2007 ਵਿਸ਼ਵ ਕਬੱਡੀ ਕੱਪ ਦੁਜਾ ਕਬੱਡੀ ਅੰਤਰਰਾਸ਼ਟਰੀ ਕੱਪ ਹੈ ਜਿਸ ਨੂੰ ਫਾਈਨਲ ਵਿੱਚ ਭਾਰਤ ਨੇ ਇਰਾਨ ਨੂੰ 29 - 19 ਨਾਲ ਹਰਾ ਕਿ ਜਿੱਤਿਆ। ਇਸ ਮੁਕਾਬਲੇ ਵਿੱਚ ਕੁੱਲ 14 ਟੀਮਾਂ ਵਿੱਚ 11 ਦੇਸ਼ ਏਸ਼ੀਆ ਮਹਾਦੀਪ ਦੇ ਸਨ।
2007 ਵਿਸ਼ਵ ਕਬੱਡੀ ਕੱਪ | |||
---|---|---|---|
Tournament information | |||
Dates | 24 ਜਨਵਰੀ–26 ਜਨਵਰੀ | ||
Administrator(s) | ਅੰਤਰਰਾਸਟਰੀ ਕਬੱਡੀ ਸੰਘ | ||
Tournament format(s) | ਰਾਉਡ ਰੋਬਿਨ ਅਤੇ ਨਾਕ ਆਉਟ | ||
Host(s) | India | ||
Venue(s) | ਮਹਾਰਾਸ਼ਟਰ | ||
Participants | 14 | ||
Final positions | |||
Champions | ਭਾਰਤ | ||
1st Runners-up | ਫਰਮਾ:Country data ਇਰਾਨ | ||
2nd Runners-up | ਬੰਗਲਾਦੇਸ਼ ਜਪਾਨ | ||
Tournament statistics | |||
Matches played | 25 | ||
|
ਸਾਰੀਆਂ ਟੀਮਾਂ ਨੂੰ ਚਾਰ ਪੂਲਾਂ ਵਿੱਚ ਵੰਡਿਆ ਗਿਆ ਹੈ। ਪਰ ਪਾਕਿਸਤਾਨ ਅਤੇ ਕਿਰਗਿਜ਼ਸਤਾਨ ਨੇ ਕਿਸੇ ਵੀ ਖੇਡ ਵਿੱਚ ਭਾਗ ਨਹੀਂ ਲਿਆ।
ਪੂਲ A | ਪੂਲ B | ਪੂਲ C | ਪੂਲ D |
---|---|---|---|
ਭਾਰਤ | ਫਰਮਾ:Country data ਇਰਾਨ |
ਸੋਲਾਂ ਟੀਮਾਂ ਨੂੰ ਦੋ ਰਾਉਡ ਵਿੱਚ ਵੰਡਿਆ ਗਿਆ ਹੈ। ਪਹਿਲੇ ਰਾਉਡ ਵਿੱਚ ਟੀਮਾਂ ਨੂੰ ਚਾਰ ਪੂਲਾ ਵਿੱਚ ਵੰਡਿਆ ਗਿਆ ਹੈ। ਹਰੇਕ ਪੂਲ ਵਿੱਚ ਚਾਰ ਚਾਰ ਟੀਮਾਂ ਹਨ। ਇਹ ਰਾਉਡ ਰੋਬਿਨ ਮੁਕਾਬਲਾ ਹੋਵੇਗਾ। ਪਹਿਲੀ ਦੋ ਟੀਮਾਂ ਹਰੇਕ ਪੂਲ ਦੀਆਂ ਕੁਆਟਰ ਫਾਈਨਲ ਲਈ ਕੁਆਲੀਫਾਈ ਕਰਨਗੀਆਂ ਅਤੇ ਫਿਰ ਸੈਮੀਫਾਇਨਲ ਅਤੇ ਫਾਈਨਲ ਮੁਕਾਬਲਾ ਹੋਵੇਗਾ।
Quarter-finals | Semi-finals | Final | ||||||||
25 ਜਨਵਰੀ | ||||||||||
ਭਾਰਤ | 68 | |||||||||
26 ਜਨਵਰੀ | ||||||||||
ਮਲੇਸ਼ੀਆ | 21 | |||||||||
ਭਾਰਤ | 48 | |||||||||
25 ਜਨਵਰੀ | ||||||||||
ਬੰਗਲਾਦੇਸ਼ | 22 | |||||||||
ਬੰਗਲਾਦੇਸ਼ | 30 | |||||||||
26 ਜਨਵਰੀ | ||||||||||
ਨੇਪਾਲ | 15 | |||||||||
ਭਾਰਤ | 29 | |||||||||
25 ਜਨਵਰੀ | ||||||||||
ਫਰਮਾ:Country data ਇਰਾਨ | 19 | |||||||||
ਫਰਮਾ:Country data ਇਰਾਨ | 34 | |||||||||
26 ਜਨਵਰੀ | ||||||||||
ਥਾਈਲੈਂਡ | 4 | |||||||||
ਫਰਮਾ:Country data ਇਰਾਨ | 43 | |||||||||
25 ਜਨਵਰੀ | ||||||||||
ਜਪਾਨ | 14 | |||||||||
ਫਰਮਾ:Country data ਸ੍ਰੀ ਲੰਕਾ | 20 | |||||||||
ਜਪਾਨ | 31 | |||||||||
|
|
|
|
|
|
|
2007 ਵਿਸ਼ਵ ਕਬੱਡੀ ਕੱਪ | |||||
---|---|---|---|---|---|
ਦੁਜਾ ਸਥਾਨ | ਜੇਤੂ | ਤੀਜੇ ਸਥਾਨ | |||
ਫਰਮਾ:Country data ਇਰਾਨ | ਭਾਰਤ |
This article uses material from the Wikipedia ਪੰਜਾਬੀ article 2007 ਵਿਸ਼ਵ ਕਬੱਡੀ ਕੱਪ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.