ਉਂਨਾਵ ਜ਼ਿਲਾ

ਉਂਨਾਵ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਜ਼ਿਲਾ ਹੈ, ਇਸ ਦੀ ਤਹਿਸੀਲ ਉਂਨਾਵ ਹੈ। ਇਹ ਜਿਲ੍ਹਾ ਲਖਨਊ ਡਵੀਜ਼ਨ ਦਾ ਹਿੱਸਾ ਹੈ।

ਉਂਨਾਵ ਜ਼ਿਲ੍ਹਾ
उन्नाव ज़िला
اناو ضلعbhira kheri
ਉਂਨਾਵ ਜ਼ਿਲਾ
ਉੱਤਰ ਪ੍ਰਦੇਸ਼ ਵਿੱਚ ਉਂਨਾਵ ਜ਼ਿਲ੍ਹਾ
ਸੂਬਾਉੱਤਰ ਪ੍ਰਦੇਸ਼, ਉਂਨਾਵ ਜ਼ਿਲਾ ਭਾਰਤ
ਪ੍ਰਬੰਧਕੀ ਡਵੀਜ਼ਨਲਖਨਊ
ਮੁੱਖ ਦਫ਼ਤਰਉਂਨਾਵ
ਖੇਤਰਫ਼ਲ4,589 km2 (1,772 sq mi)
ਅਬਾਦੀ31,10,595 (2011)
ਅਬਾਦੀ ਦਾ ਸੰਘਣਾਪਣ682 /km2 (1,766.4/sq mi)
ਪੜ੍ਹੇ ਲੋਕ68.29%
ਲਿੰਗ ਅਨੁਪਾਤ0.901 /♀
ਤਹਿਸੀਲਾਂਉਂਨਾਵ
BANGARMAU
Hasanganj
ਸਾਫ਼ੀਪੁਰ
Purwa
Bighapur
ਲੋਕ ਸਭਾ ਹਲਕਾਉਂਨਾਵ
ਅਸੰਬਲੀ ਸੀਟਾਂਉਂਨਾਵ
Bangarmau
Purwa
Bhagwantnagar
Mohan
Safipur
ਮੁੱਖ ਹਾਈਵੇAgra to lucknow bia Bangarmau
Hardoi to Kanpur via Bangarmau
Lucknow to Delhi via Bangarmau
ਵੈੱਬ-ਸਾਇਟ

ਇਤਿਹਾਸ

636 ਈ. ਵਿੱਚ ਚੀਨੀ ਯਾਤਰੀ ਹਿਊਨਸਾਂਗ 3 ਮਹੀਨਿਆਂ ਤੱਕ ਕੰਨੌਜ ਵਿਖੇ ਰੁਕਿਆ ਸੀ। ਇੱਥੋਂ ਉਹ 26 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਨਾਫੋਤੀਪੋਕੂਲੋ (ਨਵਦੇਵਕੂਲ) ਪਹੁੰਚਿਆ ਸੀ ਜੋ ਕਿ ਗੰਗਾ ਦੇ ਪੂਰਬੀ ਕੰਢੇ 'ਤੇ ਸਥਿੱਤ ਸੀ। ਇਹ ਅੰਦਾਜ਼ਨ 5 ਕਿਲੋਮੀਟਰ ਦੇ ਦਾਇਰੇ ਵਿੱਚ ਸਥਿੱਤ ਸੀ ਅਤੇ ਇੱਥੇ ਦੇਵ ਮੰਦਰ ਤੋਂ ਇਲਾਵਾ ਕਈ ਬੋਧੀ ਮੱਠਾਂ ਤੇ ਸਤੂਪ ਬਣੇ ਸਨ।

1857 ਦੇ ਅਜ਼ਾਦੀ ਸੰਗਰਾੰ ਦੌਰਾਨ ਇੱਥੇ ਵੀ ਝੜਪਾਂ ਹੋਈਆਂ ਸਨ।

ਅਰਥਚਾਰਾ

2006 ਵਿੱਚ ਪੰਚਾਇਤ ਰਾਜ ਮੰਤਰਾਲੇ ਨੇ ਉਂਨਾਵ ਜਿਲ੍ਹੇ ਦਾ ਨਾਂਅ ਦੇਸ਼ ਦੇ ਸਭ ਤੋਂ ਪਛੜੇ 250 ਜਿਲ੍ਹਿਆਂ ਦੀ ਸੂਚੀ (ਕੁੱਲ 640 ਵਿੱਚੋਂ) ਵਿੱਚ ਪਾ ਦਿੱਤਾ ਸੀ। ਇਹ ਜਿਲ੍ਹਾ ਉੱਤਰ ਪ੍ਰਦੇਸ ਦੇ ਉਨ੍ਹਾਂ 34 ਜਿਲ੍ਹਿਆਂ ਵਿੱਚੋਂ ਹੈ ਜੋ ਕਿ ਬੈਕਵਰਡ ਰੀਜਨ ਗਰਾਂਟ ਫੰਡ ਪ੍ਰੋਗਰਾਮ ਤਹਿਤ ਫੰਡ ਪ੍ਰਾਪਤ ਕਰਦੇ ਹਨ।

ਤਹਿਸੀਲਾਂ

ਉਂਨਾਵ ਜਿਲ੍ਹੇ ਨੂੰ 6 ਤਹਿਸੀਲਾਂ ਵਿੱਚ ਵੰਡਿਆ ਗਿਆ ਹੈ- ਉਂਨਾਵ, ਹਸਨਗੰਜ, ਸਾਫ਼ੀਪੁਰ, ਪੁਰਵਾ, ਬੀਘਾਪੁਰ ਅਤੇ ਬਾਂਗਰਮਊ। ਇਸਦੇ 16 ਵਿਕਾਸ ਬਲਾਕ ਹਨ- ਗੰਜ ਮੋਰਦਾਬਾਦ, ਬਾਂਗਰਮਊ, ਫਤਹਿਪੁਰ ਚੌਰਾਸੀ, ਸਾਫ਼ੀਪੁਰ, ਮੀਂਆਗੰਜ, ਉਰਸ, ਹਸਨਗੰਜ, ਨਵਾਬਗੰਜ, ਪੁਰਵਾ, ਅਸੋਹਾ, ਹਿਲੌਲੀ, ਬੀਘਾਪੁਰ, ਸੁਮੇਰਪੁਰ, ਬਿਚੀਆ, ਸਿਕੰਦਰਪੁਰ ਸਿਰੌਸੀ, ਅਤੇ ਸਿਕੰਦਰਪੁਰ ਕਰਨ।

ਉਂਨਾਵ ਚੋਣ ਹਲਕੇ ਤੋਂ, ਭਾਰਤੀ ਰਾਸ਼ਟਰੀ ਸੰਸਦ ਲਈ, ਮੌਜੂਦਾ ਚੁਣਿਆ ਪ੍ਰਤੀਨਿਧੀ ਸਾਕਸ਼ੀ ਮਹਾਰਾਜ ਹੈ।

ਹਵਾਲੇ

Tags:

ਉਂਨਾਵ ਜ਼ਿਲਾ ਇਤਿਹਾਸਉਂਨਾਵ ਜ਼ਿਲਾ ਅਰਥਚਾਰਾਉਂਨਾਵ ਜ਼ਿਲਾ ਤਹਿਸੀਲਾਂਉਂਨਾਵ ਜ਼ਿਲਾ ਹਵਾਲੇਉਂਨਾਵ ਜ਼ਿਲਾਉਂਨਾਵਉੱਤਰ ਪ੍ਰਦੇਸ਼

🔥 Trending searches on Wiki ਪੰਜਾਬੀ:

ਰਾਜਾਹੇਮਕੁੰਟ ਸਾਹਿਬਜਾਮਨੀਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਰਾਣੀ ਲਕਸ਼ਮੀਬਾਈਰਿਸ਼ਭ ਪੰਤਫੁੱਟ (ਇਕਾਈ)ਪੱਤਰਕਾਰੀਜਨਮ ਸੰਬੰਧੀ ਰੀਤੀ ਰਿਵਾਜਕੁਦਰਤਜੋਹਾਨਸ ਵਰਮੀਅਰਨਿੱਕੀ ਬੇਂਜ਼ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਵਰਚੁਅਲ ਪ੍ਰਾਈਵੇਟ ਨੈਟਵਰਕਕਿੱਸਾ ਕਾਵਿਖੋਜਭਾਰਤੀ ਪੁਲਿਸ ਸੇਵਾਵਾਂਸਿਹਤਮੰਦ ਖੁਰਾਕਮਹਿੰਗਾਈ ਭੱਤਾ26 ਅਪ੍ਰੈਲਤੂੰਬੀਪਲਾਸੀ ਦੀ ਲੜਾਈਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਬਾਬਾ ਗੁਰਦਿੱਤ ਸਿੰਘਇਜ਼ਰਾਇਲਮਹਿੰਦਰ ਸਿੰਘ ਧੋਨੀਅਲੰਕਾਰ (ਸਾਹਿਤ)ਦਿਲਸ਼ਾਦ ਅਖ਼ਤਰਟੈਲੀਵਿਜ਼ਨਆਰਥਿਕ ਵਿਕਾਸਸ਼ਬਦਕੋਸ਼ਮਿਆ ਖ਼ਲੀਫ਼ਾਵਿਆਹ ਦੀਆਂ ਰਸਮਾਂਲੋਕ ਸਾਹਿਤਨਾਟੋਪਿੰਡਅੰਜੀਰਸੰਯੁਕਤ ਰਾਜਜਗਜੀਤ ਸਿੰਘ ਅਰੋੜਾਪੰਜਾਬੀ ਕਿੱਸਾ ਕਾਵਿ (1850-1950)ਖ਼ਲੀਲ ਜਿਬਰਾਨਭਾਰਤ ਦੇ ਰਾਸ਼ਟਰਪਤੀਆਂ ਦੀ ਸੂਚੀਰਿਸ਼ਤਾ-ਨਾਤਾ ਪ੍ਰਬੰਧਭਾਰਤ ਦੀ ਸੰਵਿਧਾਨ ਸਭਾਬੇਰੁਜ਼ਗਾਰੀਘੋੜਾਜੁਗਨੀਸ਼ਾਹ ਹੁਸੈਨਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੰਰਚਨਾਵਾਦਦਸ਼ਤ ਏ ਤਨਹਾਈਸਿੱਧੂ ਮੂਸੇ ਵਾਲਾਭਾਰਤ2020-2021 ਭਾਰਤੀ ਕਿਸਾਨ ਅੰਦੋਲਨਇੰਡੋਨੇਸ਼ੀਆਸੰਤ ਅਤਰ ਸਿੰਘਨਜਮ ਹੁਸੈਨ ਸੱਯਦਸ਼ੁਰੂਆਤੀ ਮੁਗ਼ਲ-ਸਿੱਖ ਯੁੱਧਬਿਧੀ ਚੰਦਸੂਰਜਦਿਨੇਸ਼ ਸ਼ਰਮਾਵਿਰਸਾਲ਼ਆਧੁਨਿਕ ਪੰਜਾਬੀ ਵਾਰਤਕਚਮਕੌਰ ਦੀ ਲੜਾਈਆਸਾ ਦੀ ਵਾਰਏਸਰਾਜਕਾਨ੍ਹ ਸਿੰਘ ਨਾਭਾਐਚ.ਟੀ.ਐਮ.ਐਲਜੈਤੋ ਦਾ ਮੋਰਚਾਮੰਜੂ ਭਾਸ਼ਿਨੀਰਾਜਾ ਸਲਵਾਨਰਾਗ ਸੋਰਠਿਭਾਈ ਗੁਰਦਾਸਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਪੰਜਾਬੀ ਵਿਆਕਰਨ🡆 More