ਅਪੋਰੀਆ

ਅਪੋਰੀਆ (ਯੂਨਾਨੀ: ἀπορία: ਅਲੰਘ, ਦੁਰਲੰਘ, ਸਾਧਨਾਂ ਦੀ ਕਮੀ, ਗੁੰਝਲ) ਦਰਸ਼ਨ ਵਿੱਚ ਇੱਕ ਦਾਰਸ਼ਨਿਕ ਬੁਝਾਰਤ ਜਾਂ ਗੁੰਝਲਦਾਰ ਸਥਿਤੀ ਦਾ ਅਤੇ ਵਖਿਆਨ-ਕਲਾ ਵਿੱਚ ਲਾਭਦਾਇਕ ਸ਼ੰਕਾਭਰੀ ਅਭਿਅੰਜਨਾ ਦਾ ਲਖਾਇਕ ਸੰਕਲਪ ਹੈ। ਇਹ ਬਹੁ-ਮੁਖੀ ਅਨਿਸ਼ਚਿਤਤਾ ਅਤੇ ਅਰਥਾਂ ਦੀਆਂ ਦੁਚਿੱਤੀਆਂ ਵੱਲ ਸੰਕੇਤ ਕਰਦਾ ਹੈ।

ਪਰਿਭਾਸ਼ਾਵਾਂ

ਅਪੋਰੀਆ ਦੀਆਂ ਪਰਿਭਾਸ਼ਾਵਾਂ ਇਤਿਹਾਸ ਦੌਰਾਨ ਬਦਲਦੀਆਂ ਰਹੀਆਂ ਹਨ। ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਵਿੱਚ ਇਸ ਸ਼ਬਦ ਲਈ ਦੋ ਰੂਪ ਦਿੱਤੇ ਹਨ। ਇੱਕ ਵਿਸ਼ੇਸ਼ਣ ਅਤੇ ਦੂਜਾ ਨਾਂਵ। ਮਿਲਦੇ ਅਰਥਾਂ ਤੋਂ ਇਸ ਸ਼ਬਦ ਦੇ ਉੱਪਰੋਕਤ ਅਰਥਾਂ ਦੀ ਪੁਸ਼ਟੀ ਹੁੰਦੀ ਹੈ। ਅੰਗਰੇਜ਼ੀ ਵਿੱਚ ਪਹਿਲੀ ਵਾਰ ਇਹ ਸ਼ਬਦ 16ਵੀਂ ਸਦੀ ਦੇ ਅੱਧ ਵਿੱਚ ਵਰਤਿਆ ਗਿਆ ਮਿਲਦਾ ਹੈ ਅਤੇ ਇਹ ਮੂਲ ਯੂਨਾਨੀ ਸ਼ਬਦ ਲਾਤੀਨੀ ਰਾਹੀਂ ਹੋ ਕੇ ਆਇਆ।

ਹਵਾਲੇ

Tags:

ਦਰਸ਼ਨਯੂਨਾਨੀ ਭਾਸ਼ਾਵਖਿਆਨ-ਕਲਾ

🔥 Trending searches on Wiki ਪੰਜਾਬੀ:

ਲੱਖਾ ਸਿਧਾਣਾਸਮਾਜਸੁਖਵਿੰਦਰ ਅੰਮ੍ਰਿਤਰੇਤੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਆਂਧਰਾ ਪ੍ਰਦੇਸ਼ਮਜ਼੍ਹਬੀ ਸਿੱਖਪੰਜਾਬ ਦੇ ਮੇਲੇ ਅਤੇ ਤਿਓੁਹਾਰਪੰਜਾਬੀ ਪੀਡੀਆਗਿੱਦੜ ਸਿੰਗੀਸਨੀ ਲਿਓਨਸਿੱਧੂ ਮੂਸੇ ਵਾਲਾਬਾਬਾ ਗੁਰਦਿੱਤ ਸਿੰਘਧਨੀ ਰਾਮ ਚਾਤ੍ਰਿਕਸਤਿੰਦਰ ਸਰਤਾਜਜਸਬੀਰ ਸਿੰਘ ਭੁੱਲਰਨਾਈ ਵਾਲਾਜੋਹਾਨਸ ਵਰਮੀਅਰਖੜਤਾਲਵੇਦਭਾਸ਼ਾਵਾਰਤਕ ਦੇ ਤੱਤਬਿਲਆਮਦਨ ਕਰਆਨੰਦਪੁਰ ਸਾਹਿਬ ਦੀ ਦੂਜੀ ਘੇਰਾਬੰਦੀਨਾਰੀਅਲਪਰਕਾਸ਼ ਸਿੰਘ ਬਾਦਲਪੰਜਾਬੀ ਸੂਫ਼ੀ ਕਵੀਪੰਛੀਭਗਤ ਸਿੰਘਖੁਰਾਕ (ਪੋਸ਼ਣ)ਮੇਰਾ ਪਿੰਡ (ਕਿਤਾਬ)ਆਤਮਜੀਤਰਾਗ ਧਨਾਸਰੀਹੀਰ ਰਾਂਝਾਯਾਹੂ! ਮੇਲਰਬਾਬਪੰਜਾਬੀ ਨਾਵਲਛਾਤੀ ਗੰਢਸ਼੍ਰੀ ਗੰਗਾਨਗਰਪੰਜਾਬਮਹਿੰਦਰ ਸਿੰਘ ਧੋਨੀਕੈਨੇਡਾਲਾਗਇਨਨਾਨਕ ਕਾਲ ਦੀ ਵਾਰਤਕਪੰਜਾਬੀ ਲੋਕ ਸਾਜ਼ਪਰਨੀਤ ਕੌਰਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੀ ਸੂਚੀਸੋਚਧਰਮ ਸਿੰਘ ਨਿਹੰਗ ਸਿੰਘਪਾਚਨਪੰਜਾਬੀ ਕੱਪੜੇਉਪਮਾ ਅਲੰਕਾਰਰਵਾਇਤੀ ਦਵਾਈਆਂਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੱਤਿਆਗ੍ਰਹਿਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਵੰਦੇ ਮਾਤਰਮਧਾਲੀਵਾਲਕੀਰਤਪੁਰ ਸਾਹਿਬਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਬਵਾਸੀਰਬੋਹੜਵਿਗਿਆਨਚਰਨ ਦਾਸ ਸਿੱਧੂਸੋਹਿੰਦਰ ਸਿੰਘ ਵਣਜਾਰਾ ਬੇਦੀਅਰਸਤੂ ਦਾ ਅਨੁਕਰਨ ਸਿਧਾਂਤਸੀ++ਰਾਗ ਸਿਰੀ2009ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਜਨਮਸਾਖੀ ਪਰੰਪਰਾਮਨੁੱਖ ਦਾ ਵਿਕਾਸਸ਼ਾਹ ਜਹਾਨਮੀਡੀਆਵਿਕੀ🡆 More