ਹਿੰਦੁਸਤਾਨ ਟਾਈਮਸ (ਅੰਗਰੇਜੀ: Hindustan Times (HT)) ਭਾਰਤ ਦਾ ਇੱਕ ਰੋਜਾਨਾ ਅੰਗਰੇਜੀ ਅਖਬਾਰ ਹੈ। ਪਾਠਕਾਂ ਦੀ ਗਿਣਤੀ ਮੁਤਾਬਕ ਇਹ ਭਾਰਤ ਦੇ ਵੱਡੇ ਅਖ਼ਬਾਰਾਂ ਵਿਚੋਂ ਹੈ। ਦ ਟਾਈਮਸ ਆਫ ਇੰਡੀਆ ਤੋਂ ਬਾਅਦ ਇਸਦਾ ਦੂਜਾ ਨੰਬਰ ਹੈ।
ਕਿਸਮ | ਰੋਜ਼ਾਨਾ ਅਖਬਾਰ |
---|---|
ਫਾਰਮੈਟ | ਬਰਾਡਸ਼ੀਟ |
ਮਾਲਕ | ਐਚ ਟੀ ਮੀਡੀਆ ਲਿਮਟਡ |
ਸਥਾਪਨਾ | 1924 |
ਰਾਜਨੀਤਿਕ ਇਲਹਾਕ | ਕੇਂਦਰਵਾਦੀ |
ਭਾਸ਼ਾ | ਅੰਗਰੇਜੀ |
ਮੁੱਖ ਦਫ਼ਤਰ | 18-20 ਕਸਤੂਰਬਾ ਗਾਂਧੀ ਮਾਰਗ, ਨਵੀਂ ਦਿੱਲੀi 110001 ਭਾਰਤ |
Circulation | 1,143,000 ਰੋਜਾਨਾ |
ਓਸੀਐੱਲਸੀ ਨੰਬਰ | 231696742 |
ਵੈੱਬਸਾਈਟ | Hindustantimes.com |
ਇਹ ੧੯੨੪ ਵਿਚ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦੁਆਰਾ ਕਾਇਮ ਕੀਤਾ ਗਿਆ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਹਿੰਦੁਸਤਾਨ ਟਾਈਮਸ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.