ਅਮਰੀਕ ਸਿੰਘ

ਅਮਰੀਕ ਸਿੰਘ ਅੰਗਰੇਜ਼ੀ ਭਾਸ਼ਾ ਦਾ ਪ੍ਰੋਫੈਸਰ ਹੈ ਪਰ ਉਸਦੀ ਚੇਤੰਨਤਾ ਸ਼ਾਸਤਰੀ ਨਹੀਂ ਸਗੋਂ ਵਧੇਰੇ ਆਧੁਨਿਕ ਹੈ ਅਤੇ ਉਸਦੀ ਵਿਚਾਰਧਾਰਾ ਵਿੱਚ ਚੋਖੀ ਲਚਕ ਤੇ ਪ੍ਰਭਾਵਸ਼ਾਲੀ ਰੂਪ ਦੀ ਤੀਖਣਤਾ ਮੌਜੂਦ ਹੈ। ਉਸਦੇ ਨਾਟਕਾਂ ਦਾ ਰੂਪ ਵੀ ਵਧੇਰੇ ਸਵੱਛ ਤੇ ਪਰਪੱਕ ਹੈ ਅਤੇ ਆਪਣੇ ਵਿਸ਼ੇ ਤੇ ਪਾਤਰਾਂ ਸੰਬੰਧੀ ਮੋਨੋਵਿਗਿਆਨਕ ਢੰਗ ਦਾ ਪਿਛੋਕੜ ਉਸਾਰ ਕੇ ਕਲਾਮਈ ਸੰਕੇਤ ਛੱਡ ਜਾਂਦਾ ਹੈ। ਇਉਂ ਉਸਦੀ ਕਲਾ ਵੇਧਰੇ ਸੰਕੇਤਕ ਤੇ ਪਾਰਮਕ ਹੋ ਨਿਬੜਦੀ ਹੈ ਤੇ ਉਹ ਆਧੁਨਿਕਤਾ ਦੀ ਲਖਾਇਕ ਵੀ ਬਣ ਜਾਂਦੀ ਹੈ ਉਹ ਕਲਾ ਨੂੰ ਕੇਵਲ ਗੰਭੀਰ ਵਿਸ਼ੇ ਵਸਤੂ ਲਈ ਹੀ ਨਹੀਂ ਵਰਤਦਾ ਸਗੋਂ ਪ੍ਰਹਸਨ ਵਿਅੰਗਮਈ ਵਿਸ਼ਿਆ ਲਈ ਵੀ ਤਿੱਖੀ ਸੂਝ ਨਾਲ ਵਰਤ ਜਾਂਦਾ ਹੈ।

ਅਮਰੀਕ ਸਿੰਘ

ਨਾਟਕ

  • ਕੰਮ ਕਿ ਘਤੁਮ
  • ਪਰਛਾਵਿਆ ਦੀ ਪਕੜ

ਇਕਾਂਗੀ

  • ਆਸਾ ਦੇ ਅੰਬਾਰ
  • ਜੀਵਨ ਝਲਕਾਂ

ਪਰਛਾਵਿਆ ਦੀ ਪਕੜ ਵਿੱਚ ਪ੍ਰਗਤੀਵਾਦੀ ਚੇਤੰਨਤਾ ਪ੍ਰਮੁੱਖ ਤੱਤ ਹੈ ਪਰ ਸਮੱਸਿਆ ਦਾ ਮਨੋਵਿਗਿਆਨਕ ਪੱਖ ਵੀ ਚੋਖਾ ਵਿਆਪਕ ਹੈ। ਇਕਾਂਗੀਆਂ ਵਿਚੋਂ ਆਸ ਦੇ ਅੰਬਾਰ ਸ਼ਰਨਾਰਥੀ ਦਾ ਕੋਟ ਤੇ ਆਂਦਰਾ ਕਾਫੀ ਸਫਲ ਹਨ। ਡਾ. ਅਮਰੀਕ ਸਿੰਘ ਨੇ ਵੀ 1947 ਤੋਂ ਪਿਛੋ ਕੁਝ ਨਾਟਕ ਅਤੇ ਇਕਾਂਗੀ ਲਿਖੇ ਹਨ। ਪਰਛਾਵਿਆ ਦੀ ਪਕੜ ਉਸਦਾ ਵੱਡਾ ਨਾਟਕ ਸੀ ਅਤੇ ਜੀਵਨ ਝਲਕਾਂ ਇਕਾਂਗੀ ਸੰਗ੍ਰਹਿ ਇਹ ਮਹੱਤਵਪੂਰਨ ਰਚਨਾਵਾਂ ਹਨ ਜਿਹਨਾਂ ਸਦਕਾ ਅਮਰੀਕ ਸਿੰਘ ਦਾ ਨਾਮ ਪੰਜਾਬੀ ਸਾਹਿਤ ਜਗਤ ਵਿੱਚ ਜਾਣਿਆ ਜਾਂਦਾ ਹੈ।

ਹਵਾਲੇ

Tags:

ਅਮਰੀਕ ਸਿੰਘ ਅਮਰੀਕ ਸਿੰਘ ਨਾਟਕਅਮਰੀਕ ਸਿੰਘ ਇਕਾਂਗੀਅਮਰੀਕ ਸਿੰਘ ਹਵਾਲੇਅਮਰੀਕ ਸਿੰਘ

🔥 Trending searches on Wiki ਪੰਜਾਬੀ:

ਤੂੰਬੀਸ਼ਬਦ-ਜੋੜਸਿਹਤਭਾਰਤੀ ਰਾਸ਼ਟਰੀ ਕਾਂਗਰਸਵਿਸ਼ਵਕੋਸ਼ਸ਼ਿਵਾ ਜੀਭਾਰਤਅਫ਼ਜ਼ਲ ਅਹਿਸਨ ਰੰਧਾਵਾਸਿੱਖ ਧਰਮਗ੍ਰੰਥਤੰਬੂਰਾਪੰਜਾਬੀ ਸਵੈ ਜੀਵਨੀਘਰਮੀਂਹਸਿੱਖ ਸਾਮਰਾਜਟੈਲੀਵਿਜ਼ਨਨਵੀਂ ਦਿੱਲੀਪਾਰਕਰੀ ਕੋਲੀ ਭਾਸ਼ਾਸਿੱਖ ਲੁਬਾਣਾਮਨੁੱਖੀ ਦਿਮਾਗਅੰਗਰੇਜ਼ੀ ਬੋਲੀਬੁੱਲ੍ਹੇ ਸ਼ਾਹਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਜਾਪੁ ਸਾਹਿਬਕਿਰਿਆ-ਵਿਸ਼ੇਸ਼ਣਸ਼ਾਹ ਜਹਾਨਸੂਰਜ ਮੰਡਲਗੁਰੂ ਨਾਨਕ ਜੀ ਗੁਰਪੁਰਬਡੇਰਾ ਬਾਬਾ ਵਡਭਾਗ ਸਿੰਘ ਗੁਰਦੁਆਰਾਪਿਆਰਗੁਰੂ ਹਰਿਗੋਬਿੰਦਆਤਮਜੀਤਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਯੂਟਿਊਬਡੇਂਗੂ ਬੁਖਾਰਵਿਕੀISBN (identifier)ਸੂਰਜਪੰਜਾਬੀ ਨਾਟਕਨਾਵਲਗੁਰਮੀਤ ਬਾਵਾਚੰਦਰ ਸ਼ੇਖਰ ਆਜ਼ਾਦਸੰਗਰੂਰ (ਲੋਕ ਸਭਾ ਚੋਣ-ਹਲਕਾ)ਨਾਂਵਤਖ਼ਤ ਸ੍ਰੀ ਹਜ਼ੂਰ ਸਾਹਿਬਸਮਾਰਕਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਸਤਲੁਜ ਦਰਿਆਨਸਲਵਾਦਧਰਮਸੋਨੀਆ ਗਾਂਧੀਬਾਬਰਏਡਜ਼ਰਿਗਵੇਦਪੰਜਾਬੀ ਧੁਨੀਵਿਉਂਤਖੇਤੀ ਦੇ ਸੰਦਪੰਜਾਬੀ ਲੋਕ ਨਾਟਕਭਾਬੀ ਮੈਨਾਫ਼ਿਰੋਜ਼ਪੁਰ2024 'ਚ ਇਜ਼ਰਾਈਲ ਨੇ ਈਰਾਨ' ਤੇ ਕੀਤਾ ਹਮਲਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਲੋਕ ਸਭਾ ਹਲਕਿਆਂ ਦੀ ਸੂਚੀਜੇਹਲਮ ਦਰਿਆਸੁਜਾਨ ਸਿੰਘਬੀਰ ਰਸੀ ਕਾਵਿ ਦੀਆਂ ਵੰਨਗੀਆਂਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਗ਼ਛਾਤੀ ਦਾ ਕੈਂਸਰਕਿੱਸਾ ਕਾਵਿ ਦੇ ਛੰਦ ਪ੍ਰਬੰਧਕਿੱਸਾ ਕਾਵਿਮਨੁੱਖਮੀਰ ਮੰਨੂੰਭਾਈ ਗੁਰਦਾਸ ਦੀਆਂ ਵਾਰਾਂਗੁਰਮੀਤ ਸਿੰਘ ਖੁੱਡੀਆਂ1917🡆 More