ਊਮਿਓ ਯੂਨੀਵਰਸਿਟੀ

ਊਮਿਆ ਯੂਨੀਵਰਸਿਟੀ (ਸਵੀਡਿਸ਼: Umeå universitet) ਊਮਿਆ, ਸਵੀਡਨ ਦੀ ਇੱਕ ਯੂਨੀਵਰਸਿਟੀ ਹੈ। ਇਸ ਦੀ ਸਥਾਪਨਾ 1965 ਵਿੱਚ ਕੀਤੀ ਗਈ ਅਤੇ ਇਹ ਸਵੀਡਨ ਦੀਆਂ ਮੌਜੂਦਾ ਹੱਦਾਂ ਵਿੱਚ 5ਵੀਂ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। 2012 ਵਿੱਚ ਇਸਨੂੰ ਟਾਈਮਜ਼ ਹਾਇਰ ਐਡੂਕੇਸ਼ਨ ਨਾਂ ਦੇ ਬਰਤਾਨਵੀ ਰਸਾਲੇ ਦੁਆਰਾ 50 ਸਾਲ ਤੋਂ ਘੱਟ ਸਮੇਂ ਦੀਆਂ ਸੰਸਥਾਵਾਂ ਵਿੱਚੋਂ 23ਵਾਂ ਸਥਾਨ ਦਿੱਤਾ ਗਿਆ। 2013 ਵਿੱਚ ਇਸਨੂੰ ਵਿਦੇਸ਼ੀ ਵਿਦਿਆਰਥੀਆਂ ਦੀ ਸੰਤੁਸ਼ਟਤਾ ਦੇ ਅਨੁਸਾਰ ਸਵੀਡਨ ਦੀ 1ਲੇ ਨੰਬਰ ਦੀ ਯੂਨੀਵਰਸਿਟੀ ਕਿਹਾ ਗਿਆ।

ਊਮਿਆ ਯੂਨੀਵਰਸਿਟੀ
Umeå universitet
ਊਮਿਓ ਯੂਨੀਵਰਸਿਟੀ
ਕਿਸਮPublic, research university
ਸਥਾਪਨਾ17 ਸਤੰਬਰ 1965
ਰੈਕਟਰProf. Lena Gustafsson
ਵਿੱਦਿਅਕ ਅਮਲਾ
4,143
ਵਿਦਿਆਰਥੀ36,700
ਡਾਕਟੋਰਲ ਵਿਦਿਆਰਥੀ
1,300
ਟਿਕਾਣਾ
ਸਵੀਡਨ ਊਮਿਆ
,
ਕੈਂਪਸਸ਼ਹਿਰੀ ਖੇਤਰ
ਮਾਨਤਾਵਾਂEUA, UArctic
ਵੈੱਬਸਾਈਟwww.umu.se/english

2013 ਦੇ ਅਨੁਸਾਰ ਊਮਿਓ ਯੂਨੀਵਰਸਿਟੀ ਵਿੱਚ 36,000 ਤੋਂ ਵੱਧ ਵਿਦਿਆਰਥੀ ਹਨ। ਇਸ ਵਿੱਚ 4,000 ਤੋਂ ਵੱਧ ਕਰਮਚਾਰੀ ਹਨ ਅਤੇ ਜਿਹਨਾਂ ਵਿੱਚੋਂ 365 ਪ੍ਰੋਫੈਸਰ ਹਨ।

ਸੰਸਥਾ

ਸੰਗਠਨ

ਊਮਿਓ ਯੂਨੀਵਰਸਿਟੀ ਵਿੱਚ 4 ਵਿੱਦਿਆ ਵਿਭਾਗ ਹਨ ਅਤੇ 9 ਕੈਂਪਸ ਸਕੂਲ ਹਨ, ਇਸ ਤੋਂ ਬਿਨਾਂ ਇਸ ਦੇ ਸਕੈਲੈਫਤੇਓ ਸ਼ਹਿਰ ਅਤੇ ਓਰੰਸਕੋਲਡਸਵਿਕ ਸ਼ਹਿਰ ਵਿੱਚ ਵੀ ਕੈਂਪਸ ਹਨ।

ਯੂਨੀਵਰਸਿਟੀ ਦੇ 4 ਵਿੱਦਿਆ ਵਿਭਾਗ ਹੇਠ ਅਨੁਸਾਰ ਹਨ:-

  • ਫੈਕਲਟੀ ਆਫ਼ ਆਰਟਸ
  • ਫੈਕਲਟੀ ਆਫ਼ ਮੈਡੀਸਿਨ
  • ਫੈਕਲਟੀ ਆਫ਼ ਸਾਇੰਸ ਅਤੇ ਟੈਕਨੋਲੋਜੀ
  • ਫੈਕਲਟੀ ਆਫ਼ ਸੋਸ਼ਲ ਸਾਇੰਸਿਜ਼

ਹਵਾਲੇ

Tags:

ਯੂਨੀਵਰਸਿਟੀ

🔥 Trending searches on Wiki ਪੰਜਾਬੀ:

ਅਨੰਦਪੁਰ ਸਾਹਿਬ ਦਾ ਮਤਾਧਰਤੀਪੰਜਾਬੀ ਨਾਟਕਅਧਿਆਪਕਕੁਲਵੰਤ ਸਿੰਘ ਵਿਰਕਤਾਜ ਮਹਿਲਊਧਮ ਸਿੰਘਪੰਜਾਬੀ ਰੀਤੀ ਰਿਵਾਜਪੰਜਾਬੀ ਲੋਕ ਸਾਹਿਤਦਲੀਪ ਸਿੰਘਸਿੰਘਭਾਰਤਰਾਸ਼ਟਰੀ ਗਾਣਇੰਟਰਨੈੱਟ ਆਰਕਾਈਵਸ਼ਾਹ ਮੁਹੰਮਦਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ, 2005ਪਿਆਰਊਸ਼ਾ ਉਪਾਧਿਆਏਭੀਮਰਾਓ ਅੰਬੇਡਕਰਰਬਿੰਦਰਨਾਥ ਟੈਗੋਰਸੂਰਜਮੁਹੰਮਦ ਗ਼ੌਰੀਸਿੰਘ ਸਭਾ ਲਹਿਰਗੁਰੂ ਅਮਰਦਾਸਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਜਰਨੈਲ ਸਿੰਘ ਭਿੰਡਰਾਂਵਾਲੇਸ਼ਹਿਰੀਕਰਨਗੁਰਬਖ਼ਸ਼ ਸਿੰਘ ਪ੍ਰੀਤਲੜੀਫੁੱਲਸ਼੍ਰੋਮਣੀ ਅਕਾਲੀ ਦਲਪਹਿਲੀਆਂ ਉਲੰਪਿਕ ਖੇਡਾਂਕੀਰਤਪੁਰ ਸਾਹਿਬਆਰਆਰਆਰ (ਫਿਲਮ)ਗਣਿਤਿਕ ਸਥਿਰਾਂਕ ਅਤੇ ਫੰਕਸ਼ਨਸਾਬਿਤ੍ਰੀ ਹੀਸਨਮਡਾ. ਨਾਹਰ ਸਿੰਘਗੁਰੂ ਅੰਗਦਅਜਮੇਰ ਸਿੰਘ ਔਲਖਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਨਰਿੰਦਰ ਸਿੰਘ ਕਪੂਰਮੈਕਸਿਮ ਗੋਰਕੀਮਾਲੇਰਕੋਟਲਾਪੱਤਰਕਾਰੀਨਾਟੋਮਨੁੱਖੀ ਹੱਕਤੀਆਂਪੰਜਾਬ (ਭਾਰਤ) ਦੇ ਮੁੱਖ ਮੰਤਰੀਆਂ ਦੀ ਸੂਚੀਆਜ ਕੀ ਰਾਤ ਹੈ ਜ਼ਿੰਦਗੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਐਕਸ (ਅੰਗਰੇਜ਼ੀ ਅੱਖਰ)ਓਡ ਟੂ ਅ ਨਾਈਟਿੰਗਲਸਰੋਜਨੀ ਨਾਇਡੂਜਨ-ਸੰਚਾਰਮਨੋਵਿਗਿਆਨਖ਼ਾਲਸਾਵੈਸਟ ਪ੍ਰਾਈਡਸਿੱਖਿਆ (ਭਾਰਤ)ਨਜ਼ਮਚੰਡੀ ਦੀ ਵਾਰਨੇਪਾਲਮਲਵਈਬਾਵਾ ਬਲਵੰਤਗੁਰੂ ਹਰਿਰਾਇਰੁੱਖਚੀਨਖੇਡਮਾਪੇਪੰਜਾਬ ਦੇ ਲੋਕ ਧੰਦੇ2025ਰਾਮਨੌਮੀਭਾਰਤ ਦੇ ਰਾਜਾਂ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸਾਂ ਦੀ ਸੂਚੀਵਿਆਹ ਦੀਆਂ ਰਸਮਾਂਗਿਆਨਬਾਰਬਾਡੋਸ🡆 More