਾਲ,ਮੁਹੰਮਦ ਹਸ਼ੀਰ ਇਬਰਾਹਿਮ, ਗਿਟਾਰਵਾਦਕ ਸਰਮਦ ਅਬਦੁਲ .ਗਫ਼ੂਰ, ਵਸ਼ਿਸ਼ਟ ਸ਼ਾਇਰ ਗਯਾਸ ਅਤੇ ਡਰੰਮਵਾਦਕ ਸਲਮਾਨ ਰਫ਼ੀਕ ਆਦਿ ਦੇ ਸ਼ਾਮਿਲ ਹੋਣ ਨਾਲ ਸੰਪੂਰਨ ਬੈਂਡ ਗਰੁੱਪ ਬਣਿਆ। .
ਕਿਆਸ | |
---|---|
ਜਾਣਕਾਰੀ | |
ਮੂਲ | ਇਸਲਾਮਾਵਾਦ,ਪਾਕਿਸਤਾਨ |
ਵੰਨਗੀ(ਆਂ) | Progressive rock, progressive metal, alternative rock |
ਸਾਲ ਸਰਗਰਮ | 2008-ਵਰਤਮਾਨ |
ਲੇਬਲ | BIY |
ਮੈਂਬਰ | ਉਮੇਰ ਜਸਵਾਲ(ਗਾਇਕ) ਖ਼ੁਰਰਮ ਵਕਰ ਰਾਹੇਲ ਸਦੀਕੀ ਅਸਫੈਨਡੇਅਰ ਅਹਿਮਦ |
ਪੁਰਾਣੇ ਮੈਂਬਰ | ਸਰਮਦ ਅਬਦੁਲ ਗਫ਼ੂਰ |
ਵੈਂਬਸਾਈਟ | www |
This article uses material from the Wikipedia ਪੰਜਾਬੀ article ਕਿਆਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.