ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼

ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (ਅੰਗਰੇਜ਼ੀ: Oxford English Dictionary, OED) ਅੰਗਰੇਜ਼ੀ ਭਾਸ਼ਾ ਦਾ ਇੱਕ ਸ਼ਬਦਕੋਸ਼ ਜੋ ਆਕਸਫ਼ੋਰਡ ਯੂਨੀਵਰਸਿਟੀ ਪ੍ਰੈੱਸ ਦੁਆਰਾ ਛਾਪਿਆ ਜਾਂਦਾ ਹੈ। ਇਹ ਅੰਗਰੇਜ਼ੀ ਭਾਸ਼ਾ ਦੇ ਇਤਿਹਾਸਕ ਵਿਕਾਸ ਤੇ ਝਲਕ ਪਾਉਂਦਾ ਹੈ, ਵਿਦਵਾਨ ਅਤੇ ਅਕਾਦਮਿਕ ਖੋਜਕਾਰਨ ਲਈ ਇੱਕ ਵਿਆਪਕ ਸਰੋਤ ਮੁਹੱਈਆ ਕਰਾਉਂਦਾ ਹੈ, ਅਤੇ ਸੰਸਾਰ ਭਰ ਦੇ ਬਹੁਤ ਸਾਰੇ ਉਪਯੋਗਿਕ ਫਰਕਾਂ ਦੀ ਜਾਣਕਾਰੀ ਦਿੰਦਾ ਹੈ। ਦੂਜਾ ਏਡੀਸ਼ਨ 1989 ਵਿੱਚ ਛਾਪਿਆ ਗਿਆ ਗਿਆ ਸੀ ਅਤੇ ਉਸ ਦੀਆਂ 20 ਕਿਤਾਬਾਂ ਵਿੱਚ 21,728 ਸਫ਼ੇ ਸਨ.

ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼
ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ ਦੇ ਦੂਜੇ ਛਾਪੇ ਏਡੀਸ਼ਨ ਦੀਆਂ ਵੀਹ ਕਿਤਾਬਾਂ ਵਿਚੋਂ ਸੱਤ

ਹਵਾਲੇ

ਹੋਰ ਪੜ੍ਹੋ 

ਬਾਹਰੀ ਲਿੰਕ

Tags:

ਅੰਗਰੇਜ਼ੀਸ਼ਬਦਕੋਸ਼

🔥 Trending searches on Wiki ਪੰਜਾਬੀ:

ਧਰਤੀਪੰਜਾਬ ਸੰਕਟ ਤੇ ਪੰਜਾਬੀ ਸਾਹਿਤਦੋਆਬਾਪਰਕਾਸ਼ ਸਿੰਘ ਬਾਦਲਪਿੰਡ1813ਪੰਜਾਬੀ ਰੀਤੀ ਰਿਵਾਜ29 ਅਪ੍ਰੈਲਚਰਨਜੀਤ ਸਿੰਘ ਚੰਨੀਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਲੋਕ ਗਾਥਾਬਲਰਾਜ ਸਾਹਨੀਸੰਯੁਕਤ ਰਾਸ਼ਟਰਮੜ੍ਹੀ ਦਾ ਦੀਵਾ (ਫਿਲਮ)ਪੰਜਾਬੀ ਸੱਭਿਆਚਾਰਵਿਆਕਰਨਅਲੰਕਾਰ ਸੰਪਰਦਾਇਲਤਾ ਮੰਗੇਸ਼ਕਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਪੰਜਾਬੀ ਸਾਹਿਤ ਦੀ ਇਤਿਹਾਸਕਾਰੀਸਰਸਵਤੀ ਸਨਮਾਨਭੁੱਬਲਟਮਾਟਰਕਣਕਚਲੂਣੇਮਿਲਖਾ ਸਿੰਘਬਿਗ ਬੈਂਗ ਥਿਊਰੀਮਾਲਵਾ (ਪੰਜਾਬ)ਮੂਲ ਮੰਤਰਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਖੇਤੀਬਾੜੀਕਰਤਾਰ ਸਿੰਘ ਦੁੱਗਲਅੰਗਰੇਜ਼ੀ ਬੋਲੀਇਟਲੀ2ਗ਼ਜ਼ਲ6ਸ਼ਬਦ ਸ਼ਕਤੀਆਂਹਰਪ੍ਰੀਤ ਸੇਖਾਉਪਮਾ ਅਲੰਕਾਰਪਿਆਰਵੱਡਾ ਘੱਲੂਘਾਰਾਪੰਜਾਬ ਦੇ ਲੋਕ ਗੀਤਗੁਲਜ਼ਾਰ ਸਿੰਘ ਸੰਧੂਬਠਿੰਡਾਆਹਲੂਵਾਲੀਆ ਮਿਸਲਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਮਹਿਮੂਦ ਗਜ਼ਨਵੀਵਿਸ਼ਵਕੋਸ਼ਮਲਵਈਈ ਗਦੇ ਗੀਤਾ ਪੂਰਨਮਾ ਅਰਸ਼ਾ ਪੁੱਤਰਸੂਰਜੀ ਊਰਜਾਹੈਲਨ ਕੈਲਰਸੱਤਿਆਗ੍ਰਹਿਵਰਨਮਾਲਾਏਡਜ਼ਵਿਸਾਖੀਖਾਲਸਾ ਰਾਜਨਾਂਵਬਾਬਾ ਫਰੀਦਭਗਤ ਰਵਿਦਾਸਲੋਕਧਾਰਾਪਹਾੜੀਜਰਨਲ ਮੋਹਨ ਸਿੰਘਭਰਿੰਡ1904ਸੰਰਚਨਾਵਾਦਅੱਠ-ਘੰਟੇ ਦਿਨਢੱਡਪਲੈਟੋ ਦਾ ਕਲਾ ਸਿਧਾਂਤਨਕਸ਼ਾਸੂਰਜ ਮੰਡਲਭਗਤ ਸਿੰਘਸੰਤ ਸਿੰਘ ਸੇਖੋਂਵਿਰਾਸਤ-ਏ-ਖਾਲਸਾਕੰਪਿਊਟਰ🡆 More