ਨਵਾਡਾ

ਨਵਾਡਾ (/nəˈvædə/ ( ਸੁਣੋ)) ਸੰਯੁਕਤ ਰਾਜ ਦੇ ਪੱਛਮੀ, ਪਹਾੜ ਪੱਛਮੀ ਅਤੇ ਦੱਖਣ-ਪੱਛਮੀ ਖੇਤਰਾਂ ਵਿੱਚ ਸਥਿਤ ਇੱਕ ਰਾਜ ਹੈ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ 7ਵਾਂ ਸਭ ਤੋਂ ਵੱਡਾ, 35ਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ 9ਵਾਂ ਸਭ ਤੋਂ ਘੱਟ ਅਬਾਦੀ ਘਣਤਾ ਵਾਲਾ ਰਾਜ ਹੈ। ਇਸ ਰਾਜ ਦੀ ਅਬਾਦੀ ਦਾ ਦੋ-ਤਿਹਾਈ ਤੋਂ ਵੱਧ ਹਿੱਸਾ ਇੱਕੋ ਕਾਊਂਟੀ, ਕਲਾਰਕ ਕਾਊਂਟੀ, ਵਿੱਚ ਰਹਿੰਦਾ ਹੈ ਜਿਸ ਵਿੱਚ ਲਾਸ ਵੇਗਸ-ਪੈਰਾਡਾਈਸ ਮਹਾਂਨਗਰੀ ਇਲਾਕਾ ਸ਼ਾਮਲ ਹੈ, ਜਿਸ ਵਿੱਚ ਰਾਜ ਦੇ ਤਿੰਨ ਸਭ ਤੋਂ ਵੱਡੇ ਸੰਮਿਲਤ ਸ਼ਹਿਰ ਸਥਿਤ ਹਨ। ਇਸ ਦੀ ਰਾਜਧਾਨੀ ਕਾਰਸਨ ਸ਼ਹਿਰ ਹੈ।

ਨਵਾਡਾ ਦਾ ਰਾਜ
State of Nevada
Flag of ਨਵਾਡਾ State seal of ਨਵਾਡਾ
ਝੰਡਾ Seal
ਉੱਪ-ਨਾਂ: ਚਾਂਦੀ ਰਾਜ (ਅਧਿਕਾਰਕ);
ਸੇਜਬਰੱਸ਼ ਰਾਜ; ਜੰਗ ਤੋਂ ਜੰਮਿਆ ਰਾਜ
ਮਾਟੋ: All For Our Country
ਸਾਰੇ ਸਾਡੇ ਦੇਸ਼ ਲਈ
Map of the United States with ਨਵਾਡਾ highlighted
Map of the United States with ਨਵਾਡਾ highlighted
ਦਫ਼ਤਰੀ ਭਾਸ਼ਾਵਾਂ ਕਨੂੰਨੀ: ਕੋਈ ਨਹੀਂ
ਯਥਾਰਥ: ਅੰਗਰੇਜ਼ੀ
ਵਸਨੀਕੀ ਨਾਂ ਨਵਾਡਾਈ
ਰਾਜਧਾਨੀ ਕਾਰਸਨ ਸ਼ਹਿਰ
ਸਭ ਤੋਂ ਵੱਡਾ ਸ਼ਹਿਰ ਲਾਸ ਵੇਗਸ
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਲਾਸ ਵੇਗਸ ਮਹਾਂਨਗਰੀ ਇਲਾਕਾ
ਰਕਬਾ  ਸੰਯੁਕਤ ਰਾਜ ਵਿੱਚ 7ਵਾਂ ਦਰਜਾ
 - ਕੁੱਲ 110,622 sq mi
(286,367 ਕਿ.ਮੀ.)
 - ਚੁੜਾਈ 322 ਮੀਲ (519 ਕਿ.ਮੀ.)
 - ਲੰਬਾਈ 492 ਮੀਲ (787 ਕਿ.ਮੀ.)
 - % ਪਾਣੀ
 - ਵਿਥਕਾਰ 35° N to 42° N
 - ਲੰਬਕਾਰ 114° 2′ W to 120° W
ਅਬਾਦੀ  ਸੰਯੁਕਤ ਰਾਜ ਵਿੱਚ 35ਵਾਂ ਦਰਜਾ
 - ਕੁੱਲ 2,758,931 (2012 ਦਾ ਅੰਦਾਜ਼ਾ)
 - ਘਣਤਾ 24.8/sq mi  (9.57/km2)
ਸੰਯੁਕਤ ਰਾਜ ਵਿੱਚ 42ਵਾਂ ਦਰਜਾ
 - ਮੱਧਵਰਤੀ ਘਰੇਲੂ ਆਮਦਨ  $56,361 (15ਵਾਂ)
ਉਚਾਈ  
 - ਸਭ ਤੋਂ ਉੱਚੀ ਥਾਂ ਸਰਹੱਦ ਚੋਟੀ
13,147 ft (4007.1 m)
 - ਔਸਤ 5,500 ft  (1680 m)
 - ਸਭ ਤੋਂ ਨੀਵੀਂ ਥਾਂ ਕੈਲੀਫ਼ੋਰਨੀਆ ਸਰਹੱਦ ਉੱਤੇ ਕੋਲੋਰਾਡੋ ਦਰਿਆ
481 ft (147 m)
ਸੰਘ ਵਿੱਚ ਪ੍ਰਵੇਸ਼  31 ਅਕਤੂਬਰ 1864 (36ਵਾਂ)
ਰਾਜਪਾਲ ਬ੍ਰਾਇਅਨ ਸੈਂਡੋਵਲ (ਗ)
ਲੈਫਟੀਨੈਂਟ ਰਾਜਪਾਲ ਬ੍ਰਾਇਅਨ ਕ੍ਰੋਲਿਕੀ (ਗ)
ਵਿਧਾਨ ਸਭਾ ਨਵਾਡਾ ਵਿਧਾਨ ਸਭਾ
 - ਉਤਲਾ ਸਦਨ ਸੈਨੇਟ
 - ਹੇਠਲਾ ਸਦਨ ਸਭਾ
ਸੰਯੁਕਤ ਰਾਜ ਸੈਨੇਟਰ ਹੈਰੀ ਰਾਈਡ (ਲੋ)
ਡੀਨ ਹੈਲਰ (ਗ)
ਸੰਯੁਕਤ ਰਾਜ ਸਦਨ ਵਫ਼ਦ 1: ਡੀਨਾ ਟਾਈਟਸ (ਲੋ)
2: ਮਾਰਕ ਅਮੋਡੀ (ਗ)
3: ਜੋ ਹੈੱਕ (ਗ)
4: ਸਟੀਵਨ ਹੋਰਸਫ਼ੋਰਡ (ਲੋ) (list)
ਸਮਾਂ ਜੋਨਾਂ  
 - ਜ਼ਿਆਦਾਤਰ ਰਾਜ ਪ੍ਰਸ਼ਾਂਤ: UTC -8/-7
 - ਵੈਸਟ ਵੈਂਡੋਵਰ ਪਹਾੜੀ: UTC -7/-6
ਛੋਟੇ ਰੂਪ NV Nev. US-NV
ਵੈੱਬਸਾਈਟ www.nv.gov

ਹਵਾਲੇ

Tags:

En-us-nevada.oggਤਸਵੀਰ:Nevada-USA-pronunciation.oggਸੰਯੁਕਤ ਰਾਜ

🔥 Trending searches on Wiki ਪੰਜਾਬੀ:

ਸਫ਼ਰਨਾਮਾਦੱਖਣੀ ਕੋਰੀਆਲੋਕਧਾਰਾ ਅਜਾਇਬ ਘਰ (ਮੈਸੂਰ)ਸੂਰਜਪੇਂਡੂ ਸਮਾਜਮਾਲਵਾ (ਪੰਜਾਬ)ਪੰਜਾਬ ਵਿਧਾਨ ਸਭਾ ਚੋਣਾਂ 2002ਦਯਾਪੁਰਸਿਮਰਨਜੀਤ ਸਿੰਘ ਮਾਨਕੁਰਟ ਗੋਇਡਲਨਾਮਵਲਾਦੀਮੀਰ ਪੁਤਿਨਪਲੱਮ ਪੁਡਿੰਗ ਨਮੂਨਾਗੁਰੂ ਨਾਨਕ30 ਮਾਰਚਯੂਰਪੀ ਸੰਘਆਦਿਸ ਆਬਬਾਸਿੱਖਪੰਜਾਬੀ ਸੱਭਿਆਚਾਰ1981ਗੁਰਦੁਆਰਾ ਬੰਗਲਾ ਸਾਹਿਬਅਮਰੀਕਾਇਜ਼ਰਾਇਲ–ਹਮਾਸ ਯੁੱਧਭਾਰਤ ਦਾ ਝੰਡਾਚੰਡੀਗੜ੍ਹਲੋਕਧਾਰਾਪੁਆਧੀ ਉਪਭਾਸ਼ਾਰਾਧਾਨਾਥ ਸਿਕਦਾਰਸ੍ਰੀ ਚੰਦਪਟਿਆਲਾਸਾਹਿਤਲੋਕਧਾਰਾ ਅਤੇ ਪੰਜਾਬੀ ਲੋਕਧਾਰਾਰਿਸ਼ਤਾ ਨਾਤਾ ਪ੍ਰਬੰਧ ਅਤੇ ਭੈਣ ਭਰਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਖੰਡਾਅਰਜਨ ਢਿੱਲੋਂਪੰਜਾਬ, ਭਾਰਤਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਸੋਮਨਾਥ ਲਾਹਿਰੀ੨੭ ਸਤੰਬਰਬਹੁਲੀਧੁਨੀ ਸੰਪਰਦਾਇ ( ਸੋਧ)ਮਸੰਦਮਹਿਲੋਗ ਰਿਆਸਤਮੁਫ਼ਤੀ1912ਆਇਰਿਸ਼ ਭਾਸ਼ਾਕੈਨੇਡਾ ਦੇ ਸੂਬੇ ਅਤੇ ਰਾਜਖੇਤਰਵੀਅਤਨਾਮਵਿਕੀਮੀਡੀਆ ਸੰਸਥਾਨਿਤਨੇਮਸੋਨਮ ਵਾਂਗਚੁਕ (ਇੰਜੀਨੀਅਰ)ਜਗਾ ਰਾਮ ਤੀਰਥਸਮਾਜਸਤੋ ਗੁਣਦਿਨੇਸ਼ ਸ਼ਰਮਾਪੰਜਾਬ (ਭਾਰਤ) ਦੀ ਜਨਸੰਖਿਆ26 ਮਾਰਚਮੀਂਹਗਣਤੰਤਰ ਦਿਵਸ (ਭਾਰਤ)ਭਾਸ਼ਾਅੱਜ ਆਖਾਂ ਵਾਰਿਸ ਸ਼ਾਹ ਨੂੰ26 ਅਕਤੂਬਰਯੋਗਾਸਣਅਕਬਰਹਿੰਦੀ ਭਾਸ਼ਾਜਰਗ ਦਾ ਮੇਲਾਨਾਨਕ ਸਿੰਘਪੰਜਾਬੀ ਸੂਫ਼ੀ ਕਵੀਭੁਚਾਲ🡆 More