ਊਮਿਓ ਸਵੀਡਨ ਦਾ ਇੱਕ ਸ਼ਹਿਰ ਹੈ। ਇਹ ਉਮੇ ਨਦੀ ਉੱਤੇ ਸਥਿਤ ਹੈ। ਊਮਿਓ ਨੋਰਲੈਂਡ ਵਿੱਚ ਸਭ ਤੋਂ ਵੱਡਾ ਸ਼ਹਿਰ ਅਤੇ ਸਵੀਡਨ ਵਿੱਚ 2014 ਵਿੱਚ 79.594 ਵਸੋਂ ਨਾਲ ਬਾਰ੍ਹਵਾਂ ਸਭ ਤੋਂ ਵੱਡਾ ਸ਼ਹਿਰ ਸੀ। ਨਗਰਪਾਲਿਕਾ ਦੀ ਆਬਾਦੀ 2014 ਦੇ ਅੰਤ ਤੇ 119.613 ਸੀ।
ਊਮਿਓ | |
---|---|
ਉਪਨਾਮ: Björkarnas Stad (The city of birches) | |
ਦੇਸ਼ | ਸਵੀਡਨ |
Province | Västerbotten |
County | Västerbotten County |
Municipality | Umeå Municipality |
Charter | 17ਵੀਂ ਸਦੀ |
ਖੇਤਰ | |
• City | 34.15 km2 (13.19 sq mi) |
ਉੱਚਾਈ | 12 m (39 ft) |
ਆਬਾਦੀ (31 ਦਸੰਬਰ 2010) | |
• ਸ਼ਹਿਰ | 79,594 |
• ਘਣਤਾ | 2,331/km2 (6,040/sq mi) |
• ਮੈਟਰੋ | 1,11,771 |
ਸਮਾਂ ਖੇਤਰ | ਯੂਟੀਸੀ+1 (CET) |
• ਗਰਮੀਆਂ (ਡੀਐਸਟੀ) | ਯੂਟੀਸੀ+2 (CEST) |
Postal code | 900 01 - 908 50 |
ਏਰੀਆ ਕੋਡ | (+46) 90 |
ਵੈੱਬਸਾਈਟ | www |
This article uses material from the Wikipedia ਪੰਜਾਬੀ article ਊਮਿਓ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.