ਉੱਚੀ ਉਡਾਣ ਵਾਲੇ ਪੰਛੀ

ਪਰਵਾਸੀ ਪੰਛੀ ਤੇ ਸ਼ਿਕਾਰੀ ਪੰਛੀ ਉਡਾਣ ਵੇਲੇ ਬੜਾ ਉੱਡਦੇ ਹਨ। ਇਸ ਸੂਚੀ ਵਿੱਚ ਉਹਨਾਂ ਵੱਖ ਵੱਖ ਪ੍ਰਜਾਤੀਆਂ ਦੇ ਨਾਂਅ ਦਿੱਤੇ ਹੋਏ ਹਨ ਜੋ 4500 ਮੀਟਰ ਤੋਂ ਉੱਚਾ ਉੱਡਦੇ ਹਨ।

ਬੁਲੰਦ ਉਡਾਰੀ ਵਾਲੇ ਪੰਛੀ

ਪੰਛੀ ਮੂਰਤ ਪ੍ਰਜਾਤੀ ਖੱਲ੍ਹਣਾ ਬੁਲੰਦ ਉਚਾਈ ਵੇਰਵਾ
ਰੁਪਲ ਗਿਰਝ ਉੱਚੀ ਉਡਾਣ ਵਾਲੇ ਪੰਛੀ  Gyps rueppellii Accipitridae 11,300 ਮੀਟਰ (37,100 ਫੁੱਟ) ਗਿਰਝ ਆਪਣੀ ਤੇਜ਼ ਨਜ਼ਰ ਨਾਲ ਧਰਤੀ ਤੇ ਸ਼ਿਕਾਰ ਲਭਦੇ ਨੇ। ਉਹ ਸ਼ਿਕਾਰ ਲੱਭਣ ਲਈ ਲੰਮੀ ਦੂਰੀ ਤੇ ਉੱਡਣ ਨਾਲੋਂ ਉੱਚਾ ਉਡਦੇ ਹਨ।
ਵੱਡੀ ਕੂੰਜ ਉੱਚੀ ਉਡਾਣ ਵਾਲੇ ਪੰਛੀ  Grus grus Gruidae 10,000 ਮੀਟਰ(33,000 ਫੁੱਟ) ਇਹ ਉਚਾਈ ਹਿਮਾਲਿਆ ਦੀਆਂ ਚੋਟੀਆਂ ਤੋਂ ਵੀ ਉਤਾਂਹ ਏ। ਇਸ ਬੁਲੰਦੀ ਨਾਲ ਇਹ ਪਹਾੜਾਂ ਦੀਆਂ ਚੋਟੀਆਂ ਤੇ ਇੱਲਾਂ ਤੋਂ ਬਚ ਕੇ ਨਿਕਲ ਜਾਂਦੀਆਂ ਹਨ।
ਸਾਵਾ ਮੱਘ ਉੱਚੀ ਉਡਾਣ ਵਾਲੇ ਪੰਛੀ  Anser indicus Anatidae 8,800 ਮੀਟਰ (29,000 ਫੁੱਟ) ਇਹ ਵੀ ਆਪਣੇ ਪਰਵਾਸ ਦੌਰਾਨ ਹਿਮਾਲਿਆ ਦੀਆਂ ਚੋਟੀਆਂ ਨੂੰ ਪਾਰ ਕਰਦੇ ਹਨ।
ਹੂਪਰ ਹੰਸ ਉੱਚੀ ਉਡਾਣ ਵਾਲੇ ਪੰਛੀ  Cygnus cygnus Anatidae 8,200 ਮੀਟਰ (27,000 ਫੁੱਟ) ਇਹ ਉਚਾਈ ਰਡਾਰ ਮਾਪੀ ਗਈ ਜਦ ਹੂਪਰ ਹੰਸਾਂ ਦਾ ਝੁੰਡ ਉੱਤਰੀ ਆਇਰਲੈਂਡ ਦੇ ਉਤਦੀ ਲੰਘਦਾ ਪਿਆ ਸੀ।
ਨਿੱਕਾ ਜਘ ਉੱਚੀ ਉਡਾਣ ਵਾਲੇ ਪੰਛੀ  Pyrrhocorax graculus Corvidae 8,000 ਮੀਟਰ (26,500 ਫੁੱਟ) ਇਹ ਬੁਲੰਦੀ ਮਾਊਂਟ ਐਵਰੈਸਟ ਦੀਆਂ ਚੋਟੀਆਂ ਤੇ ਨਾਪੀ ਗਈ।
ਦਾੜੀ ਵਾਲੀ ਗਿਰਝ ਉੱਚੀ ਉਡਾਣ ਵਾਲੇ ਪੰਛੀ  Gypaetus barbatus Accipitridae 7,300 ਮੀਟਰ (24,000 ਫੁੱਟ).
ਐਂਡੀਅਨ ਕੌਂਡੋਰ ਉੱਚੀ ਉਡਾਣ ਵਾਲੇ ਪੰਛੀ  Vultur gryphus Cathartidae 6,500 ਮੀਟਰ (21,300 ਫੁੱਟ)
ਨੀਲਸਿਰ ਉੱਚੀ ਉਡਾਣ ਵਾਲੇ ਪੰਛੀ  Anas platyrhynchos Anatidae 6,400 ਮੀਟਰ (21,000 ਫੁੱਟ) ਇਹ ਬੁਲੰਦੀ ਨਵਾਡਾ ਦੇ ਉਤਦੀ ਉੱਡਦੀਆਂ ਨਾਪੀ ਗਈ।
ਬਾਰ ਟੇਲਡ ਗੌਡਵਿਟ ਉੱਚੀ ਉਡਾਣ ਵਾਲੇ ਪੰਛੀ  Limosa lapponica Scolopacidae 6,000 ਮੀਟਰ (20,000 ਫੁੱਟ) ਇਸ ਬੁਲੰਦੀ ਨੂੰ ਇਹ ਆਪਣੇ ਪਰਵਾਸ ਦੌਰਾਨ ਛੂੰਹਦਾ ਏ।
ਲਕਲਕ ਢੀਂਗ ਉੱਚੀ ਉਡਾਣ ਵਾਲੇ ਪੰਛੀ  Ciconia ciconia Ciconiidae 4,800 ਮੀਟਰ (16,000 ਫੁੱਟ). ਇਸ ਬੁਲੰਦੀ ਨੂੰ ਇਹ ਆਪਣੇ ਪਰਵਾਸ ਦੌਰਾਨ ਛੂੰਹਦਾ ਏ।

ਹਵਾਲੇ

Tags:

🔥 Trending searches on Wiki ਪੰਜਾਬੀ:

ਦਿੱਲੀ ਦੇ ਜ਼ਿਲ੍ਹਿਆਂ ਦੀ ਸੂਚੀਕਮਾਦੀ ਕੁੱਕੜਨਰਾਇਣ ਸਿੰਘ ਲਹੁਕੇਬਲਾਗਲੋਕ ਸਭਾ ਹਲਕਿਆਂ ਦੀ ਸੂਚੀਭਾਰਤ ਦੀਆਂ ਸਿਆਸੀ ਪਾਰਟੀਆਂ ਦੀ ਸੂਚੀਕਰਤਾਰ ਸਿੰਘ ਝੱਬਰਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਸੇਵਾਸਵਿਤਰੀਬਾਈ ਫੂਲੇਬਾਬਰਗੁਰੂ ਹਰਿਕ੍ਰਿਸ਼ਨਜਲੰਧਰਮੜ੍ਹੀ ਦਾ ਦੀਵਾਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਭਗਤ ਧੰਨਾ ਜੀਨੌਰੋਜ਼ਮੀਡੀਆਵਿਕੀਬਾਸਕਟਬਾਲਸੁਖਜੀਤ (ਕਹਾਣੀਕਾਰ)ਪਹੁ ਫੁਟਾਲੇ ਤੋਂ ਪਹਿਲਾਂ (ਨਾਵਲ)ਦਿਲਜੀਤ ਦੋਸਾਂਝਕਲਪਨਾ ਚਾਵਲਾਸ਼ਹੀਦੀ ਜੋੜ ਮੇਲਾਸੀ++ਸ਼ਿਵ ਕੁਮਾਰ ਬਟਾਲਵੀਲ਼ਕਿੱਕਰਨਰਿੰਦਰ ਬੀਬਾਪੰਜਾਬੀ ਕਿੱਸਾ ਕਾਵਿ (1850-1950)ਵਿਕੀਉੱਤਰ-ਸੰਰਚਨਾਵਾਦਅਫ਼ਗ਼ਾਨਿਸਤਾਨ ਦੇ ਸੂਬੇਮੰਜੀ ਪ੍ਰਥਾਪੰਜ ਬਾਣੀਆਂਭਾਈ ਤਾਰੂ ਸਿੰਘ1917ਬਾਬਾ ਗੁਰਦਿੱਤ ਸਿੰਘਮੈਟਾ ਆਲੋਚਨਾਪਾਕਿਸਤਾਨੀ ਕਹਾਣੀ ਦਾ ਇਤਿਹਾਸਮਲੇਰੀਆਮਨੀਕਰਣ ਸਾਹਿਬਸਵੈ-ਜੀਵਨੀਆਰਥਿਕ ਵਿਕਾਸਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਗੁਰਦੁਆਰਿਆਂ ਦੀ ਸੂਚੀਆਸਾ ਦੀ ਵਾਰਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਮਾਰੀ ਐਂਤੂਆਨੈਤਕੈਨੇਡਾਨਿਊਜ਼ੀਲੈਂਡਸੁਰ (ਭਾਸ਼ਾ ਵਿਗਿਆਨ)ਸਿਰ ਦੇ ਗਹਿਣੇਧਨਵੰਤ ਕੌਰਪੰਜਾਬ, ਭਾਰਤਤਖ਼ਤ ਸ੍ਰੀ ਦਮਦਮਾ ਸਾਹਿਬਮਹਿੰਗਾਈ ਭੱਤਾਆਧੁਨਿਕ ਪੰਜਾਬੀ ਸਾਹਿਤਗੁੱਲੀ ਡੰਡਾਗੁਲਾਬਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਜੁਗਨੀਵੇਅਬੈਕ ਮਸ਼ੀਨਸਿਰਮੌਰ ਰਾਜਪੰਜਾਬ ਦੀਆਂ ਪੇਂਡੂ ਖੇਡਾਂਮਹਾਂਭਾਰਤਮਿਰਜ਼ਾ ਸਾਹਿਬਾਂਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਵਿਸਾਖੀਸੂਚਨਾ ਦਾ ਅਧਿਕਾਰ ਐਕਟਔਰੰਗਜ਼ੇਬਭਾਰਤ ਦੀ ਅਰਥ ਵਿਵਸਥਾਜਨਮਸਾਖੀ ਪਰੰਪਰਾਪੰਜਾਬੀ ਵਿਆਹ ਦੇ ਰਸਮ-ਰਿਵਾਜ਼ਕਾਗ਼ਜ਼ਰਸ (ਕਾਵਿ ਸ਼ਾਸਤਰ)ਸਿੱਧੂ ਮੂਸੇ ਵਾਲਾ🡆 More