ਅਤਰਜੀਤ ਕਹਾਣੀਕਾਰ

ਅਤਰਜੀਤ ਕਹਾਣੀਕਾਰ (ਜਨਮ 2 ਜਨਵਰੀ 1941) ਇੱਕ ਪੰਜਾਬੀ ਕਹਾਣੀਕਾਰ ਹੈ।

ਅਤਰਜੀਤ
ਜਨਮ (1941-01-02) 2 ਜਨਵਰੀ 1941 (ਉਮਰ 83)
ਪਿੰਡ ਮੰਡੀ ਕਲਾਂ, ਬਠਿੰਡੇ ਜ਼ਿਲ੍ਹੇ ਦੀ ਤਹਿਸੀਲ ਰਾਮਪੁਰਾ,ਪੰਜਾਬ (ਭਾਰਤ)
ਕਿੱਤਾਕਹਾਣੀਕਾਰ

ਨਿਜੀ ਜੀਵਨ

ਅਤਰਜੀਤ ਦਾ ਜਨਮ 2 ਜਨਵਰੀ 1941 ਨੂੰ ਪਿੰਡ ਮੰਡੀ ਕਲਾਂ ਵਿਖੇ ਸ. ਪਰਸਿੰਨ ਸਿੰਘ ਅਤੇ ਮਾਤਾ ਬੇਅੰਤ ਕੌਰ ਦੇ ਘਰ ਹੋਇਆ। ਐਮ ਏ ਬੀ ਐੱਡ ਦੀ ਸਿੱਖਿਆ ਹਾਸਲ ਕਰਨ ਉਪਰੰਤ ਉਸਨੇ ਸਕੂਲ ਅਧਿਆਪਕ ਵਜੋਂ ਸੇਵਾ ਕੀਤੀ।

ਰਚਨਾਵਾਂ

ਕਹਾਣੀ ਸੰਗ੍ਰਹਿ

  • ਮਾਸ ਖੋਰੇ (1973)
  • ਟੁੱਟਦੇ ਬਣਦੇ ਰਿਸ਼ਤੇ (1976)
  • ਅਦਨਾ ਇਨਸਾਨ (1985)
  • ਸਬੂਤੇ ਕਦਮ (1985)
  • ਰੇਤੇ ਦਾ ਮਹਿਲ (2004)
  • ਅੰਦਰਲੀ ਔਰਤ
  • ਕੰਧਾਂ ਤੇ ਲਿਖੀ ਇਬਾਰਤ
  • ਕਹਾਣੀ ਕੌਣ ਲਿਖੇਗਾ
  • ਅੰਨ੍ਹੀ ਥੇਹ
  • ਤੀਜਾ ਜੁੱਧ

ਨਾਵਲ

  • ਨਵੀਆਂ ਸੋਚਾਂ ਨਵੀਆਂ ਲੀਹਾਂ
  • ਅੰਨੀ ਥੇਹ (1996)

ਜੀਵਨੀਆਂ

  • ਕਿਹੋ ਜਿਹਾ ਸੀ ਸਾਡਾ ਭਗਤ ਸਿੰਘ
  • ਇਨਕਲਾਬ ਦੀ ਸੂਹੀ ਲਾਟ ਦੁਰਗਾ ਭਾਬੀ

ਸਵੈ-ਜੀਵਨੀ

  • ਅੱਕ ਦਾ ਦੁੱਧ

ਖੋਜ ਪੁਸਤਕਾਂ

  • ਸੱਭਿਆਚਾਰ ਬਨਾਮ ਖੁੰਬਾਂ ਦੀ ਗੰਦੀ
  • ਸੱਭਿਆਚਾਰ ਉਤਪਤੀ ਅਤੇ ਵਿਕਾਸ

ਸੰਪਾਦਨਾ

  • ਹੇਮ ਜਯੋਤੀ ਭਾਗ ਪਹਿਲਾ
  • ਹੇਮ ਜਯੋਤੀ ਭਾਗ ਦੂਜਾ
  • ਹੇਮ ਜਯੋਤੀ ਭਾਗ ਤੀਜਾ
  • ਕਾਫ਼ੀਆਂ ਬੁੱਲੇ ਸ਼ਾਹ
  • ਇਨਕਲਾਬ ਦਾ ਸੂਹਾ ਚਿੰਨ੍ਹ ਭਗਤ

ਬਾਲ ਪੁਸਤਕਾਂ

  • ਬਾਪੂ ਮੰਨ ਗਿਆ
  • ਸੁਰਗ ਦੇ ਝੂਟੇ
  • ਸੁੰਦਰ ਦੇਸ਼
  • ਸਿਆਣੀ ਕੀੜੀ
  • ਆਜ਼ਾਦੀ
  • ਆਉ ਸਕੂਲ ਚੱਲੀਏ।

ਹਵਾਲੇ

Tags:

ਅਤਰਜੀਤ ਕਹਾਣੀਕਾਰ ਨਿਜੀ ਜੀਵਨਅਤਰਜੀਤ ਕਹਾਣੀਕਾਰ ਰਚਨਾਵਾਂਅਤਰਜੀਤ ਕਹਾਣੀਕਾਰ ਹਵਾਲੇਅਤਰਜੀਤ ਕਹਾਣੀਕਾਰ19412 ਜਨਵਰੀਕਹਾਣੀਕਾਰਪੰਜਾਬੀ ਲੋਕ

🔥 Trending searches on Wiki ਪੰਜਾਬੀ:

ਗ਼ਜ਼ਲਲਾਸ ਐਂਜਲਸਧੁਨੀ ਸੰਪਰਦਾਇ ( ਸੋਧ)ਪੰਜਾਬੀ ਕਲੰਡਰਰਸ (ਕਾਵਿ ਸ਼ਾਸਤਰ)ਗੁਰੂ ਹਰਿਕ੍ਰਿਸ਼ਨਰਣਜੀਤ ਸਿੰਘਅਤਰ ਸਿੰਘਗੁਰੂ ਅਰਜਨਏਡਜ਼ਅੱਠ-ਘੰਟੇ ਦਿਨਮਾਝਾਕੋਟਲਾ ਛਪਾਕੀਪ੍ਰਿਅੰਕਾ ਚੋਪੜਾਮਾਂ ਬੋਲੀਨਿਬੰਧ ਦੇ ਤੱਤਪਾਸ਼ ਦੀ ਕਾਵਿ ਚੇਤਨਾਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣਜੈਤੋ ਦਾ ਮੋਰਚਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਭਾਰਤ ਦਾ ਇਤਿਹਾਸਦਿਵਾਲੀਅਮਨਦੀਪ ਸੰਧੂਕਿੱਸਾ ਕਾਵਿ ਦੇ ਛੰਦ ਪ੍ਰਬੰਧਸ੍ਵਰ ਅਤੇ ਲਗਾਂ ਮਾਤਰਾਵਾਂਕੁਲਦੀਪ ਮਾਣਕਅੰਗਰੇਜ਼ੀ ਬੋਲੀ2022 ਪੰਜਾਬ ਵਿਧਾਨ ਸਭਾ ਚੋਣਾਂਹਰਜੀਤ ਹਰਮਨਅਮਿਤੋਜਅੰਮ੍ਰਿਤਾ ਪ੍ਰੀਤਮਪਾਣੀਪਤ ਦੀ ਪਹਿਲੀ ਲੜਾਈਰਾਜਨੀਤੀ ਵਿਗਿਆਨਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਿਤਾਬਾਂਪਿਆਰਭਰਿੰਡਅਨਾਜਪਾਚਨਕੇਵਲ ਧਾਲੀਵਾਲਗੁਰੂ ਅਮਰਦਾਸਨਾਈ ਸਿੱਖਰੂਸੀ ਰੂਪਵਾਦਪਿਸ਼ੌਰਲਤਾ ਮੰਗੇਸ਼ਕਰਧਨੀ ਰਾਮ ਚਾਤ੍ਰਿਕਸਾਬਣਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀਸਾਈਬਰ ਅਪਰਾਧਜੀਵਨੀਕੋਲੰਬੀਆਪੰਜਾਬੀ ਸੱਭਿਆਚਾਰਕਰਨ ਔਜਲਾਮਲਵਈਲੋਕ-ਨਾਚਹਰਭਜਨ ਹਲਵਾਰਵੀਭਾਰਤ ਦੀਆਂ ਭਾਸ਼ਾਵਾਂਨਿਤਨੇਮਲੂਣ ਸੱਤਿਆਗ੍ਰਹਿਨਜਮ ਹੁਸੈਨ ਸੱਯਦਸਕੂਲਏਕਾਦਸ਼ੀਮਨਮੋਹਨ ਬਾਵਾਪੰਜਾਬ, ਪਾਕਿਸਤਾਨਗੁਰੂ ਨਾਨਕਖੇਤੀਬਾੜੀਪੋਠੋਹਾਰਪੰਜਾਬੀ ਵਾਰ ਕਾਵਿ ਦਾ ਇਤਿਹਾਸਆਤੰਕ ਦਾ ਥੀਏਟਰਸਵਾਮੀ ਵਿਵੇਕਾਨੰਦਵਿਆਹ ਦੀਆਂ ਰਸਮਾਂਪਦਮ ਵਿਭੂਸ਼ਨਭਾਈ ਵੀਰ ਸਿੰਘਮੜ੍ਹੀ ਦਾ ਦੀਵਾਬਾਗਬਾਨੀਸਮਾਜਵਾਦਬਾਬਰਵਿਰਾਸਤ-ਏ-ਖਾਲਸਾ🡆 More